ਯੋਗ ਕਰੋ ਜਾਂ ਨਾ ਕਰੋ ਪਰ ਇਕ ਦੂਜੇ ਦਾ ਸਹਿਯੋਗ ਜਰੂਰ ਕਰੋ
ਵੱਡੇ ਤੋ ਵੱਡਾ ਆਦਮੀ ਬਣ ਕੇ ਵੀ ਜੇ ਸਿੱਖਣ ਦੀ ਚਾਅ ਰਹੇਗੀ ਫਿਰ ਅਸੀ ਕਾਮਜਾਬੀ ਦੇ ਨਹੀ ਕਾਮਜਾਬੀ ਸਾਡੇ ਰਾਹ Continue Reading..
ਜਿਸ ਦਿਨ ਲੁੱਟਿਆ ਕਿਸੇ ਦੀ ਸਾਦਗੀ ਨੇ ਹੀ ਲੁੱਟਣਾ ਏਂ’ ਕੋਈ ਲੱਖ ਕਰੀ ਜਾਵੇ ਮੇਰੀ ਅਦਾਵਾਂ ਨਾਲ ਨਹੀਂ ਬਣਦੀ…!
ਕਦਰ ਕਰਨੀ ਸਿੱਖੋ ਪਿਆਰ ਦੀ . ਟਾਇਮਪਾਸ ਲਈ ਤਾਂ ਅੱਜਕਲ ਹੋਰ ਬਹੁਤ Technology ਆ ਗਈ…☝️
ਕਿਸੇ ਦੀ ਸੂਰਤ ਸੋਹਣੀ ਹੋਵੇ, ਜਾਂ ਨਾ ਹੋਵੇ, ਪਰ ਸਿਰਤ ਜਰੂਰ ਸਾਫ਼ ਹੋਣੀ ਚਾਹੀਦੀ ਹੈ
ਆਪਣੇ ਸੁਪਨੇ ਖੁੱਦ ਹੀ ਪੂਰੇ ਕਰਨੇ ਪੈਂਦੇ ਆ, ਨਾਂ ਤਾਂ ਹਲਾਤ ਤੁਹਾਡੇ ਹਿਸਾਬ ਨਾਲ ਹੋਣਗੇ ਤੇ ਨਾ ਹੀ ਲੋਕ
ਕਦੇ ਨਜ਼ਰ ਅਂਦਾਜ਼ ਨਾ ਕਰਿਉ ਮਾਂ ਦੀਆ ਤਕਲੀਫ਼ਾ ਨੂੰ___ . . . , . . ਕਿਉ ਕਿ ਜਦੋ ਇਹ ਵਿਛੜ Continue Reading..
ਹੱਥੀਂ ਨਾ ਜਿਨਾਂ ਨੇ ਕੰਮ ਕਰਨੇ ਓਹੀ ਰੌਲਾ ਪਾਉਦੇ ਤਕਦੀਰ ਦਾ
ਰੱਬ ਨੇ ਅੌਕਾਤ ਿਵੱਚ ਰੱਿਖੱਅਾ ?? ਝੁੱਕਦੇ ਪਹਲਾ ਵੀ ਨਹੀ ਸੀ ?? ਤੇ ਹੰਕਾਰੇ ਹੁਣ ਵੀ ਨੀ ??
Your email address will not be published. Required fields are marked *
Comment *
Name *
Email *