ਵਕਤ ਜਦੋ ਬਦਲਦਾ ਹੈ,ਤਾਂ ਬਾਜ਼ੀਆਂ ਨਹੀ ਜ਼ਿੰਦਗੀਆਂ ਪਲਟ ਜਾਂਦੀਆਂ ਨੇ……
ਅੱਗੇ ਵੱਧਣ ਲਈ ਆਪ ਹੀ ਕਦਮ ਪੁੱਟਣਾ ਪੈਂਦਾ ਏ ਲੋਕ ਤਾ ਕੁਝ ਬਣ ਜਾਣ ਤੋ ਬਾਹਦ ਹੀ ਲਾਗੇ ਆਉਂਦੇ ਨੇ
ਮਾੜੇ ਨੂੰ ਤਕੜਾ ਤੇ ਤਕੜੇ ਨੂੰ ਮਾੜਾ ਬਣਾ ਜਾਂਦਾ ਜਿਹੜਾ ਕਿਸੇ ਤੋ ਨਾ ਹਾਰਿਆ ਹੋਵੇ ਉਹਦੀ ਸਮਾਂ ਪਿੱਠ ਲਵਾ ਜਾਂਦਾ Continue Reading..
ਜਿਹਨਾਂ ਨੁੰ ਹਰੇਕ ਕੁੜੀ ਦੇ ਚਿਹਰੇ ਤੇ ਮਸ਼ੂਕ ਲਿਖਿਆ ਹੀ ਦਿੱਸਦਾ.. ਉਹ ਕੀ ਜਾਨਣ ਮੁੱਲ ਇਜਤਾਂ ਦੇ !!
ਮੈ ਬੁਰਾ ਹਾਂ ਤਾਂ ਬੁਰਾ ਹੀ ਸਹੀ…. ਘੱਟੋ-ਘੱਟ ਸ਼ਰਾਫ਼ਤ ਦਾ ਦਿਖਾਵਾ ਤਾਂ ਨਹੀ ਕਰਦਾ.!!
ਅੱਜ ਜਿਹੜਾ ਮੈਂ Perfume ਪਾ ਕੇ ਘੁਮਦਾ ਹਾਂ ਇਹ ਮੇਰੇ ਬਾਪੂ ਦੇ ਪਸੀਨੇ ਦੀ ਖੁਸ਼ਬੂ ਹੈ…
saccho sach dass de maa mere pio da kaatal kaun e…. ni budhdiye mai ta gandase te dhar k roti Continue Reading..
ਭੁਲੇਖੇਆ ਦਾ ਕੋਈ ਇਲਾਜ ਨਹੀਂ ਹੁੰਦਾ ਇਹ ਟਾਇਮ ਆਉਣ ਤੇ ਆਪੇ ਨਿਕਲ ਜ਼ਾਂਦੇ ਨੇ
ਝੱਖੜਾਂ ਹਨੇਰੀਆਂ ਤੁਫਾਨਾਂਵਿੱਚੋਂ ਕੱਡਕੇ ਗੁੱਡੀ ਫੇਰ ਅੰਬਰੀ ਚੜਾ ਹੀ ਦਿਂਦਾ ਹੈ,,, ਬੰਦਾ ਜਦੋਂ ਰੱਬ ਨਾਲ ਸੱਚਾ ਹੋ ਜਾਵੇ ਮਿਹਨਤਾਂ ਦਾ Continue Reading..
Your email address will not be published. Required fields are marked *
Comment *
Name *
Email *