ਵਕਤ ਜਦੋ ਬਦਲਦਾ ਹੈ,ਤਾਂ
ਬਾਜ਼ੀਆਂ ਨਹੀ ਜ਼ਿੰਦਗੀਆਂ ਪਲਟ ਜਾਂਦੀਆਂ ਨੇ……



ਯੋਗ ਕਰੋ ਜਾਂ ਨਾ ਕਰੋ
ਪਰ ਇਕ ਦੂਜੇ ਦਾ ਸਹਿਯੋਗ ਜਰੂਰ ਕਰੋ

ਖੁਸ਼ੀ ਉਹਨਾਂ ਨੂੰ ਨਹੀਂ ਮਿਲਦੀ, ਜੋ ਜ਼ਿੰਦਗੀ ਨੂੰ
ਆਪਣੀਆਂ ਸ਼ਰਤਾਂ ਨਾਲ ਜਿਉਂਦੇ ਨੇਂ..
.
ਅਸਲ ਖੁਸ਼ੀ ਤਾਂ …?
.
.
.
ਉਹਨਾਂ ਨੂੰ ਮਿਲਦੀ ਹੈ ਜੋ ਦੂਜਿਆਂ ਦੀ ਖੁਸ਼ੀ
ਲਈ ਆਪਣੀ ਜ਼ਿੰਦਗੀ ਦੀਆਂ ਸ਼ਰਤਾਂ
ਬਦਲ ਦਿੰਦੇ ਨੇ ..

ਸੰਸਾਰ ਦੀਆਂ ਸਾਰੀਆਂ ਮਾਵਾਂ ਨੂੰ
ਸਿਰ ਝੁਕਾ ਕੇ ਸਿਜਦਾ
.
.
.
ਜਿਹਨਾਂ ਦੀ ਬਦੋਲਤ ਸਾਨੂੰ
ਸਭ ਨੂੰ ਏਹੇ ਖੂਬਸੂਰਤ ਦੁਨੀਆਂ ਦੇਖਣ ਨੂੰ ਮਿਲੀ !!


ਕੀ ਮੰਦਿਰ ਕੀ ਮਸਜਿਦ
ਕੀ ਗੰਗਾ ਦੀ ਧਾਰ ਕਰੇ,
ਉਹ ਘਰ ਹੀ ਮੰਦਿਰ ਵਰਗਾ ਹੈ
ਜਿਸ ਵਿੱਚ ਔਲਾਦ ਮਾ – ਬਾਪ ਦਾ ਸਤਿਕਾਰ ਕਰੇ

ਬਾਪੂ ਦੇ ਸਿਰ ਤੇ ਬੜੀ ਐਸ਼ ਕੀਤੀ ਆ 🍁
🍁ਬੱਸ ਹੁਣ ਇਕੋ 😍ਹੀ ਤਮੰਨਾ ਕੀ 🍁
🍁ਹੁਣ ਬਾਪੂ ਨੂੰ ਐਸ਼ 🤗ਕਰਾਉਣੀ ਆ


👳🏻ਬਾਬਲ ਦੀ ਪੱਗ ਦਾ ਸਵਾਲ ਆ
ਦਾਗ ਲੱਗਣ ਨਾ ਦੇਣਾ ਜੱਟੀ ਸੋਚਦੀ,
ਮੰਗਾ ਪੂਰੀਆ ਪੂਗਾਈਆ ਜਿਨ੍ਹੇ ਮੇਰੀਆ
ਰੀਝਾੰ ਓਹਦੀਆ ਪੂਗਾਵਾ ਇਹੀਓ ਸੋਚਦੀ ।।


ਨਿੱਕੇ ਨਿੱਕੇ ਚਾਅ ਨੇ ਸਾਡੇ
ਨਿੱਕੇ ਸੁਪਨੇ ਲੈਂਦੇ ਅਾਂ
ਨਿੱਕੀ ਜਿਹੀ ਹੈ ਦੁਨੀਆਂ ਸਾਡੀ
ਓਸੇ ਵਿੱਚ ਖੁਸ਼ ਰਹਿੰਦੇ ਆਂ

ਇਹ ਦੁਨੀਆ ਦਾ ਅਸੂਲ ਐ ਕਿ
ਤੁਸੀਂ ਜੋ ਵੀ ਕੰਮ ਕਰੋ
ਉਹਦਾ ਹਿਸਾਬ ਤੁਹਾਨੂੰ ਏਸ ਜਨਮ ਚ ਹੀ ਦੇਣਾ ਪੈਂਦਾ
ਚਾਹੇ ਉਹ ਚੰਗਾ ਹੋਵੇ ਜਾਂ ਫਿਰ ਮਾੜਾ.

ਸਿਰਫ਼ ਦੋ ਹੀ ਇਸ਼ਕ ਕਾਮਯਾਬ ਨੇ
ਇੱਕ ਰੱਬ ਨਾਲ
ਦੂਜਾ ਮਾਂ ਬਾਪ ਨਾਲ


*ਵਧੀਆ ਇਨਸਾਨਾਂ ਦੀ ਪਰਮਾਤਮਾ ਬਹੁਤ ਪ੍ਰੀਖਿਆ ਲੈਂਦਾ ਹੈ ਪਰ ਸਾਥ ਨਹੀਂ ਛੱਡਦਾ…*
*ਅਤੇ*
*ਬੁਰੇ ਇਨਸਾਨਾਂ ਨੂੰ ਪਰਮਾਤਮਾ ਬਹੁਤ ਕੁਝ ਦਿੰਦਾ ਹੈ ਪਰ ਸਾਥ ਨਹੀਂ ਦਿੰਦਾ।*


ਇੰਨਾ ਕੁ ਦੇਵੀਂ ਮੇਰੇ ਮਾਲਕਾਂ
ਕਿ ਮੈ ਜਮੀਨ ਤੇ ਹੀ ਰਹਾਂ
ਤਾਂ ਲੋਕ ਉਸਨੂੰ ਮੇਰਾ ਵੱਡਪਣ
ਸਮਝਣ ਮੇਰੀ ਔਕਾਤ ਨਹੀ।

ਜਿਹਨਾ ਦੇ ਚਿਹਰੇ ਮੈ ਅੱਜ ਪੜ ਰਿਹਾ
ਕਿਤੇ ਪਹਿਲਾ ਹੀ ਪੜੇ ਹੁੰਦੇ
ਤਾ ਅੱਜ ਮੇਰਾ ਸਮਾ ਵੀ ਕੁਝ ਹੋਰ ਹੁੰਦਾ


ਮੀਂਹ ਨਹੀ ਦੇਖਦਾ..
ਮੋਕਾ ਖੁਸ਼ੀ ਦਾ ਜਾ ਗੰਮ ਦਾ..
ਫਿਰ ਉਹ ਅੰਬਰੀ ਹੋਵੇ ਜਾ ਅੱਖ ਦਾ..

ਕੋਈ ਨਾ ਕਿਸੇ ਦਾ ਇੱਥੇ ,
ਨੀਤਾਂ ਹੀ ਬੁਰੀਆਂ ਨੇ ,
ਮੂੰਹ ਤੇ ਹਾਂਜੀ ਹਾਂਜੀ ,
ਤੇ
ਪਿੱਠ ਪਿੱਛੇ ਛੁਰੀਆਂ ਨੇ ।।

ਦੇ ਕੇ ਪੱਲਿਉਂ ਪੈਸੇ ਲਵਾਉੰਦੇ
ਘਰ ਟੂਰ ਬਾਬਿਆਂ ਦਾ
ਏ ਦੁਨੀਆਂ ਅੰਨ੍ਹੀ ਹੋ ਗਈ
ਨਾ ਕਸੂਰ ਬਾਬਿਆਂ ਦਾ