ਅੱਖਾਂ ਖੁੱਲੀਆਂ ਰੱਖ ਕੇ ਦੁਨੀਆ ਦਾ ਚਿਹਰਾ ਪੜ੍ਹੀ ਵੇ ਯਾਰਾ
ਲੋਕ ਬੜੇ ਸਲੀਕੇ ਨਾਲ ਦਿਲ ਦਾ ਸੱਚ ਲੁਕਾਉਂਦੇ ਨੇ…

Loading views...



“ਯਾਦਾਂ” ਸਮੁੰਦਰ ਦੀਆਂ ਉਹਨਾਂ ‘ਲਹਿਰਾਂ’ ਵਾਂਗ ਹੁੰਦੀਆਂ__
ਜੋ ‘ਕਿਨਾਰੇ’ ਤੇ ਪਏ ‘ਪੱਥਰ’ ਨੂੰ ਥੋੜਾ ਥੋੜਾ ਖੋਰਦੀਆਂ ਰਹਿੰਦੀਆਂ ਨੇ__

Loading views...

ਮੇਰੇ ‎ਮੱਥੇ‬ ਟੇਕਿਆਂ ਦੀ ‪‎ਕਦਰ‬ ਪਾਂਈ ‪ਦਾਤਿਆਂ‬,
ਲੋਕਾਂ‬ ਭਾਣੇ ‎ਅਸੀ‬ ਤਾਂ ‎ਤੇਰੇ‬ ਘਰ ਵੀ ‪ਕੁੜੀਆਂ‬ ਵੇਖਣ ਹੀ ‪ਆਉਣੇ‬ ਆਂ,,,**…

Loading views...

ਗਲ਼ੀਆਂ ਚੋਂ ਗੁੰਮ ਹੈ, ਗੁਆਂਢਾਂ ਦੀ ਖੁਸ਼ਬੂ
ਮੁਹੱਲੇ ਵੀ ਅੱਜਕੱਲ , ਮੁਹੱਲੇ ਨਾ ਰਹੇ .

Loading views...


ਜਾਂ ਤਾਂ ਫਤਵਾ ਜਾਰੀ ਕਰਦੇ ਸਾਡੀ ਮੌਤ ਵਾਲਾ,
ਜਾਂ ਫਿਰ ਲੱਗ ਜਾ ਰੂਹ ਨੂੰ ਲਾਇਲਾਜ ਕੋਈ ਦੁੱਖ ਹੋ ਕੇ।

Loading views...

ਲਫ਼ਜ਼ ਤਾਂ ਲੋਕਾਂ ਲਈ ਲਿਖਦੇ ਹਾਂ
ਤੂੰ ਤਾਂ ਕਮਲੀਏ ਅੱਖਾਂ ਚੋਂ ਪੜਿਆ ਕਰ।

Loading views...


ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆ,,
ਹੋਇਆ ਕਰਜਾਈ ਰੀਜ਼ਾਂ ਪਾਲਦਾ ਓੁਹ ਮੇਰੀਆਂ

Loading views...


ਮੈ ਹੱਸਦਾ ਰੋਜ ਰੋਜ ਅਾਪਣੇ ਦੁੱਖਾਂ ਨੂੰ ਲਕੋਣ ਲੲੀ ਤੇ
ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ੲੇਂਦੇ ਵਰਗੀ ਹੋਵੇ

Loading views...

ਸਾਰਿਆਂ ਤੇ ਵਕਤ ਇਕੋ ਜਿਹਾ ਨਹੀਂ ਰਹਿੰਦਾ
ਕਦੀ ਕਦੀ ਖੁਦ ਵੀ ਰੋ ਪੈਂਦੇ ਨੇ ਦੂਜਿਆਂ ਨੂੰ ਰਵਾਉਣ ਵਾਲੇ !!

Loading views...

ਪਿਅਾਰ ਕਰਨਾ ਤਾ ਕਰੀ ਜਾੳੁ ਜੀ ਸਦਕੇ
ਪਰ ੲੇਨਾ ਵੀ ਨਾ ਕਰੋ ਕੀ ਕੋੲੀ ਦੁਖ ਦੇਵੇ

Loading views...


ਕੁਝ ਹਾਰ ਗਈ ਤਕਦੀਰ ਕੁਝ ਟੁੱਟ ਗਏ ਸੁਪਨੇ
ਕੁਝ ਗੈਰਾਂ ਨੇ ਬਰਬਾਦ ਕੀਤਾ ਕੁਝ ਛੱਡ ਗਏ ਆਪਣੇ॥

Loading views...


ਮਜਾ ਆਉਂਦਾ ਹੈ ਕਿਸਮਤ ਨਾਲ ਲੜਨ ਦਾ
.
ਉਹ ਅੱਗੇ ਵਧਣ ਨੀ ਦਿੰਦੀ ਤੇ ਮੈਨੂੰ ਰੁਕਣਾ ਨੀ ਆਉਂਦਾ

Loading views...

ਜਰੂਰੀ ਨੀ ਕਿ ਹਰ ਰਿਸ਼ਤੇ ਦਾ ਅੰਤ ਲੜਾਈ ਹੀ ਹੋਵੇ .
ਕੁਝ ਰਿਸ਼ਤੇ ਕਿਸੇ ਦੀ ਖੁਸ਼ੀ ਲਈ ਵੀ ਛੱਡਣੇ ਪੈਂਦੇ ਨੇ

Loading views...


ਮਾਂ ਦੇ ਪੈਰਾਂ ਚੋਂ ਸੁਰਗਾਂ ਨੂੰ ਸਭ ਜਾਂਦੀਆਂ ਰਾਹਵਾਂ,
ਰੱਬਾ ਰੱਖੀਂ ਵਸਦੀਆਂ ਤੂੰ ਸਭਨਾ ਦੀਆਂ ਮਾਂਵਾਂ .. !

Loading views...

ਹੱਥਾਂ ਵਿੱਚ ਰੱਖੜੀਆਂ ਤੇ ਨੈਣਾਂ ਵਿਚ ਨੀਰ
ਭੈਣਾਂ ਫਿਰਨ ਲੱਭਦੀਆਂ ਚਿੱਟੇ ਵਿੱਚ ਗੁਆਚੇ ਵੀਰ

Loading views...

ਜ਼ਿੰਦਗੀ ਬਹੁਤ ਸੋਹਣੀ ਹੈ, ਸਾਰੇ ਏਹੀ ਕਹਿੰਦੇ ਨੇ..
ਪਰ ਜਦੋ ਤੈਨੂੰ ਦੇਖਿਆ ਤਾਂ, ਯਕੀਨ ਜਿਹਾ ਹੋ ਗਿਆ.

Loading views...