ਸਿਰਫ ਮੈਂ ਹੀ ਸੀ ਤੇਰੇ ਦਿਲ ਵਿੱਚ ਬੱਸ ਇਹੀ ਗਲਤ ਫਹਿਮੀ ਮਾਰ ਗਈ॥
ਟੁੱਟਿਆ ਹੋਇਆ ਤਾਰਾ ਸਭ ਦੀਆ ਦੁਆਵਾ ਕਬੂਲ ਕਰਦਾ ਏ ਕਿਉਕਿ ਉਸਨੂੰ ਟੁੱਟਣ ਦਾ ਦਰਦ ਪਤਾ ਹੁੰਦਾ ਏ
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |
ਕੁਝ ਪਲ ਦਿਲ ਚ ਅਜਿਹੇ ਵਸ ਜਾਂਦੇ ਨੇ ਜਿਨ੍ਹਾਂ ਨੂੰ ਚਾਹ ਕੇ ਵੀ ਭੁੱਲ ਨਹੀਂ ਸਕਦੇ
ਆਖਰ ਮੁਕਰ ਗਿਆ ਨਾ ਚਾਹਤਾਂ ਤੋ ਮੇਰੀ ਆਦਤ ਖਰਾਬ ਕਰਕੇ
ਇੱਕ ਮੁਸਕਰਾਹਟ ਜੋ ਰਹਿੰਦੀ ਹੈ ਹਾਸੇ ਦੇ ਨਾਲੋਂ ਵਧੇਰੇ ਖੁਸ਼ੀ ਦਿੰਦੀ ਹੈ
ਇੰਨੇ ਅਨਮੋਲ ਤਾਂ ਨਹੀ, ਪਰ ਸਾਡੀ ਕਦਰ ਯਾਦ ਰੱਖਣਾ….! ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ..!!
ਕਦੇ ਬਣਾ ਨਾ ਕਿਸੇ ਦੀ ਅੱਖ ਦਾ ਹੰਝੂ ਰੱਬਾ ਏਨੀ ਕੁ ਦਾਤ ਬਖਸੀ……….!!!! ਬਣਜਾ ਕਿਸੇ ਰੋਂਦੇ ਦੀ ਮੁਸਕਾਨ, ਬਸ ਏਨੀ Continue Reading..
ਮੈ ਜੰਗਲ ਦੀ ਉਸ ਜੜੀ ਬੂਟੀ ਵਰਗਾ ਹਾਂ.. ਜਿਸ ਨੂੰ ਮਤਲਬ ਤੋ ਬਿੰਨਾਂ ਕੋਈ ਨਹੀ ਪੁੱਛਦਾ..
Your email address will not be published. Required fields are marked *
Comment *
Name *
Email *