ਚਾਪਲੂਸੀ ਤੇ ਛਿੱਟੇ ਮਾਰਨ ਦਾ ਹੁਨਰ ਨੀ ਅਾੲਿਅਾ…
ਨਹੀ ਤਾਂ ਤਰੱਕੀ ਅੱਜ Sadi ਵੀ ਬਥੇਰੀ ਹੁੰਦੀ॥

Loading views...



ਦਿਨ ਤਾਂ ਗੁਜ਼ਰ ਜਾਂਦਾ ਦੁਨੀਆ ਦੀ ਭੀੜ ਵਿਚ’
ਪਰ ਉਹ ਬੁਹਤ ਯਾਦ ਆਉਦੀ ਏ ਸ਼ਾਮ ਢਲਣ ਤੋਂ ਬਾਅਦ…!

Loading views...

‘ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ…
ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ’

Loading views...

ੳਥੇ ਹਰ ਰਿਸ਼ਤਾ ਚੰਗਾ ਲੱਗਦਾ ਏ
ਜਿਥੇ ਵਿਸ਼ਵਾਸ ਦਾ ਦੀਵਾ ਜੱਗਦਾ ਏ

Loading views...


ਅਜ ਕੱਲ ਰਿਸ਼ਤੇ ਇੰਨੇ ਜ਼ਿਆਦਾ ਸੱਚੇ ਹਨ.
ਮਿਲਣ ਤੋਂ ਪਹਿਲਾਂ ਕਈ ਕੁਛ ਡਿਲੀਟ ਕਰਨਾ ਪੈਂਦਾ

Loading views...

ਐਵੇਂ ਦਿਲ ਉੱਤੇ ਲਾ ਲਈ ਗੱਲ ਕਖ ਵੀ ਨਹੀ ਸੀ____
ਸਾਨੂ ਲੁੱਟ ਲਿਆ ਓਹਨਾ ਜਿਹਨਾਂ ਤੇ ਸ਼ੱਕ ਵੀ ਨਹੀਂ ਸੀ

Loading views...


ਸਸਤੀ ਚੁਇੰਗਮ ਅਤੇ ਘਟੀਆ ਲੋਕ
ਸ਼ੁਰੂਆਤੀ ਦੌਰ ਚ ਬਹੁਤ ਮਿੱਠੇ ਲੱਗਦੇ ਹਨ!

Loading views...


ਅਜੀਬ ਰੰਗ ਚ ਗੁਜਰੀ ਹੈ ਆਪਣੀ ਜ਼ਿੰਦਗੀ ਦਿਲਾਂ ਤੇ
ਤਾਂ ਰਾਜ਼ ਕੀਤਾ, ਪਰ ਪਿਆਰ ਲਈ ਤਰਸਦੇ ਰਹੇ ..

Loading views...

ਮੇਰੇ ਤੋਂ ਖੁਸ਼ਨਸੀਬ ਤੇ ਮੇਰੇ ਲਿਖੇ ਲਫਜ਼ ਨੇ
ਜਿਹਨੂੰ ਕੁਝ ਦੇਰ ਤੱਕ ਕੋਈ ਨਿਗਾਹ ਤੇ ਪੜ੍ਹਦੀ”

Loading views...

ਮੈ ਹੱਸਦਾ ਰੋਜ ਰੋਜ ਅਾਪਣੇ ਦੁੱਖਾਂ ਨੂੰ ਲਕੋਣ ਲੲੀ ਤੇ
ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ੲੇਂਦੇ ਵਰਗੀ ਹੋਵੇ

Loading views...


ਆਪੇ ਟੁੱਟ ਟੁੱਟ ਕੇ ਜੁੜਨਾ ਸਿੱਖਦਾ ਰਿਹਾ,
ਉਹ ਜਖਮ ਦਿੰਦੀ ਰਹੀ ਮੈ ਲਿਖਦਾ ਰਿਹਾ

Loading views...


ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ….
ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..

Loading views...

ਬੇਝਿਜਕ ਵਾਰ ਕੀਤਾ ਹਿੱਕ ਤੇ ਮੇਰੇ ਅਾਪਣਿਅਾਂ ਨੇ,
ਪਿੱਠ ਤੇ ਕੀਤਾ ਹੁੰਦਾ ਤਾਂ ਸਮਝਣਾ ਸੀ ਕਿ ਦੁਸ਼ਮਣ ਹੋਣਗੇ…

Loading views...


ਜਦੋਂ ਧੀਆਂ ਪੁੱਤਾਂ ਵਾਲੇ ਫਰਜ਼ ਨਿਭਾਉਣ ਲੱਗ ਪੈਣ
ਉਦੋਂ ਮਾਪਿਆਂ ਨੂੰ ਵੀ ਪੁੱਤਾਂ ਦੀ ਕਮੀ ਮਹਿਸੂਸ ਨਹੀਂ ਹੁੰਦੀ

Loading views...

ਐਵੇਂ ਤਾਂ ਨਹੀਂ ਆਖਣ ਸਾਰੇ ਮਾਂ ਬੂਟਾ ਘਣਛਾਵਾਂ,💓
ਮਾਂ ਦੀ ਨਿੱਘੀ ਬੁੱਕਲ ਹੁੰਦੀ ਜੰਨਤ ਦਾ ਸਿਰਨਾਵਾਂ

Loading views...

ਪੈਸੇ ਦਾ ਲਾਲਚ ਤਾ ਪਿਹਲਾ ਹੀ ਸੀ ਬੰਦੇ ਨੂੰ__
ਪਰ Time Pass ਵੀ ਅੱਜ ਕੱਲ ਲੋਕਾ ਦਾ ਸ਼ੌਂਕ ਬਣ ਗਿਆ…

Loading views...