ਮੰਮੀ ਕਹਿੰਦੇ ਕੁੜੀ ਸੋਹਣੀ ਹੋਣੀ ਚਾਹੀਦੀ ਆ , ਅਸੀਂ ਦਾਜ
ਨਈ ਲੈਣਾ..
.
.
.
ਰਿਸ਼ਤੇਦਾਰ ਕਹਿੰਦੇ
.
.
.
ਇਹਨੀ ਵੀ ਸੋਹਣੀ ਨਹੀ ਹੋਣੀ ਚਾਹੀਦੀ ਕੀ ਸਾਰੇ
ਅਖਾਂ ਪਾੜ-ਪਾੜ ਵੇਖੀ ਜਾਨ



ਸਰਕਾਰ ਮੀਡਿਆ ਜਿੰਨਾ ਨੂੰ ਮੁੱਠੀ ਕ ਨਕਲੀ ਕਿਸਾਨ ਕਹਿੰਦੀ ਸੀ,
ਉਹ ਧਰਨੇ ਖਤਮ ਕਰ ਵਾਪਸ ਆ ਗਏ ਨੇ।
ਹੁਣ ਉਹ ਕਰੋੜਾਂ ਅਸਲੀ ਕਿਸਾਨ ਆ ਜਣ
ਓਥੇ ਧਰਨਾ ਲਾ ਸਕਦੇ ਨੇ
ਜਿੰਨਾ ਨੂੰ ਬਿੱਲ ਨਾਲ ਲਾਭ ਹੋਣਾ ਸੀ😂😂

ਕੁੜੀ ਨੂੰ Teddy ਗਿਫਟ ਕਰਨ ਤੇ..
English ਕੁੜੀ Says .. Oh !! so cute
.
Muslim ਕੁੜੀ says…??
.
.
.
Asah Alah Kitna Khoobsurat Hai ..
Indian ਕੁੜੀ says….
.
Kitna Sundar Teddy Hai Wao
.
…….
Punjaban ਕੁੜੀ says ..
…..
ਆ ਕੀ “ਭਾਲੂ” ਜਿਹਾ ਚੱਕ ਲਿਆਦਾਂ hUhuhu

ਤਾਂ ਨਿਰਮਲ ਬਾਬੇ ਨੇ ਵੀ ਕਹਿਤਾ
ਕੇ……..??
.
.
.
.
.
.
.
.
.
.
ਇਹਦੀ ਪੋਸਟ ਤੇ ਲਾਈਕ ਕਰਿਆ ਕਰੋ ?
.
ਕਿਰਪਾ…
ਉੰਥੇ ਹੀ ਅਟਕੀ ਹੋਈ ਏ…!!! 😛 😛 😀

Navneet Kaur


ਦੁਕਾਨਦਾਰ – ਸਰ ਕਾਕਰੋਚ ਲਈ ਪਾਊਡਰ ਲੈ ਲੋ
ਪੱਪੂ – “ਨਹੀਂ ਅਸੀ ਕਾਕਰੋਚ ਨੂੰ ਇੰਨਾ ਲਾਡ ਪਿਆਰ ਨਹੀਂ ਕਰਦੇ !
ਅੱਜ ਪਾਊਡਰ ਲਗਾ ਦੇਵਾਂਗੇ ਤਾਂ ਕੱਲ ਸਾਲਾ Fogg ਮੰਗੂਗਾ

Ik ਕੁੜੀ ਮੈਨੂੰ Puchdi Aa ਤੁਹਾਡਾ
Lyf ਵਿੱਚ Aim Ki ਐ ???
.
.
Main ਕਿਹਾ Pta ਨਈ Baapu ਨੇ
.
Kadde ਸੋਚਣ Hi ਨਈ Ditta


ਔਰਤਾਂ ਜਾਨਲੇਵਾ ਗਰਮੀਆਂ ‘ਚ…
ਗੰਨੇ ਦਾ ਰਸ….
ਨਿੰਬੂ ਸ਼ਕੰਜਵੀ…
ਦਹੀ ਦੀ ਲੱਸੀ …
ਰੂਹ-ਅਫਜਾ..
ਜਿਨਾਂ ਮਰਜ਼ੀ ਪੀ ਲੈਣ…
.
ਕੂਲਰ ਜਾਂ ਏ ਸੀ ਦੀ ਜਿੰਨੀ ਮਰਜ਼ੀ
ਹਵਾ ਖਾ ਲੈਣ..
.
ਪਰ ਕਲ਼ੇਜੇ ਠੰਡ ਤਾਂ ਪੇਕੇ ਜਾ ਕੇ
ਹੀ ਪੈਂਦੀ ਆ ਇਹਨਾਂ ਦੇ.


ਸਾਲੀ ਇਕ ਗੱਲ ਦਿਲ ਜਿਹਾ ਬਹੁਤ
ਤੜਫਾਉਦੀ ਆ
.
..
ਮੈ ਤਾ ਪੇਪਰਾ ਵਿਚੋ ਫੇਲ ਹੋ ਜਾਣਾ
ਕੀਤੇ ਮੇਰੇ ਨਾਲ ਦੇ
ਨਾ ਪਾਸ ਹੋ ਜਾਣ

ਟੀਚਰ – ਜੇ ਕੱਲ ਨੂੰ ਹੋਮਵਰਕ ਨਾ ਕਰਕੇ ਆਇਆ ਤਾਂ
ਮੁਰਗਾ ਬਣਾਉਗਾਂ
ਪੱਪੂ – ਸਰ ਮੁਰਗਾ ਤਾਂ ਮੈਂ ਖਾਂਦਾ ਨੀਂ
ਤੁਸੀਂ ਮਟਰ ਪਨੀਰ ਬਣਾ ਲਿਓ
ਦੇ ਥੱਪੜ ਤੇ ਥੱਪੜ

ਕੁੜੀ ਕਮਰੇ ਚ ਕਲੀ
ਬਹਿ ਕੇ ਰੋ ਰਹੀ ਸੀ ” .
ਉਸਦੀ ਬੇਬੇ ਆਈ ਤੇ
ਪੁਛਦੀ ” ਕੀ ਹੋਈਆ ? .
.
ਕੁੜੀ ” ਕੁਝ ਨਹੀ . .
ਬੇਬੇ ” ਮੈ ਤੇਰੀ ਸਹੇਲੀ
ਵਰਗੀ ਏ ਮੈਨੂੰ ਦੱਸ ਕੀ
ਹੋਈਆ ? . .
ਕੁੜੀ ” ਯਾਰ ਕੀ ਦੱਸਾ
ਮੈ ਆਪਣੇ ਆਲੇ ਨਾਲ
ਫਿਲਮ ਵੇਖਣ ਗਈ ਸੀ
ਤੇਰੇ ਆਲੇ ਨੇ ਵੇਖ ਲਿਆ
,
ਹੁਣ ਆ ਕੇ ਬਹੁਤ ਕੁਟੂਗਾ


ਜੇਕਰ ਰਾਤ ਨੂੰ ਚਿੱਟੇ ਕੱਪੜਿਆਂ ਵਿੱਚ ਆ ਕੇ ਕੋਈ ਤੁਹਾਡੇ ਪੈਰ ਫੜ ਲਏ ਤਾਂ ਭੂਤ ਸਮਝ ਕੇ ਡਰੇਉ ਨਾ??

ਉਹ ਸਰਪੰਚੀ ਦਾ ਉਮੀਦਵਾਰ ਵੀ ਹੋ ਸੱਕਦਾ..😉😉


ਜਦੋਂ ਕੋਈ ਮੇਰੇ ਨਾਲ Whatsapp ਤੇ chat ਕਰੇ
– hahahaha ਤੂੰ ਬਹੁਤ ਮਜ਼ਾਕੀਆ ਤੇ talktive ਆ
ਜਦੋਂ ਕੋਈ ਮੇਰੇ ਨਾਲ Call ਕਰਕੇ ਗੱਲ ਕਰੇ
– ਹੁਣ ਕੁਛ ਬੋਲੇਂਗਾ ਵੀ ਜਾਂ ਹੂੰ – ਹੂੰ ਹੀ ਕਰਿ ਜਾਊਂ ?
ਜਦੋਂ ਕੋਈ ਮੇਰੇ ਨਾਲ ਆਹਮੋ ਸਾਹਮਣੇ ਗੱਲ ਕਰੇ
– ਤੂੰ ਗੂੰਗਾ ਆ ?

ਮੁੰਡਾ – ਜਦੋ ਤੋ ਤੈਨੂ ਦੇਖਿਆ ਰਾਤ
ਨੂ ਨੀਂਦ ਨਹੀ ਆਉਂਦੀ . . .
.
ਕੁੜੀ : ਚਲ ਝੂਠਾ
.
.
.
.
.
.
.
.
.
.
.
.
.
.
ਮੁੰਡਾ – ਨਹੀ ਤੇਰੀ ਸੋਹ ਲੱਗੇ ਸਾਰੀ
ਰਾਤ ਡਰ ਹੀ ਲਗਦਾ ਰਹਿੰਦਾ …


ਅੱਜਕਲ ਪੰਜਾਬ ਚ Single ਮੁੰਡੇ ਏਨੇ ਵਧ ਗਏ ਨੇ ਕਿ…
,
,
,
,
.
.
.
ਜੇ ਆਪਾ ਹਨੇਰੇ ਚ ਵੀ ਨਿਸ਼ਾਨਾ ਮਾਰੀਏ
ਤਾ ਪੱਕਾ ਕਿਸੇ Single ਦੇ ਹੀ ਵੱਜੂ..

ਇੱਕ ਵਾਰ ਕੀ ਹੁੰਦਾ ਇੱਕ ਬੰਦਾ ਕਿਸੇ
ਦੇ ਘਰ ਮੰਜ਼ਾ ਮੰਗਣ ਜਾਂਦਾ !
.
ਉਨਾ ਦਾ ਮੁੰਡਾ ਕਹਿੰਦਾ ਕਿ ਸਾਡੇ
ਘਰੇ ਸਿਰਫ ਦੋ ਹੀ ਮੰਜ਼ੇ ਆ, ਇੱਕ ਤੇ ਮੈ ਤੇ
ਮੇਰਾ ਬਾਪੂ ਸੌਦੇ ਹਾ !
.
ਤੇ
.
ਇੱਕ ਤੇ ਮੇਰੀ ਮਾਂ ਤੇ ਮੇਰੀ ਘਰਵਾਲੀ,
.
ਬੰਦਾ ਕਹਿੰਦਾ ਸਾਲਿਉ ਮੰਜ਼ਾ ਨਹੀ ਦੇਣਾ
ਨਾ ਦਿਉ ਸਾਉਣਾ ਤਾ ਸਿੱਖ ਲਉ

ਦੀਵਾਲੀ ਤੇ ਫੋਨ ਦੀ ਸਫਾਈ ਕਰਦੇ ਕਰਦੇ ਤੋਂ
ਸਾਲਾ ਸਹੇਲੀ ਦਾ ਨੰਬਰ ਵੀ ਡਿਲੀਟ ਹੋ ਗਿਆ