ਗਲਤ ਉਹ ਨਹੀਂ ਸੀ ਜਿਹਨੇ ਧੋਖਾ ਦਿੱਤਾ ਗਲਤ ਮੈਂ ਹੀ ਸੀ ਜਿਹਨੇ ਮੌਕਾ ਦਿੱਤਾ
ਕਿਸੇ ਦੀਆਂ ਯਾਦਾ ਨੇ ਪਾਗਲ ਬਣਾ ਕੇ ਰਖਿਆ ਹੈ,, ਕੀਤੇ ਮਰ ਨਾ ਜਾਵਾ ਕਫ਼ਨ ਸਿਲਵਾ ਕੇ ਰਖਿਆ ਹੈ,, ਜਲਾਉਣ ਤੋ Continue Reading..
ਬਲਦੇ ਸਿਵੇ ਵਿੱਚ ਹੁੰਦੀ ਫੁਸਫਾਹਟ ਦੀ ਅੰਨ੍ਹੀ ਬੋਲ਼ੀ ਅਵਾਜ ਨੂੰ ਹਰ ਐਰਾ ਗੈਰਾਂ ਨਹੀਂ ਸੁਣ ਸਕਦਾ ਇਹਤਾ ਬੇਭਾਗੀ ਮਾਂ ਦਾ Continue Reading..
ਯਾਦ ਰੱਖੀ ਭਾਵੇਂ ਭੁੱਲ ਜਾਵੀਂ…. ਪਰ ਕਦੇ ਸਾਡੇ ਕਰਕੇ ਹੰਜੂ ਨਾ ਬਹਾਵੀ…. ਤੇਰੇ ਆਪਣੇ ਤਾਂ ਅਸੀ ਕਦੇ ਬਣ ਨਾ ਸਕੇ…. Continue Reading..
ਜਦੋ ਭੱਜ ਭੱਜ ਬਸਾ ਫੜੀ ਦੀਆ , ਫੇਰ ਬਾਪੂ ਦਾ ਲੈ ਕੇ ਦਿਤਾ splender ਯਾਦ ਆਉਦਾ ਜਦੋ 2-2 SHIFTA ਲਾ Continue Reading..
ਜਦੋਂ ਵਿਸ਼ਵਾਸ਼ ਹੀ ਟੁੱਟ ਜਾਵੇ . . sorry ਦਾ ਕੋਈ ਮਤਲਬ ਨਹੀ ਰਹਿ ਜਾਂਦਾ
ਤੋੜਿਆ ਵਿਸ਼ਵਾਸ ਮੇਰਾ ਜਦ ਦਿਲ ਚ ਵਸ ਗਈ ਸੀ ਮੈਂ ਹੀ ਕਮਲਾ ਉਹਨੂੰ ਪਿਆਰ ਕਰ ਬੈਠਾ, ਜਦੋਂ ਮੇਰੇ ਨਾਲ ਉਹ Continue Reading..
ਇੱਕ ਦਿਨ ਸੀ ਜਿਹੜੇ ਨਜ਼ਰਾਂ ਵਿੱਚੋਂ ਡਿੱਗ ਪਏ ਉਨ੍ਹਾਂ ਨੇ ਆਖਿਰ ਦਿਲ ਤੋਂ ਵੀ ਤਾਂ ਲਹਿਣਾ ਸੀ
ਤੇਰੇ ਮੇਰੇ ਪਿਆਰ ਦੀ ਉਮਰ ਭਾਂਵੇ ਥੋੜ੍ਹੀ ਸੀ ਪਰ ਸੱਜਣਾ ਮੇਰੇ ਦਿਲ ਨੂੰ ਤੂੰ ਆਖਰੀ ਸਾਹ ਤੱਕ ਯਾਦ ਰਹੇਂਗਾ
Your email address will not be published. Required fields are marked *
Comment *
Name *
Email *