ਜਰਾਂ ਆਪਣੇ ਆਪ ਨੂੰ ਪਹਿਚਾਣ
ਬੰਦਿਅਾ
ਕਿਸ ਚੀਜ਼ ਦਾ ਤੂੰ ਕਰਦਾ ੲੇ ਮਾਣ
ਬੰਦਿਅਾ
Loading views...
ਜਰਾਂ ਆਪਣੇ ਆਪ ਨੂੰ ਪਹਿਚਾਣ
ਬੰਦਿਅਾ
ਕਿਸ ਚੀਜ਼ ਦਾ ਤੂੰ ਕਰਦਾ ੲੇ ਮਾਣ
ਬੰਦਿਅਾ
Loading views...
ਚੱਲ ਘਰੇ ਤੇਰੇ ਬਾਪੂ ਨੂੰ ਦੱਸਦੀ ਆ………
.
..
…
….
ਚੱਲੋ ਜੀ ਔਹ ਵੀ ਆਪਣੀ ਨੂੰਹ ਦੇਖ ਲੈਣਗੇ.
Loading views...
ਮੇਰੀ ਚੁੱਪੀ ਤੋ ਨਾਰਾਜ ਨਾ ਹੋਵੀਂ…
ਅਕਸਰ ਦਿਲੋਂ ਚਾਹੁਣ ਵਾਲੇ ਮੂਹੋਂ ਬਿਆਨ ਨਹੀਂ ਕਰ ਪਾਉਦੇ..।।
Loading views...
*ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ*
* ਮੁੰਡਾ ਤੇਰੀਆ ਸਹੇਲੀਆਂ ਨੂੰ ਜੱਚਦਾ ਬੜਾ*..
Loading views...
SuRaj WanG ChamKan De Layi
.
.
SuRaj WanG TapnNA V PaiNdaa. . . .
Loading views...
ਲਖ ਚੌਰਾਸੀ ਕੱਟ ਕੇ ਆਈਆਂ, ਦੇਖ ਲੈਣ ਦਿਓ ਜਹਾਨ….!!,
,ਧੀਆਂ ਨਾਲ ਹੀ ਰੌਣਕ ਘਰ ਵਿਚ, ਧੀਆਂ ਨਾਲ ਹੀ ਸ਼ਾਨ.
Loading views...
ASIAN PAINT ਵਾਗੂੰ ਫਿਰੇ ਨਿਖਰੀ,
ਲੱਗਦਾ ਸਾਬਣ ਦੀ ਚਾੱਕੀ ਘਸਾਈ ਹੌਈ ਏ
Loading views...
ਤੇਰੇ ਨਾਲ ਮੁਸਕਰਾ ਲਈ ਦਾ ਸਮਾ ਹੱਸ ਕੇ ਟਪਾ ਲਈ ਦਾ
ਖੁਸ਼ੀਆਂ ਸਾਂਝੀਆਂ ਕਰ ਕੇ ਤੇਰੇ ਤੋਂ ਗਮ ਛੁਪਾ ਲਈ ਦਾ
Loading views...
ਜਿਨ੍ਹਾ ਦੇ ਦਿਲ ਬਹੁਤ ਚੰਗੇ ਹੁੰਦੇ ਨੇ ..
ਅਕਸਰ ਉਨ੍ਹਾਂ ਦੀ ਹੀ ਕਿਸਮਤ ਖਰਾਬ ਹੁੰਦੀ ਹੈ…..!!!
Loading views...
ਲੋਕੀ ਤਾ ਭਗਵਾਨ ਵੇਚ ਗਏ ਹੱਟੀ ਸਣੇ ਸਮਾਨ ਵੇਚ ਗਏ..
ਜੱਟਾ ਤੇਰੀ ਫਸਲ ਵਿਕੇ ਨਾ ਨੇਤਾ ਹਿੰਦੋਸਤਾਨ ਵੇਚ ਗਏ..
Loading views...
ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…
ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ
Loading views...
ਕਮਲੀ ਕਹਿੰਦੀ ਹੁਣ ਕਿਉ ਨੀ ਸਾਡੀ ਗਲੀ ਗੇੜੇ ਮਾਰਦਾ.
ਮੈ ਕਿਹਾ ਹਰ ਰੋਜ ਸਹੁਰੇ ਆਉਣ ਨਾਲ ਇੱਜਤ ਘੱਟ ਜਾਂਦੀ ਏ
Loading views...
ਵਧੀਆ ਹੈ ਇਸ ਦੁਨੀਆਂ ਵਿਁਚ ਅਜਨਬੀ ਬਣ ਕੇ ਰਹਿਣਾ
.
ਬਹੁਤ ਤਕਲੀਫ਼ ਹੁੰਦੀ ਹੈ ਜਦੋ ਕੋਈ ਆਪਣਾ ਬਣਦਾ ਹੈ !!
Loading views...
ਜਿਨ੍ਹਾ ਮਰਦੀ ਆ ਮੇਰੇ ਤੇ, ਉਨ੍ਹਾਂ ਮੈਂ ਵੀ ਤਾਂ ਮਰਦਾ ਆ
ਭਾਵੇਂ ਨਵਾਂ ਨਵਾਂ ਪਿਆਰ ਸੋਹਣੀਏ, ਪੂਰੀ ਕਦਰ ਮੈ ਕਰਦਾ ਆ
Loading views...
Mitiyan gallan naal ni bhave pyar nal pat te Lavange, shonk awale, kharcha vakhra fir sardariye rakh lavange
Loading views...
ਮਿੱਤਰਾ ਦੀ ਅੱਖ👁ਹੁਣ ਬਣਗੀ ਰਡਾਰ ਨੀ
.
ਨਾਰਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ
Loading views...