ਡੁੱਬਣ ਦਾ ਡਰ ਹਮੇਸ਼ਾ ਬੇੜੀਆ ਤੋ ਰਿਹਾ ਹੈ…
ਜਿੰਦਗੀ ਜਿੰਨਾ ਬਚਾੲੀ ੳੁਹਨਾ ਪੱਥਰਾਂ ਦਾ ਸ਼ੁੁਕਰੀਅਾ

Loading views...



ਦੁੱਖ ਇਹ ਨਹੀਂ ਕ ਕੋਈ ਜ਼ਿੰਦਗੀ ਚੋ ਚਲੇ ਜਾਂਦੇ ਆ
ਦੁੱਖ ਤਾ ਇਹ ਆ ਕ ਕੋਈ ਦਿਲ ਚੋ ਕਿਉਂ ਨੀ ਜਾਂਦਾ

Loading views...

ਬਚਪਨ ਦੇ ਵਿੱਚ ਬਾਪੂ ਬਾਪੂ ਕਹਿੰਦੇ ਸੀ,,
ਸੌਹ ਰੱਬ ਦੀ ਬਈ ਬੜੇ ਨਜ਼ਾਰੇ ਲੈਦੇ ਸੀ..

Loading views...


Shut Up Idiot, ਤੂੰ ਆਪਣੇ ਘਰੇ ਕਹੀ
ਬੀਬਾ Jatt ਦੀ ਇੱਕੋ ਗਾਲ ਤੈਥੋਂ ਜਾਣੀ ਨੀ ਸਹੀ

Loading views...

इश्क है या इबादत.. अब कुछ समझ नहीं आता,
एक खुबसूरत ख्याल हो तुम जो दिल से नहीं जाता.

Loading views...


ਫਿਤਰਤ ਕਿਸੇ ਦੀ ਐਵੇਂ ਨਾ ਅਜਮਾਇਆ ਕਰ
ਹਰ ਸਕਸ਼ ਆਪਣੀ ਹੱਦ ਚ ਲਾਜਵਾਬ ਹੁੰਦਾ..

Loading views...


ਸਿਰਫ ਮੈਂ ਹੀ ਸੀ ਤੇਰੇ ਦਿਲ ਵਿੱਚ
ਬੱਸ ਇਹੀ ਗਲਤ ਫਹਿਮੀ ਮਾਰ ਗਈ॥

Loading views...

ਤੇਰੇ ਕੋਲ ਤਾਂ ਮੇਰੇ ਲਈ ਵਕਤ ਹੀ ਨਹੀਂ,_
ਤੇ ਲੋਕ ਸਮਝਦੇ ਨੇ ਮੇਂ ਤੇਰੇ ਸਭ ਤੋਂ ਕਰੀਬ ਹਾਂ

Loading views...

ਕਾਮਯਾਬੀ ਮਿਹਨਤਾਂ ਨਾਲ ਹੀ ਮਿਲਦੀ ਹੈ,
ਨਾ ਕਿ ਫੋਕੀਆਂ ਗੱਲਾਂ ਕਰਨ ਨਾਲ

Loading views...


ਯਾਰ ਮੇਰੇ ਮੰਗਦੇ Grand_Party
ਹੁਣ ਟੁਟੀਆਂ ਤੇ ਰੋਣ ਦਾ ਰਿਵਾਜ਼ ਨਾ ਰਿਹਾ ॥

Loading views...


ਮੇਰੀ ਇੱਕੋ ਅਰਦਾਸ ਮੇਰੇ ਬਾਪੂ ਬੇਬੇ ਖੁਸ਼ ਰਹੇ.
.
ਓਹਨਾ ਨੂੰ ਮਿੱਲੇ ਸਭ ਚਾਹਿਆ ਭਾਵੇਂ ਮੇਰਾ ਨਾ ਕੁੱਛ ਰਹੇ ..

Loading views...

ਕੁੜੀ ਕਰਦੀ ਅਾ ਪਿਆਰ, ਪਰ ਕਹਿਣੋ ਸੰਗਦੀ
ਮੁੰਡਾ ਵੇਖ ਕੇ CUTE ਫਿਰੇ ਦਿਲ ਮੰਗਦੀ ..

Loading views...


ਭਾਵੇ ਤੁਸੀ ਕਿੰਨੇ ਵੀ ਮਹਾਨ ਹੋਵੋ …
ਤੁਸੀ ਕਦੇ ਸਾਰਿਆ ਦੀ ਪਸੰਦ ਨਹੀ ਬਣ ਸਕਦੇ.

Loading views...

ਜ਼ਿੰਦਗੀ ਆ ਮਿੱਤਰਾਂ ਨਖ਼ਰੇ ਤਾਂ ਕਰੁਗੀ
ਗੁੱਸਾ ਕਿਹੜੀ ਗੱਲ ਦਾ

Loading views...

ਸੱਚ ਇੱਕਲਾ ਖੜਦਾ ਹੈ ਝੂਠ ਨਾਲ ਟੋਲੇ ਹੁੰਦੇ ਨੇ,
ਸੱਚ ਦੇ ਪੈਰ ਥਿੜਕਦੇ ਨਹੀਂ ਪਰ ਝੂਠ ਦੇ ਪੈਰ ਪੋਲੇ ਹੁੰਦੇ ਨੇ

Loading views...