ਤੂੰ ਤਾ ਮਾਰਨੇ ਚ ਕੋਈ ਕਸਰ
ਨਾ ਛਡੀ
.
.
.
.
.
.
.
.
.
.
. .
ਬੱਸ ਦੂਜੀ ਨੇ ਹੀ ਰਖ leya
ਬਾਹੂਬਲੀ ਦੀ ਹੱਤਿਆ ਦੇਖ ਕੇ ਇੱਕ ਬੱਚਾ ਏਨਾ ਡਰ ਗਿਆ
ਕਿ ਹੁਣ ਛੁੱਟੀਆਂ ਚ ਆਪਣੇ ਮਾਮੇ ਘਰ ਨੀ ਜਾਂਦਾ
ਸਹੇਲੀ ਕਹਿੰਦੀ ਫਿਲਮ ਦਿਖਾ,
ਤੇ ਬਾਪੂ ਕਹਿੰਦਾ ਕਾਲਜ਼ ਜਾ,
ਕੁੜੀ ਕਹਿੰਦੀ ਮੈ ਛੱਡ ਦੇਣਾ,
ਤੇ ਬਾਪੂ ਕਹਿੰਦਾ ਘਰੋ ਕੱਢ ਦੇਣਾ,
ਕੁੜੀ ਕਹਿੰਦੀ ਚੱਲ ਭੱਜ ਜਾਈਏ,
… ਬਾਪੂ ਕਹਿੰਦਾ ਲੱਭ ਕੇ ਵੱਢ ਦੇਣਾ,
ਦੋਵੇ ਜਾਣੇ ਨਵਾ ਰੰਗ ਦਿਖਾਈ ਜਾਦੇ ਨੇ,
ਮਾਸੂਮ ਜਵਾਕ ਨੁੰ ਟੈਸ਼ਨ ਪਾਈ ਜਾਦੇ
ਤੈਨੂੰ ਰੱਜ ਰੱਜ ਕੇ ਮੈ ਤੰਗ ਕਰਾਂ
ਤੇਰੇ ਲੜ ਹਮੇਸ਼ਾ ਲਈ ਮੈ ਲੱਗ ਜਾਵਾਂ
ਤੂੰ Kiѕѕ ਮੰਗ ਕੇ ਅੱਖਾਂ ਬੰਦ ਕਰੇ
ਤੇ ਮੈਂ ਮੁੱਕੇ ਮਾਰ ਕੇ ਭੱਜ ਜਾਵਾਂ
ਸੱਚ ਕਿਹਾ ਗਾਂਧੀ ਨੇ ਕਿ…
*
*
*
*
*
*
*
*
ਸਰੀਰ ਚੋ ਨਿਕਲਿਆ ਖੂਨ ਤੇ ਸਹੇਲੀ ਨੂੰ ਦਿੱਤਾ ਫੋਨ ਞਾਪਸ ਨੀ ਆਉਂਦਾ
ਬਚਪਨ handwriting ਸੁਧਾਰਨ ਵਿੱਚ ਲੰਘ ਗਿਆ
.
ਤੇ ਜਵਾਨੀ Keyboard ਤੇ ਚਲਾਉਦੇ ਲੰਘਦੀ ਜਾ ਰਹੀ ਆ
Attitude ਤਾ ਮੇਰਾ ਸੁਰੂ ਤੋ ਹੀ ਬੱਥੇਰਾ ਏ….;
ਮੈ ਜਦੋਂ …..??
.
.
.
.
.
.
.
.
.
ਜੰਮਿਆ ਸੀ ਤਾਂ 2 ਸਾਲ ਨਹੀ ਸੀ ਕਿਸੇ ਨਾਲ
ਬੋਲਿਆ..
ਅੱਜ ਦੀ ਪੀੜ੍ਹੀ
ਮੈਂ ਅੱਧੇ ਘੰਟੇ ਤੋਂ ਕੁਝ ਨੀਂ ਖਾਧਾ
ਕਿਤੇ ਮੈਨੂੰ ਪਿਆਰ ਤਾਂ ਨੀ ਹੋ ਗਿਆ
ਸਾਡੇ ਦਿਲ ਤੌ ਪੁੱਛ ਨੀ ਸਾਡੇ ਦਿਲ ਤੇ ਕੀ ਬੀਤੀ ਏ,
ਅਸਾ ਤੈਨੂੰ ਪਿਆਰ ਕੀਤਾ ਤੂ
.
.
‘ਕੁੱਤੇ ਖਾਣੀ’
.
.
.
ਕੀਤੀ ਏ
ਿੲੱਕ ਮਾਤਾ ਦਾ ਜਵਾੲੀ ਬਹੁਤ ਕਾਲੇ ਰੰਗ ਦਾ ਸੀ..
ਸੱਸ ਕਹਿੰਦੀ ਜਵਾੲੀ ਰਾਜਾ ਿੲੱਕ ਮਹੀਨਾ ਹੁਣ ਤੂੰ
ਸਾਡੇ ਕੋਲ ਰੁੱਕ ਜਾ ..??
.
.
ਦੁੱਧ, ਦਹੀਂ ਖਾ ਅਾਰਾਮ ਨਾਲ ਅੈਸ਼ ਕਰ.. .😂
..
ਜਵਾੲੀ – ਸੱਸ ਜੀ ਅੱਜ ਬੜਾ ਪਿਅਾਰ ਅਾੳੁਂਦਾ
ਜਵਾੲੀ ਰਾਜੇ ਤੇ..
.
ਸੱਸ- ਪਿਅਾਰ ਪਿੳੂਰ ਕੁਸ਼ ਨੲੀ ਕਾਲੇ ਮੂੰਹ ਵਾਲਿਅਾ ..😂
..
ਸਾਡੀ ਮੱਝ ਦਾ ਕੱਟਾ ਮਰ ਗਿਅਾ ..
ਘੱਟੋ-ਘੱਟ ਤੇਰੀ ਕਾਲੀ ਬੂਥੀ ਦੇਖ ਕੇ ਦੁੱਧ ਤਾਂ ਦਿੰਦੀ ਰਹੇਗੀ
Copied
ਤੂੰ ਸਵਾਲ ਨਹੀਂ, ਇੱਕ ਪਹੇਲੀ ਹੈ__
.
.
.
.
ਮੇਰੀ ਮੰਜ਼ਿਲ ਤੂੰ ਨਹੀਂ, ਤੇਰੀ ਸਹੇਲੀ ਹੈ
ਮੈਡਮ (ਪੱਪੂ ਨੂੰ) : ਵਾਕ ਬਣਾੳ ”
ਮੌਤ ਪੈ ਜਾਣਾ …..!!!”
.
.
.
.
.
.
.
.
ਪੱਪੂ :- ਮੈਡਮ ਜੀ….ਜਦੋਂ ਸਾਡਾ ਕਾਲਜ SATURDAY
ਨੂੰ working ਕਰ ਦਿੰਦੇ ਨੇ ਤਾਂ ਸਾਨੂੰ ਸਾਰਿਆਂ ਨੂੰ ਮੌਤ
ਪੈ ਜਾਂਦੀ ਹੈ..
ਮੈਂ ਗੁਆਂਢੀਆਂ ਦੇ ਛੋਟੇ ਜਿਹੇ ਮੁੰਡੇ ਨੂੰ 50 ਰੁਪਏ ਦਿੱਤੇ
ਕਿ ਜਾ 40 ਰੁਪਏ ਵਾਲਾ ਦੁੱਧ ਦਾ ਪੈਕੇਟ ਲੈ ਕੇ ਆ
ਤੇ ਬਾਕੀ 10 ਰੁਪਏ ਤੂੰ ਖਰਚ ਲਵੀਂ
ਉਹ 15 ਕ ਮਿੰਟਾ ਬਾਅਦ ਹੱਥ ਚ Lays ਲੈ ਕੇ
ਤੁਰਿਆ ਆਵੇ “ਕਹਿੰਦਾ ਆ ਲਓ ਆਪਣੇ 40 ਰੁਪਏ
ਦੁੱਧ ਦਾ ਪੈਕੇਟ 45 ਦਾ ਸੀ
ਇੱਕ ਆਦਮੀ ਰੋਜ ਬਾਰ ਵਿੱਚ ਜਾਂਦਾ ਅਤੇ
ਤਿੰਨ ਗਲਾਸ ਬਿਅਰ ਮੰਗਵਾਉਂਦਾ 🍺🍺🍺
ਉਹ ਤਿੰਨੋ ਗਲਾਸ ਨਾਲ ਇੱਕ ਇੱਕ ਘੁੱਟ ਪੀਂਦਾ
ਖਤਮ ਹੋਣ ਤੱਕ ।
ਇੱਕ ਦਿਨ ਵੇਟਰ ਕੋਲੋਂ ਰਿਹਾ ਨਹੀਂ ਗਿਆ ।
ਉਸਨੇ ਪੁੱਛਿਆ ਕਿ ਤੁਸੀਂ ਤਿੰਨ ਗਲਾਸ ਕਿਉਂ ਮੰਗਵਾਉਂਦੇ ਹੋ ?
ਇੱਕ ਗਲਾਸ ਚ ਵੀ ਪੀ ਸਕਦੇ ਹੋ ? 🍺
ਉਹ ਆਦਮੀ ਉਦਾਸ ਹੁੰਦੇ ਹੋਏ ਬੋਲਿਆ ਕਿ
ਅਸੀ ਤਿੰਨ ਬਚਪਨ ਦੇ ਦੋਸਤ ਹਾਂ ।
ਉਹ ਬਹੁਤ ਦੂਰ ਦੂਰ ਰਹਿੰਦੇ ਨੇ ।
ਇਸ ਲਈ
ਦੋ ਗਲਾਸ ਉਨ੍ਹਾਂ ਦੇ ਅਤੇ ਇੱਕ ਮੇਰੇ ਲਈ ਮੰਗਵਾਉਂਦਾ ਹਾਂ ।
ਅਜਿਹਾ ਲੱਗਦਾ ਹੈ ਕੇ ਉਹ ਮੇਰੇ ਕੋਲ ਹਨ
ਅਤੇ ਅਸੀ ਨਾਲ ਨਾਲ ਪੀ ਰਹੇ ਹਾਂ । 😢
ਕੁੱਝ ਸਾਲਾਂ ਦੇ ਬਾਅਦ ਅਚਾਨਕ ਇੱਕ ਦਿਨ
ਉਸ ਆਦਮੀ ਨੇ ਕੇਵਲ ਦੋ ਗਲਾਸ ਬਿਅਰ ਮੰਗਵਾਈ 🍺🍺
ਉਹ ਬਹੁਤ ਉਦਾਸ ਨਜ਼ਰ ਆ ਰਿਹਾ ਸੀ । 😰
ਕੇਵਲ ਦੋ ਗਲਾਸ ਵਿੱਚੋਂ ਸਿਪ ਕਰਕੇ ਪੀ ਰਿਹਾ ਸੀ ।
ਵੇਟਰ ਨੇ ਸੋਚਿਆ ਦੀ ਸ਼ਾਇਦ
ਇਸਦਾ ਇੱਕ ਦੋਸਤ ਮਰ ਗਿਆ ।
ਵੇਟਰ ਉਹਨੂੰ ਹੋਂਸਲਾ ਦੇਣ ਲਈ ਉਸਦੇ ਕੋਲ ਪੰਹੁਚਿਆ । 😱
ਵੇਟਰ ਨੇ ਪੁੱਛਿਆ ਤੁਹਾਡੇ ਇੱਕ ਦੋਸਤ ਨੂੰ ਕੀ ਹੋਇਆ ?
ਅੱਜ ਕੇਵਲ ਦੋ ਗਲਾਸ ਹੀ ਕਿਉਂ ਮੰਗਵਾਏ । 🍺🍺
ਉਸ ਆਦਮੀ ਨੇ ਨਿਰਾਸ਼ਾ ਨਾਲ ਜਵਾਬ ਦਿੱਤਾ . . . .
. . . .
ਮੇਰੇ ਦੋਨੋਂ ਦੋਸਤ ਬਿਲਕੁਲ ਠੀਕ ਹਨ
ਪਤਨੀ ਦੇ ਵਾਰ ਵਾਰ ਕਹਿਣ ਤੇ
ਮੈਂ ਹੀ ਪੀਣੀ ਛੱਡ ਦਿੱਤੀ ਹੈ
😄😄😂😂
ਇਸਨੂੰ ਕਹਿੰਦੇ ਹਨ ਦੋਸਤੀ । ।
ਜਿਹਨੂੰ ਲੋਕ ਸਿੱਧੂ ਸਿੱਧੂ ਕਰੀ ਜਾਦੇ ਆ….
ਉਹ ਤੇ ਪਤੰਦਰ ਸੰਦਾਂ ਵਿਚ ਹੀ ਆਉਂਦਾ 5911….. 😏😏
ਕਦੇ Twenty Eight ਹੁੰਦੀ C ਹੁਣ
Fourty ਹੁੰਦੀ Jaani ਆ
.
.
Thoda ਖਾਇਆ Kar Nii ਬੀਬਾ
Dino ਦਿਨ
Moti ਹੁੰਦੀ Jaani ਆ