ਅਧਿਆਪਕ ਨੇ ਸਾਰੀ ਜਮਾਤ ਨੂੰ ਲੈਖ ਲਿਖਣ
ਨੂੰ ਦਿੱਤਾ
ਲੇਖ ਸੀ ” ਕ੍ਰਿਕੇਟ ਦਾ ਮੈਚ ”
.
.
.
.
.
ਸਾਰੀ ਜਮਾਤ ਨੂੰ ਲੇਖ ਲਿੱਖਣ ਚ 30 ਮਿੰਟ
ਤੋ ਵੀ ਵੱਧ ਸਮਾਂ ਲਗ ਗਿਆ
.
.
ਪਰ ਆਪਣੇ ਪੱਪੂ ਨੇ ਇੱਕ ਲਾਈਨ ਚ ਸਾਰਾ ਲੇਖ
ਲਿਖ ਕੇ ਪਰਾਂ ਮਾਰੀਆ
.
.
.
ਪੱਪੂ ਨੇ ਲਿੱਖੀਆ ਸੀ..
………..
ਵਰਖਾ ਕਰਕੇ ਮੈਚ ਰੱਦ .



ਜਿੰਨਾ ਮਰਜੀ ਪਿਆਰ ਕਰਲੋ
ਬਦਲਣ ਵਾਲੇ ਬਦਲ ਈ ਜਾਂਦੇ ਆ ।

ਉਮਰਾਂ ਤੱਕ ਨਹੀ ਭੁਲਦੇ
ਮੀਤ ਪੁਰਾਣੇ ਬਚਪਨ ਦੇ
.
.
.
.
ਮੁੜਕੇ ਨਹੀ ਅਾਉਦੇਂ
ਦਿਨ ਮਰਜ਼ਾਣੇ ਬਚਪਨ ਦੇ

ਇੱਕ ਤਿੱਤਲੀ ਦੀ ਉਮਰ ਸਿਰਫ 14 ਦਿਨ ਦੀ ਹੁੰਦੀ ਹੈ
ਪਰ ਉਹ ..??
.
.
.
.
.
.
ਆਪਣਾ ਹਰ ਇੱਕ ਦਿਨ ਮੌਜ ਮਸਤੀ
ਵਿੱਚ ਗੁਜਾਰਦੀ ਹੈ,..
.
ਜਿੰਦਗੀ ਬਹੁਤ ਕੀਮਤੀ ਹੈ ਇਸ ਲਈ ਇਸਦੇ ਹਰ
ਇੱਕ ਪਲ ਦਾ ਅਨੰਦ ਮਾਣੋ


ਬਾਪੂ ਦੇ ਹੱਥ ਦਾ ਥੱਪੜ
.
.
ਤੇ ਮਾਂ ਦੇ ਹੱਥ ਦੀ ਚੂੜੀ…
.
.
.
.
ਕਿਸਮਤ ਵਾਲੇ ਨੂੰ ਹੀ ਨਸੀਬ ਹੁੰਦੀ ਅਾ -:

ਨਸੀਬਾਂ ਨਾਲ ਹੀ ਮਿਲਦੇ ਨੇ ਦੁੱਖ ਵੀ ਤੇ ਸੁੱਖ ਵੀ ,
ਸੱਚਾ ਪਿਆਰ ਵੀ ਤੇ ਜ਼ਿੰਦਗੀ ਨਾਲ
ਨਿਭਾਉਣ ਵਾਲੇ ਸੱਚੇ ਯਾਰ ਵੀ


ਜਿੰਦਗੀ ਵਿੱਚ ਮੈਨੂੰ ਕਿਸੇ ਘਾਟੇ ਨਾਲ ਕੋਈ ਫਰਕ ਨਹੀ ਪੈਂਦਾ ਕਿਉਂਕਿ, ਮੈਂ ਇਮਾਨਦਾਰੀ ਨਾਲ ਆਪਣੇ ਹਿੱਸੇ ਦੇ ਫਰਜ਼ ਨਿਭਾਉਂਦਾ..


ਲੋਕਾਂ ਦੇ ਹਿਸਾਬ ਨਾਲ ਜ਼ਿੰਦਗੀ ਨਾ ਜਿਓੁ..
ਕਿਓੁ ਕਿ ਲੋਕ ਸਿਰਫ ਸਲਾਹਾਂ ਹੀ ਦਿੰਦੇ ਆ ਰੋਟੀ ਨਈ..

ਇਹ ਮੇਰੀ ਪੋਸਟ ਉਹਨਾ ਕੁੜੀਆ ਲਈ ਜੋ ਅਪਣੇ ਮਾੱ – ਬਾਪ
ਨੂੰ ਨੀਂਦ ਦੀਆ ਗੌਲੀਆ ਦਿੰਦੀਆ ਨੇ ਅਪਣੇ ਯਾਰਾ ਪਿਛੇ ਲਗਕੇ ,
..
ਜੋ ਇਹ ..?
.
.
.
ਕੰਮ ਕਰਦੀਆ ਉਸਨੂੰ ਪਿਆਰ ਨੀ ਜਿਸਮ
ਦੀ ਹਵਸ ਕਹਿੰਦੇ ਨੇ…
.
ਰੱਬ ਕੋਲੋ ਡਰੋ ਥੋੜਾ ਜਿਹਾ , ਉਹ ਨੀਲੀ ਛੱਤਰੀ
ਵਾਲਾ ਸਭ ਦੇਖਦਾ ਆ…

ਅੱਜਕੱਲ.ਲੋਕ ਹਵਾ
ਵਾਂਗ ਮਿਲਦੇ ਤੇ
ਕੱਖਾਂ ਵਾਂਗ ਮਤਲਬ
ਕੱਢ ਕੇ ੳੁੱਡ ਜਾਂਦੇ ਨੇ


ਕੋੲੀ ਭਰੋਸਾ ਨਹੀ
ਅੱਜਕੱਲ ਰਿਸ਼ਤਿਅਾਂ ਦਾ
ਕਦੋਂ ਕਿੱਥੇ ਟੁੱਟ ਜਾਣ


ਇਕ ਸੱਚ !
ਬਾਹਰ ਕਈ ਗੁਲਾਮ ਕਈ ਹੁਕਮ ਦੇ ਯੱਕੇ ਨੇ ।
ਪੱਕਿਆ ਵਾਸਤੇ ਘੱਟ ਕੱਚਿਆ ਲਈ ਜਾਦਾ ਧੱਕੇ ਨੇ ।
.
ਕੰਮ ਤੇ ਚੱਲਾ,
ਕੰਮ ਤੇ ਹਾਂ ,
ਕੰਮ ਤੋ ਆਇਆ
ਇਹ ਤਿੰਨ ਸ਼ਬਦ ਸਭ ਦੇ ਪੱਕੇ ਨੇ !!

ਜੀ ਜੀ ਕਰਨ ਜਿਹੜੇ ਬਾਹਲੇ,
ੳੁਹ ਅੰਦਰੋਂ ਬਈ ਜੀ ਸੱਪ ਹੁੰਦੇ ਨੇ..
ਸਿੱਧਾ ਜਾ ਰੱਖਣ ਹਿਸਾਬ ਜਿਹੜੇ,
ੳੁਹ ਬੰਦੇ ਵਾਹਲੇ ਅੱਤ ਹੁੰਦੇ ਨੇ..


ਇਸਦਾ ਜਵਾਬ ਦੇ ਸਕਦੇ ਹੋ ??
..
ਇੱਕ ਨਦੀ ਵਿੱਚ ਇੱਕ ਫੁੱਲ ਹੈ,??????????
.
.
.
ਉਹ ਇੱਕ ਦਿਨ ਵਿੱਚ ਦੁੱਗਣਾ ਹੋ ਜਾਦਾ ਹੈ,
ਪੰਦਰਾ ਦਿਨਾ ਵਿੱਚ ਉਸਨੇ ਅੱਧੀ ਨਦੀ ਘੇਰ
ਲਈ ਹੈ,..
.
ਤਾ ਪੂਰੀ ਨਦੀ ਕਿੰਨੇ ਦਿਨਾ ਵਿੱਚ ਘੇਰੇਗਾ ????
.
ਉੱਤਰ ਦੱਸੋ ??
ਕੂਮੈਟ ਕਰਕੇ ..

ਐਵੇ ਨੀਂ ਰੋਲੀਦੀ ਇਜ਼ਤ ਮਾਪਿਆਂ ਦੀ…
ਬੜੀ ਮਿਹਨਤ ਨਾਲ ਓਹਨਾ ਕਮਾਈ ਹੁੰਦੀ ਏ

ਮਾਰ ਦਿੱਤੀ ਸੀ ਠੋਕਰ ਸਿਰੇ ਦੀ ਰਕਾਨ ਨੂੰ
ਕਹਿੰਦੀ ਸੀ ਮਾੜਾ ਮੇਰੀ ਪੰਜਾਬੀ ਬੋਲੀ ਮਾਂ ਨੂੰ