ਗਰੀਬਾਂ ਦਾ ਮਖੌਲ ਨਾ ਉਡਾਓ ਕਿਉਂਕਿ ਗਰੀਬ ਹੋਣ ਨੂੰ ਵੀ ਸਮਾਂ ਨਹੀਂ ਲੱਗਦਾ..
ਬਾਦਸ਼ਾਹ ਵੀ ਸੜ ਕੇ ਸਵਾਹ ਹੋ ਜਾਂਦੇ ਨੇ ਜਦੋ ਅੱਗ ਲਾਉਣ ਵਾਲੇ ਆਪਣੇ ਹੋਣ
ਜਿੱਥੇ ਕਦਰ ਨਾ ਹੋਵੇ ਪਿਅਾਰ ਦੀ ਓੁੱਥੇ ਪਿੱਛੇ ਹੱਟ ਜਾਣਾ ਚਾਹੀਦਾ ੲੇ
Dekh Kise Di ujjarrr Di Kulli Shd De JaShan Manonaa, Kyu Ucha Ho ho Dekhda E Ikk Din Tere Te Continue Reading..
ਕੌਡੀਆਂ ਦੇ ਭਾਅ ਇਥੇ ਹੀਰੇ ਰੁਲਦੇ, ਲੱਖਾਂ ਦਾ ਵੀ ਮੁੱਲ ਬਣ ਜਾਂਦਾ ਕੱਖ ਦਾ ਹਰ ਕੋਈ ਚਾਹੁੰਦਾ ਹਵਾ ‘ਚ ਉੱਡਣਾ, Continue Reading..
*ਜੇਕਰ ਤੁਸੀਂ ਗੁੱਸੇ ਵਾਲੇ ਤੇ ਹੰਕਾਰੀ ਹੋ ਤਾਂ ਤੁਹਾਨੂੰ ਦੁਸ਼ਮਣਾਂ ਦੀ ਲੋੜ ਨਹੀਂ, ਤੁਹਾਨੂੰ ਬਰਬਾਦ ਕਰਨ ਲਈ ਇਹ ਦੋ ਗੁਣ Continue Reading..
ਜੁਰਮਾਨੇ ਕਰਨੇ ਹੋਣ ਤਾਂ ਅਮਰੀਕਾ ਨਾਲ ਤੁਲਨਾ ਕਰਨ ਗੇ ਜੇ ਵਿਕਾਸ ਦੀ ਗੱਲ ਕਰੋ ਤਾਂ ਕਹਿਣ ਗੇ ਅਸੀ ਪਾਕਿਸਤਾਨ ਨਾਲੋ Continue Reading..
ਤਨ ਦੀ ਮੈਲ ਤਾਂ ਹਰ ਕੋਈ ਸਾਫ ਕਰ ਲੈਂਦਾ ਪਰ ਮਨ ਦੀ ਮੈਲ ਕੋਈ ਵਿਰਲਾ ਹੀ ਸਾਫ ਕਰਦਾ ਹੈ
ਤੂੰ ਰਾਜਾ ਹੈ ਚਾਹੇ ਮਹਾਰਾਜਾ ਤੇਰਾ ਅੰਤ ਨਿਸ਼ਚਿਤ ਹੈ…
Your email address will not be published. Required fields are marked *
Comment *
Name *
Email *