ਰੂਹ ਨੂੰ ਸਮਝਣਾ ਵੀ ਜਰੂਰੀ ਹੈ
ਸਿਰਫ ਹੱਥਾਂ ਦਾ ਫੜਨਾ ਸਾਥ ਨਹੀਂ ਹੁੰਦਾ
Loading views...
ਰੂਹ ਨੂੰ ਸਮਝਣਾ ਵੀ ਜਰੂਰੀ ਹੈ
ਸਿਰਫ ਹੱਥਾਂ ਦਾ ਫੜਨਾ ਸਾਥ ਨਹੀਂ ਹੁੰਦਾ
Loading views...
ਹਨੇਰਾ ਜਿੰਨਾ ਮਰਜ਼ੀ ਗਾੜ੍ਹਾ ਹੋਵੇ
ਕਦੇ ਸੂਰਜ ਨੂੰ ਚੜਣ ਤੋਂ ਨਹੀਂ ਰੋਕ ਸਕਦਾ…….।🙂😇
ਲਿਖਤ Happy Daudhar 🙂
Loading views...
ਕਮਾਈ 2 ਨੰਬਰ ਦੀ ਬਰਕਤਾਂ ਕਰਦੀ ਨਾਂ…
ਚਾਹੇ ਲੱਖ ਕਰੀ ਚੱਲ ਦਾਨ ਵਿਚੋਂ….
.
.
.
.
.
.
.
ਮਾੜੀ ਨਾਰ ਨਾਂ ਬੰਦੇ ਦੀ ਈਨ ਮੰਨੇ….
ਚਾਹੇ ਲੱਖ ਸੂਰਮਾਂ ਜਹਾਨ ਵਿੱਚੋ
Loading views...
ਪੁੱਤ ਨਾਂ ਜਦ ਫਰਜ ਪਛਾਣੇ
ਧੀ ਵੀ ਜਦ ਲੈ ਜਾਏ ਠਾਣੇ ,
ਬਾਪੂ ਫਿਰ ਮੰਨਕੇ ਭਾਣੇ
ਅੱਖਾਂ ਨੂੰ ਭਰ ਜਾਂਦਾ ,
ਉਦੋਂ ਫਿਰ ਬੰਦਾ ਲੋਕੋ
ਜਿਉਂਦੇ ਜੀ ਮਰ ਜਾਂਦਾ।
Loading views...
ਪੈਸਾ ਬੰਦੇ ਦੀ ਹੈਸੀਅਤ ਤਾਂ ਬਦਲ ਸਕਦਾ
ਪਰ ਔਕਾਤ ਨਹੀਂ
Loading views...
ਔਰਤ ਦੀ ਇੱਜ਼ਤ,ਕਿਸਾਨ ਦੀ ਮਿਹਨਤ ਤੇ ਸੈਨਿਕ ਦੀ ਜ਼ਿੰਦਗੀ ਨੂੰ ਛੱਡ ਕੇ…
ਇਸ ਦੇਸ਼ ਵਿੱਚ ਬਾਕੀ ਸਭ ਕੁਝ ਮਹਿੰਗਾ ਹੈ !!
Loading views...
ਕੁੱਝ ਲੋਕ ਉਹ ਬਿਲਕੁਲ ਵੀ ਨਹੀਂ ਹੁੰਦੇ 😶
ਜੋ ਉਹ ਦਿਸਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ 😑
Loading views...
ਦੁਨੀਆ ਤਾਂ ਸਿਰਫ ਗਲਤ ਫਹਿਮੀਅਾਂ ਹੀ ਵਧਾੳੁਂਦੀ ਏ ..
ਕਰੀਬ ਜੋ ਆਇਆ ਉਹੀ ਸਾਡੇ ਬਾਰੇ ਜਾਣ ਸਕਿਆ…
Loading views...
ਭਰੋਸਾ Sticker ਵਰਗਾ ਹੁੰਦਾ ਹੈ
ਦੂਜੀ ਵਾਰ ਪਹਿਲੇ ਜਿਹਾ ਨਹੀਂ ਚਿਪਕਦਾ
Loading views...
31 ਮਾਰਚ ਨੂੰ ਸ਼ਰਾਬ ਸਸਤੀ ਹੁੰਦੀ ਆ
ਪਰ ਅੱਜ ਦਾ ਦਿਨ ਤਾਂ ਸਕੂਲ ਦੇ ਬੱਚਿਆਂ
ਲਈ ਸਪੈਸ਼ਲ ਹੁੰਦਾ ਕਿਉਂਕਿ ਅੱਜ result
ਆਉਣਾ ਹੁੰਦਾ ਫੇਰ ਅੱਜ ਕਿਤਾਬਾਂ ਕਾਪੀਆਂ
ਕਿਉਂ ਨੀਂ ਸਸਤੀਆਂ ਹੁੰਦੀਆਂ ?
Loading views...
ਕਦੇ ਕਦੇ ਮੇਰਾ ਖੁਦ ਨੂੰ
ਮਿਲਣ ਲਈ ਦਿਲ ਕਰਦਾ ਹੈ
ਬਹੁਤ ਕੁਛ ਸੁਣਿਆ ਆ
ਮੈਂ ਆਪਣੇ ਬਾਰੇ ਚ
Loading views...
ਹੱਥੀਂ ਨਾ ਜਿਨਾਂ ਨੇ ਕੰਮ ਕਰਨੇ
ਓਹੀ ਰੌਲਾ ਪਾਉਦੇ ਤਕਦੀਰ ਦਾ
Loading views...
ਯੋਗ ਕਰੋ ਜਾਂ ਨਾ ਕਰੋ
ਪਰ ਇਕ ਦੂਜੇ ਦਾ ਸਹਿਯੋਗ ਜਰੂਰ ਕਰੋ
Loading views...
ਰੱਬ ਤੇ ਵਿਸ਼ਵਾਸ ਅਤੇ ਹੌਂਸਲਾ ਰੱਖੀ…
ਜੇ ਸੂਰਜ ਛਿਪਿਆ ੲੇ ਤਾਂ ਚੜੇਗਾ ਜਰੂਰ ,
ਕਿਸਮਤ ਚ ਪਏ ਹਨੇਰੇ ਨੂੰ ,
ਤੂੰ ਜਿੰਦਗੀ ਦਾ ਅੰਤ ਨਾ ਸਮਝ ਲਈ …
Loading views...
ਜਿੰਨਾ ਸਮਾਂ ਚਿੰਤਾ ਕਰਨ ਵਿਚ ਨਸ਼ਟ ਕਰੋਗੇ
ਉਸ ਤੋਂ ਘੱਟ ਸਮੇਂ ਵਿਚ ਉਸਦਾ ਹੱਲ ਲੱਭ ਸਕਦੇ ਹੋ
Loading views...
ਜਿਨਾ ਮਜ਼ਾਕ ਦੁਨੀਆ ੳਡਾਉਦੀ ਹੈ,
ਉਨੀ ਹੀ ਤਕਦੀਰ ਜਗਮਗਾਦੀ ਹੈ,
ਨਾ ਘਬਰਾੳ ਯਾਰੋ
ਜਦ ਰਹਿਮਤ ਰੱਬ ਦੀ ਹੁੰਦੀ ਹੈ,
ਜਿੰਦਗੀ ਪਲ ਵਿੱਚ ਬਦਲ ਜਾਦੀ ਹੈ..!!!
Loading views...