ਮੈਂ Prpoz Maarya ਕਹਿੰਦੀ “SORRY I LOVE TO BE ALONE”
ਮੈਂ ਕਿਹਾ “AS U WISH”.. 🙁
.
ਉਹਨੂੰ ………???
.
.
.
.
.
ਕਮਰੇ ਚ ਬੰਦ ਕੀਤਾ ਤੇ ਜਿੰਦਾ ਲਾ ਕੇ ਚਾਬੀ ਆਪਣੇ ਕੋਲ ਰੱਖ
ਲਈ ਹੁਣ ਰੋਂਦੀ ਆ..



ਸਵਾਲ ਤਾ ਬੜੇ ਨੇ ਪਰ
ਪੁਛਣੇ ਨਈ ਤੇਨੂੰ
.
ਕਿੳਕਿ
.
Math ਤੇ ਤੇਨੂੰ ਸਾਡੇ ਕ ਜਿੰਨਾ aUnda

#Bathinde Police Line ਤੇ #CCTV
ਕੈਮਰੇ Install ਕੀਤੇ ਗਏ …
.
ਸਵੇਰੇ ਸਵੇਰੇ Police ..??
.
.
.
.
.
.
Control Room ‘ਚ
Phone ਆਇਆ…
.
.
.
ਭਾਜੀ !! ..

.
ਆਹ Uchhe pull ਵਾਲੇ CCTV ਕੈਮਰੇ ‘ਚ
ਦੇਖ ਕੇ ਦੱਸਿਓ ਕਿ..??
.
.
.
ਭਟੂਰਿਆ ਵਾਲੀ ਦੁਕਾਨ ਖੁੱਲੀ ਕਿ ਨਹੀ .. lolz

ਪਤਨੀ ਨੇ ਸਵੇਰੇ ਸਵੇਰੇ ਕਿਹਾ
ਕਿ
ਅੱਧਾ ਸਿਰ ਦੁੱਖ ਰਿਹਾ ਹੈ
ਪਤੀ ਨੇ ਗਲਤੀ ਨਾਲ ਬੋਲ ਦਿੱਤਾ
ਕਿ
ਜਿਨ੍ਹਾਂ ਕ ਹੈਗਾ ਓਨਾ ਕ ਹੀ ਦੁਖੇਗਾ ! !
ਉਦੋਂ ਤੋਂ ਪਤੀ ਦਾ ਪੂਰਾ ਸਰੀਰ ਦੁੱਖ ਰਿਹਾ ਹੈ


ਮੈਨੂੰ ਤਾਂ “PaGe ” ਤੇ PaUn ਲਈ ,
” STaTuS ” ਨੀ ਲਬਦਾ !!
.
.
.
.
.
.
.
.
.
.
.
.
.
.
.
.
.
ਲੋਕੀ ” SaCHa ” ਪਿਆਰ ਪਤਾ ਨੀ ,
ਕਿਵੇ LaBB ਲੈਂਦੇ ਆ

ਦੁਖੀ ਲੜਕੀ ਦਾ ਗੀਤ
ਆਪਣੇ BF ਲਈ
.
ਚੰਨਾਂ ਵੇ ਕਿਹੜੇ ਨਸ਼ਿਆਂ ਚ ਖੋ ਗਿਐ
.
.
.
..
.
.
.
.
ਹਾਏ ਵੇ ਅਮਲੀ ਹੀ ਹੋ ਗਿਐ.


ਹੁਣੇ ਇਕ ਕੁੜੀ ਦਾ Message ਆਇਆ
ਕਹਿੰਦੀ..?
.
ਤੁਸੀਂ ਇਨਾ ਸੋਹਣਾ ਕਿਥੋਂ ਲਿਖਦੇ….?
.
.
.
.
.
.
ਮੈਂ ਕਿਹਾ ,
ਜਿਥੇ ਲਿਖਿਆ ਹੁੰਦਾ What’s on your mind? ਓਦੇ ਥੱਲੇ ਬਣੇ ਡੱਬੇ ਚੌਂ


ਆਦਮੀ ਦੀ ਜ਼ਿੰਦਗੀ ਦੀਆਂ ਪੰਜ ਸਟੇਜਾਂ ਹੁੰਦੀਆਂ ਨੇ
– ਜਨਮ
– ਪੁੱਤ ਧਨੀਆ ਲੈ ਆਵੀਂ
– ਸੁਣੋ ਧਨੀਆ ਲੈ ਆਇਓ
– ਪਾਪਾ ਧਨੀਆ ਲੈ ਆਇਓ
– ਮੌਤ

ਪੁਰਾਣੀ ਪਨੀਰੀ :- ਨੇਕੀ ਕਰ, ਖੂਹ ‘ਚ ਪਾ ..
..
ਨਵੀਂ ਪਨੀਰੀ :- …………..??
.
.
.
.
.
.
.
.
ਜੋ ਮਰਜ਼ੀ ਕਰ, ਫੇਸਬੁੱਕ,, Whatsapp ਤੇ
ਪਾ…

ਇਕ ਵਾਰ ਇਕ ਕੁੱਤਾ ਜੰਗਲ ਵਿਚ ਰਾਹ ਭੂੱਲ ਗਿਆ
.
ਉਸੇ ਸਮੇਂ ਉਸਨੇ ਸਾਹਮਣੇ ਜੰਗਲ ਚੋ ਸ਼ੇਰ ਆਉਂਦੇ
ਵੇਖੀਆ ,
.
ਉਸਨੇ ਕਿਹਾ ” ਅੱਜ ਤਾ ਕੰਮ ਖਤਮ ਏ ਮੇਰਾ
.
ਫਿਰ ਅਚਾਨਕ ਉਸਨੇ ਸਾਹਮਣੇ ਕੁੱਝ ਸੁੱਖੀਆਂ ਹੋਈਆਂ
ਹੱਡੀਆਂ ਪਈਆਂ ਵੇਖੀਆਂ ,
ਉਸਦੇ ਦਿਮਾਗ ਚ ਇਕ ਤਰਕੀਬ ਆਈ
.
.
ਉਹ ਹੱਥ ਵਿਚ ਫੜ ਕੇ ਸ਼ੇਰ ਦੇ ਵੱਲ ਪਿੱਠ ਕਰਕੇ ਬੈਠ
ਗਿਆ ਤੇ
ਉਚੀ ਉਚੀ ਬੋਲਣ ਲਗ ਪਿਆ ” ਅੱਜ
ਤਾਂ ਨਜਾਰਾ ਆ ਗਿਆ , ਸ਼ੇਰ ਖਾ ਕੇ
ਕਾਸ਼ ਇਕ ਹੋਰ ਸ਼ੇਰ ਮਿਲ ਜਾਂਦਾ ਤਾਂ ਪੂਰਾ ਢਿੱਡ
ਭਰ ਜਾਣਾ ਸੀ
.
.
ਸ਼ੇਰ ਇਹ ਸਬ ਦੇਖ ਕੇ ਡਰ ਗਿਆ , ਉਸਨੇ ਮਨ ਵਿਚ
ਸੋਚੀਆ ਕੀ ” ਇਹ
ਮਮੂਲੀ ਕੁੱਤਾ ਨਹੀ , ਜੇ ਮੈ ਨਾ ਭੱਜੀਆ ਇਥੋ
ਕੁੱਤਾ ਮੈਨੂੰ ਖਾ ਜਾਵੇਗਾ ” ,
.
ਸ਼ੇਰ ਉਥੋ ਭੱਜ ਗਿਆ
.
.
ਇਹ ਸੱਭ ਕੁੱਝ ਇਕ ਦਰਖਤ ਤੇ ਬੈਠਾ ਬਾਂਦਰ ਵੇਖ
ਰਿਹਾ ਸੀ
ਉਸਨੇ ਫੈਸਲਾ ਕਿਤਾ ਕੀ ” ਉਹ ਸ਼ੇਰ ਨੂੰ ਸਭ ਕੁੱਝ
ਸੱਚ ਜਾ ਕੇ ਦਸ਼ੇਗਾ , ਇਸ
ਤਰਾਂ ਉਸਦੀ ਤੇ ਸ਼ੇਰ ਦੀ ਦੋਸਤੀ ਹੋ
ਜਾਵੇਗੀ ” :X
.
ਬਾਂਦਰ ਵੀ ਸ਼ੇਰ ਦੇ ਵੱਲ ਭੱਜੀਆ ਸੱਚ ਦਸ਼ੱਣ ਨੂੰ
.
ਕੁੱਤੇ ਨੇ ਬਾਂਦਰ ਨੂੰ ਜਾਂਦੇ ਹੋਏ ਵੇਖ ਲਿਆ ,
.
ਉਧਰ ਬਾਂਦਰ ਨੇ ਸ਼ੇਰ ਨੂੰ ਸਭ ਕਹਾਣੀ ਦਸ
ਤੀ ਵੀ ” ਕੁਤੇ ਨੇ ਸ਼ੇਰ ਨੂੰ ਬੇਵਕੁਫ
ਬਨਾਈਆ ਹੈ , ”
ਸ਼ੇਰ ਨੂੰ ਇਹ ਸੱਭ ਸੁਣ ਕੇ ਗੁਸਾ ਆਈਆ ਤੇ ਬਾਂਦਰ ਨੂੰ
ਕਿਹਾ ” ਚਲੇ ਮੇਰੇ ਨਾਲ
ਅੱਜ ਕੁਤੇ ਦੀ ਕਹਾਣੀ ਮੁੱਕਾ ਦਿਨੇ ਆ ”
.
ਕੀ ਤੁਸੀ ਕੁੱਤੇ ਦੇ ਇਨੀ ਜਲਦੀ ਕਿਤੇ ਹੋਏ
ਇੰਤਜਾਮ
ਬਾਰੇ ਸੋਚ ਸਕਦੇ ਹੋ ?
.
ਉਸਨੇ ਸ਼ੇਰ ਨੂੰ ਆਪਣੇ ਵੱਲ ਆਉਦੇ ਵੇਖੀਆਂ ਤੇ ਇਕ
ਵਾਰ
ਫਿਰ ਸ਼ੇਰ ਵੱਲ ਪਿੱਠ
ਕਰਕੇ ਉਚੀ ਉਚੀ ਬੋਲਣ ਲੱਗ ਪਿਆ ” ਆਹ ਸਾਲ਼ੇ
ਬਾਂਦਰ ਨੂੰ ਇਕ ਸ਼ੇਰ
ਲਿਆਉਣ ਭੇਜੀਆਂ ਤੇ ਕੰਜਰ ਆਈਆ ਨੀ ਹਾਲੇ ਤੱਕ ”
.
ਸ਼ੇਰ ਦੁਵਾਰੇ ਭੱਜ ਗਿਆ


ਮੈਂ ਤਾਂ ਉਸਨੂੰ Impress ਕਰਨ ਲਈ ਗੁਣਗੁਣਾ ਰਿਹਾ ਸੀ
ਉਹ ਪਾਗਲ ਕੋਲ ਆਕੇ ਬੋਲੀ . . .
ਕੁਲਫੀ ਵੇਚਿਆ ਕਰ
ਅਵਾਜ ਵਧੀਆ ਹੈ ਤੇਰੀ


ਲਗਦੈ ਮੇਰੇ ਗਰਿਹ ਵੀ ਹੁਣ ਮਾੜੇ ਚੱਲਦੇ ਆ
ਤਾਹੀ ਤਾਂ …??
.
ਹੁਣ Fake Id .. :O :O ?
.
.
.
.
.
.
ਵਾਲੀਆ ਕੁੜੀਆ ਵੀ ..
Massage ਨੀ ਕਰਦੀਆ…. 🙁
.
Real Id ਵਾਲੀਆ ਕੁੜੀਆ ਦਾ ਤਾਂ ਚਲੋ
ਪਹਿਲਾ ਹੀ ਮੇਰੇ ਨਾਲ ਇੱਟ ਕੁੱਤੇ ਦਾ ਵੈਰ ਸੀ .. 😀

Chandigarh ਦੇ ਨਜਾਰਿਆ ਨੇ ਪੱਟਿਆ ..
ਕਿਸੇ ਲੱਕ ਦੇ ਹੁਲਾਰਿਆਂ ਨੇ ਪੱਟਿਆ
.
ਮੈਂ ਤਾਂ ਯਾਰ ਐਵੇਂ ਗਾਣਾ ਗਾਉਂਦਾ ਸੀ ..
.
.
ਬਾਪੂ ਮੇਰਾ serious ਲੈ ਗਿਆ
ਓਹਨੇ ਮੈਨੂੰ
ਚੱਪਲ ਨਾਲ ਕੁੱਟਿਆ


ਇਕ ਜਿਗਰੀ ਦੋਸਤ ਬਹੁਤ ਦਿਨਾਂ ਤੋਂ ਰੁਸਿਆ ਹੋਇਆ ਆ
ਮਨਾਉਣ ਦੇ ਲਈ
ਕਿਹੜੀ ਕੰਪਨੀ ਦੀ ਚੱਪਲ ਠੀਕ ਰਹੂਗੀ ?

ਬਚਪਨ ਚ ਭੂਤਾਂ ਦੇ . . .
ਜਵਾਨੀ ਚ ਮਸ਼ੂਕਾਂ ਦੇ . . .
.
ਬੁਢਾਪੇ ਚ . .?
.
.
.
.
ਜਮਦੂਤਾਂ ਦੇ ਸੁਪਨੇ ਬੰਦੇ ਨੂੰ ਹਰ ਵੇਲੇ
ਦੁਖੀ ਕਰੀ ਰੱਖਦੇ ਆ

ਤੇਰੀ ਤਲਾਸ਼ ਚ ਮੈਂ
Facebook, insta , Twitter
ਫਰੋਲ ਦਿੱਤੇ
ਪਰ ਤੂੰ ਤਾਂ ਬਾਂਦਰੀ ਜਹੀ ਬਣਕੇ
snapchat ਤੇ ਬੈਠੀ ਸੀ