Ohda vi koi kasoor ni!!
Mai pyar hi ehna kita ki ohnu maan ho gya!! ☺
ਬੇਗਾਨਾ ਅਸੀ ਨਹੀ ਕਿਤਾ ਕਿਸੇ ਨੂੰ
ਜਿਸਦਾ ਦਿਲ ਭਰਦਾ ਗਿਆ ਉਹੀ ਛਡਦਾ ਗਿਆ…
ਜਿੰਨਾ ਉਤੇ ਮਾਣ ਹੋਵੇ….ਉਹੀ ਮੁੱਖ ਮੋੜਦੇ ਨੇ..
ਜਿੰਨਾ ਨਾਲ ਸਾਝੇ ਸਾਹ…ਉਹੀ ਦਿਲ ਤੋੜਦੇ ਨੇ :/
Kuj ta reham kr lya kr oye SajjNa,
Koi Khud nu barbaad kr rea hai teri khatir..
ਮੈਨੂੰ ਤਾਂ ਬੇਜਾਨ ਚੀਜ਼ਾਂ ਤੇ ਵੀ ਪਿਆਰ ਆ ਜਾਂਦਾ ਸੱਜਣਾ,
ਤੇਰੇ ਵਿੱਚ ਤਾਂ ਫਿਰ ਵੀ ਮੇਰੀ ਖੁਦ ਦੀ ਜਾਨ ਵੱਸਦੀ ਹੈ !!
ਤੇਰੇ ਕੋਲ ਤਾਂ ਮੇਰੇ ਲਈ ਵਕਤ ਹੀ ਨਹੀਂ,_
ਤੇ ਲੋਕ ਸਮਝਦੇ ਨੇ ਮੇਂ ਤੇਰੇ ਸਭ ਤੋਂ ਕਰੀਬ ਹਾਂ
ਯਾਰੀ ਵਿਚ ਨਫਾ ਨੁਕਸਾਨ ਨਹੀਂਓ ਵੇਖੀ ਦਾ,
ਦਿਲ ਮਿਲ ਜਾਵੇ ਫੇਰ ਹਾਣ ਨਹੀਂਓ ਵੇਖੀ ਦਾ,
ਨਾ ਵੀ ਚਾਹਵਾਂ ਤਾਂ ਵੀ ਆ ਜਾਂਦੀਆਂ ਨੇ
ਕੀ ਕਰਾਂ ਉਹਦੀਆਂ ਯਾਦਾਂ ਮੇਰੇ ਤੇ ਮਿਹਰਬਾਨ ਨੇ ਬਹੁਤ
ਦੂਰ ਜਾਣ ਵਾਲੀਏ ਨੀ ਤੇਰਾ ਇੰਤਜ਼ਾਰ ਏ
ਸਿਧੀ ਤਰ੍ਹਾਂ ਆਜਾ ਨਹੀ ਤਾ ਡੰਡਾ ਤਿਆਰ ਏ
ਇਹ ਝੂਠ ਹੈ ਕਿ ਪਿਆਰ ਦਾ ਰਿਸ਼ਤਾ ਜਨਮਾਂ ਜਨਮਾਂ ਦਾ
ਹੁੰਦਾ ਹੈ ।।
ਅਸੀ ਤਾਂ ਬੱਸ ਇੱਕ ਜਨਮ ਦੇ ਸਾਥ ਲਈ ਦਿਲ ਨੂੰ ਤੜਫ਼ਦੇ
ਦੇਖ਼ਿਆ ਹੈ ।।
ਲੋਕੀਂ ਰੱਬ ਦੇ ਸਹਾਰੇ ਜੀਅ ਲੈਂਦੇ, ਅਸੀਂ ਤੇਰੇ ਸਹਾਰੇ ਜੀਅ ਲੈਣਾ..
ਰੱਬ ਵਰਗਾ ਹੈ ਯਾਰ ਮੇਰਾ, ਮੈਂ ਜੰਨਤ ਜਾ ਕੇ ਕੀ ਲੈਣਾ .
Dil Tah Kisi Hor desh da Parinda Hai… Jo Seene
Ch Tah rehnda Hai pr Bas Ch Nahi Rehnda ..!!
ਬਾਕੀ Umar ਹੈ ਕਾਫੀ ਜੋ Dil ਨੂੰ ਨੀ
ਭਾਉਂਦੀ……..
.
.
Jawani ਚੀਜ਼ ਹੈ ਐਸੀ ਜੋ ਮੁੜਕੇ Ni ਆਉਂਦੀ…..
ਵਖ਼ਤ ਖਰਾਬ ਐ ਤਾਂ ਹੀ ਚੁੱਪ ਹਾਂ,
ਦਿਮਾਗ ਖਰਾਬ ਹੋਣ ਦੇਹ ਫੇਰ ਹਿਸਾਬ ਕਰਾਂਗੀ.
ਕੌਣ ਕਹਿੰਦਾ ਹੈ ਕਿ ਸਿਰਫ ਲਫਜਾ ਨਾਲ ਦਿਲ ਦੁਖਾਇਆ ਜਾਂਦਾ,
ਕਿਸੀ ਦੀ ਖਾਮੋਸ਼ੀ ਵੀ ਕਈ ਵਾਰ ਜਾਨ ਲੈਂਦੀ ਹੈ!!
Ikk DinTera Bhulekha Tainu Dil To Laah K Kadhna .
Tera Bin Jee Laungi Tainu Ehsaas Kra K Shadna .