ਸੁਪਨੇ ਵੀ ਸਨ ਵਾਧੂ ਤੇ ਰੀਝਾਂ ਵੀ ਵਥੇਰੀਆ
ਸਭ ਕੁਝ ਉਡਾ ਕੇ ਲੈ ਗਈਆ ਵਖਤ ਦੀਆਂ ਹਨੇਰੀਆ
ਜਿਸਨੇ ਸੂਹੀ ਚੁੰਨੀ ਅਤੇ ਫਿੱਕੀ ਪੱਗ ਨੂੰ ਬਿਰਧ ਆਸ਼ਰਮ ਜਾ ਟੰਗਿਆ ਸੀ
ਸੁਣਿਆ ਉਸ ਪੁੱਤ ਨੂੰ ਮਾਂ ਪਿਓ ਬੜਿਆ ਮੰਨਤਾਂ ਨਾਲ ਮੰਗਿਆ ਸੀ
ਆਟੋ ਵਾਲਾ ਕੁੜੀ ਨੂੰ
ਕਿੱਧਰ ਜਾਣਾ ਮੈਡਮ
ਕੁੜੀ – ਘਰ ਜਾਣਾ
ਆਟੋ ਵਾਲਾ – ਘਰ ਦਾ ਪਤਾ ?
ਕੁੜੀ – ਮੈਂ ਕਿਉਂ ਦੱਸਾਂ ?
ਤੂੰ ਤਾਂ ਛੱਡ ਗਈ ਏ
ਪਰ ਚੰਦਰੀਆ ਤੇਰੀਆ ਯਾਦਾਂ ਨੀ ਛੱਡਦੀਆਂ
ਅਜ਼ੀਬ ਕਿੱਸਾ ਹੈ ਜ਼ਿੰਦਗੀ ਦਾ ਯਾਰੋ..
ਅਜਨਬੀ ਸਵਾਲ ਪੁੱਛ ਰਹੇ ਨੇਂ ਤੇ ਆਪਣਿਆਂ ਨੂੰ ਖਬਰ ਵੀ ਨਹੀਂ
ਇਹ ਨਾ ਸੋਚੀ ਤੂੰ ਛੱਡ ਗੲੀ ਤਾਂ ਅਸੀਂ ਮਰ ਜਾਵਾਗੇਂ..
ਉਹ ਵੀਂ ਤਾਂ……….??
.
.
.
.
.
.
.
.
.
.
.
.
.
.
.
.
.
.
.
.
.
ਜੀਅ ਰਹੇ ਨੇ ਜਿਹਨਾਂ ਨੂੰ ਅਸੀਂ
ਤੇਰੇ ਕਰ ਕੇ ਛੱਡਿਆਂ ਸੀਂ….
ਤੂੰ ਮੁੜਨ ਦੀ ਖੇਚਲ ਨਾਂ ਹੀ ਕਰੀਂ,
ਹੁਣ ਉਂਝ ਵੀ ਸਾਨੂੰ ਆਸ ਨੀ ਸੱਜਣਾਂ।
ਮੇਰੇ ਕੋਲ ਖਾਸਾ ਕੁਝ ਕਹਿਣ ਨੂੰ ਏ,
ਪਰ ਓਹ ਹੁਣ ਤੈਨੂੰ ਖਾਸ ਨੀ ਲੱਗਣਾਂ।।।
ਬਿਨ ਮੰਗੇ ਜਿਹਨੂੰ ਸਭ ਕੁਝ ਮਿਲੇ,
ਉਹ ਕੀ ਜਾਣੇ ਕਦਰ ਕੀਹਨੂੰ ਕਹਿੰਦੇ ਨੇ, …
.
.
.
ਨੱਕ ਰਗੜ ਕੇ ਮੰਗਦੇ ਜੋ ਨਿੱਤ ਰੱਬ ਕੋਲੋਂ,
ਬਈ ਉਹਨੂੰ ਪੁੱਛੋ ਸਬਰ ਕੀਹਨੂੰ ਕਹਿੰਦੇ ਨੇ
ਕਿਨ੍ਹਾਂ ਹੌਸਲਾ ਬਟੋਰਨਾਂ ਪਿਆ ਸੀ,
ਮਨ ਦੀਆਂ ਗੰਡਾ ਖੋਲ੍ਹਣ ਲਈ ਪਰ
ਹੁਣ ਸੋਚਦੀ ਹਾਂ ਕਿ ਕਾਸ਼ !!! ਹੌਸਲਾ ਨਾ ਕੀਤਾ ਹੁੰਦਾ
ਝੂਠਾ ਪਿਅਾਰ ਤੇ
ਟਾੲੀਮ ਪਾਸ ਵਾਲੇ ਯਾਰ
ਅੱਜਕੱਲ ਬਹੁਤ ਮਿਲਦੇ ਨੇ
ਕੁੱਤਾ ਰੋਵੇ ਚੁੱਪ ਕਰਾਉਂਦੀ ਦੇਖੀ ਦੁਨੀਆਂ
ਮੈਂ,.
`
ਬੰਦਾ ਰੋਵੇ ਹੋਰ ਰਵਾਉਂਦੀ ਦੇਖੀ ਦੁਨੀਆਂ
ਮੈਂ.
` ਜਿਉਂਦੇ ਜੀ ਨਾ ਜਿਸ ਬਾਪੁ ਨੁੰ
ਰੋਟੀ ਦਿੱਤੀ ਗਈ….
`
ਮਰਨੇ ਪਿੱਛੋਂ ਪਿੰਡ
ਰਜਾਉਂਦੀ ਦੇਖੀ ਦੁਨੀਆਂ ਮੈਂ ..
ਜਦੋਂ ਤਾਰੀਫ਼ ਕਰਨੀ ਹੋਵੇ ਤਾਂ
ਸਭ ਕੋਲ ਲਫ਼ਜ਼ ਮੁੱਕ ਜਾਂਦੇ ਨੇ ਤੇ
ਜਦ ਨਿੰਦਾ ਕਰਨੀ ਹੋਵੇ ਤਾਂ
ਗੁੰਗੇ ਵੀ ਬੋਲਣ ਲੱਗ ਜਾਂਦੇ ਨੇ
ਗਲਤ ਉਹ ਨਹੀਂ ਸੀ
ਜਿਹਨੇ ਧੋਖਾ ਦਿੱਤਾ
ਗਲਤ ਮੈਂ ਹੀ ਸੀ
ਜਿਹਨੇ ਮੌਕਾ ਦਿੱਤਾ
ਗਲਤ ਉਹ ਨਹੀਂ ਸੀ
ਜਿਹਨੇ ਧੋਖਾ ਦਿੱਤਾ
ਗਲਤ ਮੈਂ ਹੀ ਸੀ
ਜਿਹਨੇ ਮੌਕਾ ਦਿੱਤਾ
ਬੜੀ ਅਜੀਬ ਸੋਚ ਹੈ ਸਾਡੇ ਦੇਸ਼ ਦੀ
ਇਕੋ ਗੁਸਤਾਖੀ ਮਰਦ ਕਰੇ ਤਾਂ ਗਲਤੀ
ਔਰਤ ਕਰੇ ਤਾ ਵੇਸਵਾ
ਜਦੋਂ ਕੋਈ ਸਾਡਾ ਬਹੁਤ ਹੀ ਕਰੀਬੀ
ਸਾਡੇ ਨਾਲ ਗੁੱਸਾ ਹੋਣਾ ਛੱਡ ਦੇਵੇ
ਤਾਂ ਸਮਝ ਲਵੋ ਅਸੀਂ ਉਸਨੂੰ ਗਵਾ
ਚੁਕੇ ਹਾਂ