ਜੀਹਦਾ ਹੱਥ ਫ਼ੜਿਆ ਮੰਜਿਲਾਂ ਪਾਉਣ ਲਈ,
ਉਹੀ ਰਾਂਹੀ ਕੰਡੇ ਵਿਛਾਉਣ ਲੱਗ ਪਏ
.



ਜੀਹਦਾ ਹੱਥ ਫ਼ੜਿਆ ਮੰਜਿਲਾਂ ਪਾਉਣ ਲਈ,
ਉਹੀ ਰਾਂਹੀ ਕੰਡੇ ਵਿਛਾਉਣ ਲੱਗ ਪਏ
.

ਬੰਦਾ ਜਿੰਨ੍ਹਾਂ ਮਰਜੀ ਆਮ ਹੋਵੇ ,,
ਕਿਸੇ ਨਾ ਕਿਸੇ ਲਈ ਜ਼ਰੂਰ ਖਾਸ ਹੁੰਦਾ

ਇਹਨੀ ਹਿੰਮਤ ਨਹੀਂ ਕਿ ਦਿਲ ਦਾ ਹਾਲ ਸੁਣਾਵਾ ,
ਜਿਸਦੇ ਲਈ ਉਦਾਸ ਹਾਂ, ਓਹ ਸਮਝ ਜਾਏ ਬਸ ਇਹਨਾ ਹੀ ਕਾਫੀ ਹੈ


ਬਦਨਾਮ ਤਾਂ ਲੋਕਾਂ ਨੇ ਬਹੁਤ ਕੀਤਾ ਐ
ਪਰ ਰੱਬ ਹੌਲੀ-ਹੌਲੀ ਮਸ਼ਹੂਰ ਵੀ ਕਰ ਦਊ

Oye Hoye, Ishq Nimana Rah Takda
Hushan Hamesha Akarr Rakhda Ae


ਉਹ ਅਲਫਾਜ਼ ਹੀ ਕੀ ਜੋ ਸਮਝਾਉਣੇ ਪੈਣ
ਅਸੀਂ ਪਿਆਰ ਕੀਤਾ ਐ ਕੋਈ ਵਕਾਲਤ ਨਹੀਂ ਕੀਤੀ


ਇਸ ਦਿਲ ਨੇ ਕਿਸੇ ਦਾ ਬੁਰਾ ਨੀ ਚਾਹਿਆ
ਬਸ ਇਹੋ ਮੈਨੂੰ ਸਮਝਾਉਣਾ ਨਾ ਆਇਆ

ਇੰਨੇ ਮਿੱਠੇ ਵੀ ਨਾ ਬਣੋ ਕਿ ਲੋਕ ਖਾ ਹੀ ਜਾਣ

ਇੰਨੇ ਕੌੜੇ ਵੀ ਨਾ ਬਣੋ ਕਿ ਲੋਕ ਤੁਹਾਡੇ ਉੱਪਰ ਥੁੱਕ ਜਾਣ..

ਦਿਲ ਵੀ ਤੇਰਾ ਜਾਨ ਵੀ ਤੇਰੀ, ਤੂੰ ਸਾਹਾਂ ਤੋਂ ਵੀ ਪਿਆਰਾ
.
ਤੇਰੇ ਮੁਖੜੇ ਨੂੰ ਪੜ੍ਹ-ਪੜ੍ਹ ਕੇ, ਅੱਖੀਆਂ ਕਰਨ ਗੁਜ਼ਾਰਾ


ਕੌਣ ਮੇਰੇ ਸ਼ਹਿਰ ਆਕੇ ਮੁੜ ਗਿਆ🌍
ਚੰਨ ਦਾ ਸਾਰਾ ਹੀ ਚਾਨਣ ਰੁੜ ਗਿਆ


ਕੱਲਿਆਂ ਛੱਡਕੇ ਤੁਰ ਜਾਣਾ ਦਸਤੂਰ ਏ ਸੱਜਣਾਂ ਦਾ …
ਫਿਰ ਹਰ ਸਾਹ ਦੇ ਨਾਲ ਚੇਤੇ ਆਓਣਾ, ਕਸੂਰ ਏ ਸੱਜਣਾਂ ਦਾ

ਬੰਦੇ ਨੂੰ ਉਸਦੇ ਗੁਣ ਉੱਚਾ ਕਰਦੇ ਹਨ… ਪਦਵੀ ਨੀ ।
ਕੁਤਬ ਮੀਨਾਰ ਤੇ ਬੈਠਕੇ ਕਾਂ .ਬਾਜ ਨੀ ਬਣਿਆ ਕਰਦੇ

ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਜੋ ਪੂਰੀ ਨਾ ਹੋ ਸਕੇ..
ਤੇਰਾ ਨਾਮ ਵੀ ੳੁਹਨਾਂ ਖਵਾਹਿਸ਼ਾਂ ਵਿੱਚੋਂ ੲਿਕ ਹੈ..!!

ਅੱਖੀਆ ਨੂੰ ਪੈ ਗਈ ਆਦਤ ਤੈਨੂੰ ਤੱਕਣੇ ਦੀ ..!!
ਦਿਲ ਕਰੇ ਸਿਫਾਰਿਸ਼ ਸਾਂਭ ਕੇ ਤੈਨੂੰ ਰੱਖਣੇ ਦੀ ..!!