ਹੱਥੀਂ ਨਾ ਜਿਨਾਂ ਨੇ ਕੰਮ ਕਰਨੇ ਓਹੀ ਰੌਲਾ ਪਾਉਦੇ ਤਕਦੀਰ ਦਾ
ਕਿਸੇ ਦੀ ਸੂਰਤ ਸੋਹਣੀ ਹੋਵੇ, ਜਾਂ ਨਾ ਹੋਵੇ, ਪਰ ਸਿਰਤ ਜਰੂਰ ਸਾਫ਼ ਹੋਣੀ ਚਾਹੀਦੀ ਹੈ
ਇੱਕ ਤਿੱਤਲੀ ਦੀ ਉਮਰ ਸਿਰਫ 14 ਦਿਨ ਦੀ ਹੁੰਦੀ ਹੈ ਪਰ ਉਹ ..?? . . . . . . ਆਪਣਾ Continue Reading..
ਪਿਆਰ ਕਰੋ ਪਰ ਜਿਸਮ ਨੂੰ ਨਹੀਂ ਰੂਹ ਨੂੰ ਕਰੋ ਕਦੇ ਵੀ ਅਜਿਹਾ ਕੰਮ ਨਾ ਕਰੋ!! ਜਿਸ ਨਾਲ ਸਾਨੂੰ ਤੇ ਸਾਡੇ Continue Reading..
ਸੁਣ ਜਿਆਦਾ ਦੂਰ ਨਾ ਜਾ ਮੁੜ ਆ ਵਾਪਿਸ ਅੱਖੋਂ ਪਰੇ ਤੇ ਵਖਤੋਂ ਬਾਹਰ ਸਿਰਫ ਪਛਤਾਵਾ ਰਹਿ ਜਾਂਦਾ
ਜਦੋਂ ਮਨ ਕਰੇ ਵਾਪਸ ਆ ਜਾਵੀਂ ਤੇਰੇ ਹੀ ਰਹਾਂਗੇ ਕਿਉਂਕਿ ਕਿਤਾਬਾਂ ਉੱਤੇ ਧੂੜ ਪੈਣ ਨਾਲ ਉਨ੍ਹਾਂ ਵਿਚਲੀਆਂ ਕਹਾਣੀਆਂ ਨਹੀਂ ਬਦਲਦੀਆਂ
ਇਲਾਕੇ ਵਿੱਚ ਪਾਇਆ ਯਾਰੋ ਵੈਰ ਮਾਰਦਾ , ਪਿੰਡਾਂ ਵਾਲਿਆਂ ਨੂੰ ਚੰਡੀਗਡ਼੍ਹ ਸ਼ਹਿਰ ਮਾਰਦਾ . ਪਾੜਿਆਂ ਨੂੰ ਟਿਊਸ਼ਨਾ ਦਾ ਟੈਮ ਮਾਰਦਾ Continue Reading..
ਪੰਜਾਬ ਵਾਲੇ ਕਿਹਦੇ ਬਾਹਰਲੇ ਐਸ਼ ਕਰਦੇ ਨੇ ਬਾਹਰਲੇ ਕਿਹਦੇ ਪੰਜਾਬ ਵਾਲੇ ਐਸ਼ ਕਰਦੇ ਨੇ ਅਸਲ ਚ ਐਸ਼ ਕਰਦੇ ਕਿਹੜੇ ਨੇ?
ਜ਼ਿੰਦਗੀ ਨੂੰ ਨਾ ਸਮਝੋਂ ਖਿਡੌਣਾ ਕਿੳੁਂਕਿ ਬੀਤਿਅਾ ਵਕਤ ਵਾਪਸ ਨਹੀ ਅਾੳੁਣਾ
Your email address will not be published. Required fields are marked *
Comment *
Name *
Email *