ਸਹੇਲੀ ਕਹਿੰਦੀ !
ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਂਵੇਂ, ਮੈਂ ਹੋਵਾਂ
.
.
ਮੈਂ ਕਿਹਾ – “ਸਾਲੀਏ…
.
.
.
.
.
.
.
.

ਠੰਡ ਬਹੁਤ ਆ
ਨੰਮੂਨੀਆ ਨਾ ਕਰਾ ਦੇਵੇਗੀਂ ਗਰੀਬ ਨੂੰ

Loading views...



20 ਤੋਂ ਘੱਟ ਸ਼ਰਾਬੀਆਂ ਵਾਲੇ ਪਿੰਡਾਂ ਨੂੰ ਚਿਤਾਵਨੀ

ਜੇ ਸ਼ਰਾਬੀ ਨਾ ਵਧੇ ਤਾਂ ਹੋਣਗੇ ਠੇਕੇ ਬੰਦ।
ਮਨਪ੍ਰੀਤ ਬਾਦਲ😂😩

Loading views...

ਮਨ ਤੇ ਕਾਬੂ ਕਰਨਾ ਕੀ ਹੈ ?
.
.
.
ਜਦੋ ਤੁਸੀ ਆਪਣੇ ਫੈਸਬੂਕ ਅਕਾਉਂਟ ਤੇ 20 ਨੋਟੀਫੀਕੇਸ਼ਨ , 10 ਮੈਸ਼ਜ ਅਤੇ 5
ਫਰੈਂਡ ਰਿਕਵੈਸਟਾਂ ਵੇਖੋ .
.
.
.
.
. .
.
.
ਇਸ ਦੇ ਬਾਵਜੂਦ ਤੁਸੀ ਫੈਸਬੂਕ ਲਾਗ ਆਉਟ ਕਰਕੇ ਕਿਤਾਬ ਖੋਲ ਕੇ ਪੜਨ ਲਗ ਪਵੋ.

Loading views...

ਕੁਝ ਮੁੰਡੇ ਆਪਣੇ ਵਿਆਹ ਤੇ ਏਦਾਂ ਦੀ ਸ਼ੇਰਵਾਨੀ ਪਾਉਂਦੇ ਨੇ
ਲਾੜੇ ਘੱਟ ਤੇ ਜਾਦੂਗਰ ਜ਼ਿਆਦਾ ਲਗਦੇ ਨੇ

Loading views...


ਪਤਨੀ – ਅਜੀ ਸੁਣਦੇ ਓ ?
ਅਲਮਾਰੀ ਦੇ ਉਪਰੋਂ ਆਹ ਬੈਗ ਉਤਾਰ ਦਿਓ !!
ਮੇਰਾ ਹੱਥ ਛੋਟਾ ਆ, ਨਹੀਂ ਪਹੁੰਚਦਾ
ਪਤੀ – ਤਾਂ ਜੁਬਾਨ ਨਾਲ ਕੋਸ਼ਿਸ਼ ਕਰਲਾ
ਉਹ ਬਹੁਤ ਲੰਬੀ ਆ
ਪਤੀ ਹੁਣ ICU ਚ ਆ

Loading views...

ਜਿਹੜੀ ਕਦੇ ਕਹਿੰਦੀ ਸੀ
ਤੂੰ ਨਾ ਮਿਲਿਆ ਤੇ ਮਰ ਜਾਊਂਗੀ
ਉਸਦੇ ਅੱਜ ਦੂਜਾ ਮੁੰਡਾ ਹੋਇਆ ਆ

Loading views...


ਭਾਜੜਾ ਈ ਪੈ ਜਾਦੀਆਂ ਨੇ ਜਦੋ … 😃
ਸਵੇਰੇ ਉਠੀਏ ਤਾ ਸਰਾਣੇ ਥੱਲੇ ਮੋਬਾਇਲ ਨਾ ਹੋਵ

Loading views...


ਕੈਦੀਆਂ ਨੇ ਇਕੱਠੇ ਹੋ ਕੇ ਜੇਲਰ ਸਾਹਿਬ
ਨੂੰ ਬੇਨਤੀ ਕੀਤੀ ਕਿ ਇਸ ਵਾਰ ਅਸੀਂ ਜੇਲ੍ਹ
ਵਿੱਚ ਰਾਮਲੀਲ੍ਹਾ ਖੇਡਣੀ ਹੈ ..
ਜੇਲ੍ਹਰ ਸਾਹਬ ਕਹਿੰਦੇ ਵੀ ਠੀਕ ਹੈ,,,.
ਰਾਮ ਰਹੀਮ ਪਹਿਲਾਂ ਹੀ ਹੱਥ ਖੜਾ ਕਰਕੇ ਕਹਿੰਦਾ
ਕਿ ਹਨੂੰਮਾਨ ਦਾ ਰੋਲ ਮੈਂ ਕਰਾਂਗਾ …
ਜੇਲ੍ਹਰ : ਤੂੰ ਰਹਿਣ ਦੇ ਮੈਨੂੰ ਪਤਾ ਤੂੰ ਸੰਜੀਵਨੀ ਬੂਟੀ
ਲੈਣ ਗਿਆ ਨੀ ਮੁੜਨਾ, ,,,😜😜

Loading views...

ਉਹ ਕਹਿੰਦੀ ਹੁੰਦੀ ਸੀ ਜਾਂ ਮੈਨੂੰ ਛੱਡ ਦੇ ਜਾਂ ਫੇਸਬੁਕ ਨੂੰ .
.
.
.
.
. .
..
. ਕਮਲੀ ਅੱਜ ਵੀ ਉਹ ਕਦੀ ਕਦੀ ਯਾਦ ਆਉਦੀ ਆ

Loading views...

ਸੰਤਾ – ਡਾਕਟਰ ਸਾਹਿਬ 2 ਸਾਲ ਪਹਿਲਾਂ ਮੈਨੂੰ ਬੁਖਾਰ ਆਇਆ ਸੀ ।
ਡਾਕਟਰ – ਤਾਂ ਹੁਣ ?
ਸੰਤਾ – ਤੁਸੀਂ ਨਹਾਉਣ ਤੋਂ ਮਨਾ ਕੀਤਾ ਸੀ ,
ਅੱਜ ਏਧਰ ਤੋਂ ਗੁਜਰ ਰਿਹਾ ਸੀ ਤਾਂ ਸੋਚਿਆ ਕਿ ਪੁੱਛ ਲਵਾਂ . .
”ਹੁਣ ਨਹਾ ਲਵਾਂ ” ? ?

Loading views...


ਪਤੀ ਨੂੰ ਗੀਤਾਂ ਵਿਚ ਪਿਆਰ ਨਾਲ ਢੋਲ ਜਾਂ ਢੋਲਾ
ਕਹਿ ਕੇ ਸੰਬੋਧਨ ..
..
ਕਿਉਂ ਕੀਤਾ ਜਾਂਦਾ ਹੈ ???
🤔
.
.
.
.
.
.
.
.
.
.
.
ਪਤੀ ਅਤੇ ਢੋਲ, ਦੋਵੇਂ ਡੰਡੇ ਨਾਲ ਚਲਾਏ ਜਾਂਦੇ ਹਨ …
ਤਾਂ ਕਰਕੇ

Loading views...


ਵਿਆਹ ਤੋਂ ਬਾਅਦ ਪੈਲੇਸ ਚੋਂ ਨਿਕਲਣ ਵੇਲੇ
ਮੰਗਣ ਵਾਲੇ – ਵੀਰੇ ਸਾਨੂੰ ਵੀ ਵਧਾਈ ਦੇ ਦੇ
ਮੈਂ – ਮੈਂ ਤਾਂ ਸਾਲਾ ਜੋੜ੍ਹੀ ਨੂੰ ਸ਼ਗਨ ਵੀ ਨੀਂ
ਪਾ ਕੇ ਆਇਆ , ਵਧਾਈ ਕਿਥੋਂ ਦੇ ਦੂੰ

Loading views...

ਕਲ ਮੈਨੂ ਕਾਲਜ ਚੇ ਆ ਕੇ ਕਹਿਣ ਲਗੀ
ਵੇ “AMLIYA” ਦਸ ਮੇਰੀ ਆ ਜੀਨ ਕਿਨੇ
ਦੀ ਹੋਵੇਗੀ
.
.
ਮੈ ਕਿਹਾ 1700 ਦੀ ਆਂ
ਕਹਿਦੀ ਤੈਨੂੰ ਕਿਦਾ ਪਤਾ ਲਗਾ
ਮੈ ਕਿਹਾ ਤੇਰੀ ਜੀਨ ਪਿਛੇ
ਜਿਸਦਾ mobile
ਵਿਕਿਆ ਉਸ ਵਿਚਾਰੇ ਨੇ ਦਸਿਆ

Loading views...


Wife To Husband: Tumhe Pyar Karna Nahi Aata.
Husband: To Kya Ye Bachhe Internet Se Download Kiye Hain???
Wife: Nahi Eh Tan Singh Sahab De Pen Drive To Litte Ne.

Loading views...

ਜੋ ਮੁੰਡੇ ਕਦੇ ਕਹਿੰਦੇ ਸੀ 36 ਜਾਣਗੀਆਂ 36 ਆਉਣਗੀਆਂ
ਅੱਜ ਉਹਨਾਂ ਦੀ ਮੰਮੀ ਕਹਿੰਦੀ ਆ
ਮੁੰਡਾ 36 ਦਾ ਹੋ ਗਿਆ
ਕੋਈ ਤਾਂ ਰਿਸ਼ਤਾ ਕਰਵਾਦੋ

Loading views...

ਕਿੰਨਾ ਰੋਇਆ ਉਹ ਆਸ਼ਕ ਅਪਣੀ girlfriend ਨੂੰ
ਫੋਨ ਗਿਫਟ ਕਰ ਕੇ ਜੋ ਰਾਤ ਦੇ 3 ਵਜ਼ੇ ਤੱਕ
ਏਹੀ ਸੁਣਦਾ ਰਿਹਾ ਕਿ ਆਪ ਦੁਆਰਾ ਡਾਇਲ ਕਿਆ ਨੰਬਰ
ਹੋਰ ਕਿਸੇ ਨਾਲ ਵਿਅਸਤ ਹੈ 😂😂

Loading views...