ਟਾਇਮ ਪਾਸ ਕਰਨ ਨੂੰ ਪਿਆਰ ਕਹਿੰਦੇ ਨੇ,
ਅੱਜ ਦੇ ਸੋਹਣੇ ਝੂਠ ਨੂੰ ਸੱਚ ਕਹਿੰਦੇ ਨੇ,
.
ਜਿੰਨਾਂ ਚਿਰ ਦਿਲ ਕਰੇ ਵਕਤ ਬਿਤਾਉਂਦੇ ਨੇ …….??
.
.
.
ਜਦੋਂ ਦਿਲ ਭਰ ਜਾਵੇ ਤਾਂ ਰਾਹ
ਬਦਲ ਲੈਦੇਂ ਨੇ…!!
ਇਸ ਇਸ਼ਕ਼ ਦੇ ਰੰਗ ਅਨੋਖੇ ਨੇ, ਵਫਾ ਘੱਟ ਤੇ ਜਿਆਦਾ
ਧੋਖੇ ਨੇ,ਦਿਲ ਨਾਲ ਖੇਡ ਕੇ ਸੱਜਣਾ ਨੇ, ..
..
ਬਸ ….?
.
.
.
.
.
ਸੁੱਟਣਾ ਹੀ ਸਿੱਖਿਆ ਏ,ਦਿਲ ਤੇ ਕੱਚ ਦੀ ਕਿਸਮਤ ਦੇ
ਵਿਚ ਟੁੱਟਣਾ ਹੀ ਲਿਖਿਆ ਏ
ਨਾ ਛੱਡ ਕੇ ਜਾਵੀਂ ਸਾਨੂੰ ਯਾਰਾ
ਤੇਰੇ ਬਾਜੋਂ ਅਸੀਂ ਜੀ ਨਹੀਂ ਪਾਵਾਂਗੇ,
ਇਹ ਜਨਮ ਨਿਭਾ ਲੈ ਔਖਾ ਸੌਖਾ
ਫਿਰ ਇਸ ਦੁਨੀਆਂ ਤੇ ਕਦੇ ਵੀ ਨਹੀਂ ਆਵਾਂਗੇ..
ਇੱਕ ਫੋਨ ਆਉਂਦਾ ਸੀ ਕਿਸੇ ਵੀ ਵੇਲੇ ਕਿਸੇ
ਵੀ ਨੰਬਰ ਤੋਂ ਆਵਾਜ਼ ਆਉਂਦੀ ..
.
ਮੈਂ ਬੋਲਦੀ ਹਾਂ…?
.
.
.
.
ਇੱਕ ਹੀ ਆਵਾਜ਼ ਸੀ ਜਿਸਨੂੰ ਨਾਮ ਦੱਸਣ
ਦੀ ਲੋੜ ਨਹੀਂ ਸੀ ..
.
ਹਾਂ ਬੋਲ… ਮੈਂ ਕਹਿੰਦਾ !
.
ਹੁਣ ਹਰ ਨੰਬਰ ਕਿਸੇ ਨਾ ਕਿਸੇ
ਨਾਮ ਤੇ ਫੀਡ ਹੈ !..
.
ਹੁਣ ਹਰ ਕਾਲ ਕਰਨ ਵਾਲਾ ਮੈਂਨੂੰ
ਆਪਣੀ ਪਛਾਣ ਦੱਸਦਾ ਹੈ ….
.
ਹੁਣ ਉਹ ਫੋਨ ਕਦੇ ਨਹੀਂ ਆਇਆ ਜੋ ਕਿਸੇ ਵੀ
ਨਾਮ ਤੇ ਫੀਡ ਨਹੀਂ ਸੀ
ਦੋ ਹੀ ਗਵਾਹ ਸੀ ਮੇਰੀ ਮੁਹੱਬਤ ਦੇ
ਇਕ ਵਕ਼ਤ , ਜੋ ਗੁਜ਼ਰ ਗਿਆ
ਇਕ ਉਹ , ਜੋ ਮੁੱਕਰ ਗਿਆ
ਹੋਰ ਕੁਝ ਨਹੀਂ ਬਦਲਿਆ ਮੇਰੀ
Life ਚ ,
ਬੱਸ ਉਹੀ ਬਦਲ ਗਏ ਨੇ ,
ਜਿੰਨਾਂ ਲਈ ਕਦੇ ਮੈਂ ਆਪਣੇ ਆਪ ਨੂੰ
ਬਦਲਿਆ ਸੀ ।।
ਸੁਣਿਆ ਲੁੱਕ ਲੁੱਕ ਕੇ ਰੋਂਦੀ ਹੈ…
ਉਹਨੂੰ ਕਹਿਣਾ ਹੱਸਦੇ ਤਾਂ ਅਸੀ ਵੀ ਨਹੀ..
ਉਹ ਹੱਸ ਕੇ ਮਿਲੇ ਮੈਂ ਪਿਆਰ ਸਮਝ ਬੈਠਾ,
ਬੇਕਾਰ ਦੀ ਉਲਫਤ ਦਾ ਇਜਹਾਰ ਸਮਝ ਬੈਠਾ…
.
ਏਨੀ ਚੰਗੀ ਨਹੀ ਸੀ ………?.
.
.
.
ਕਿਸਮਤ ਮੇਰੀ,
ਫਿਰ ਕਿਉਂ ਖੁੱਦ ਨੂੰ ਉਸਦੀ ਮੁਹੱਬਤ ਦਾ ਹੱਕਦਾਰ ਸਮਝ ਬੈਠਾ..
ਜੋਬਨ ਰੁੱਤੇ ਫੁੱਲ ਖਿਲਿਅਾ ਕੋੲੀ ਟਾਹਣੀ ਨਾਲੋ ਤੋੜ ਗਿਅਾ
ਅਸੀ ਜਿਸ ਨੂੰ ਦਿਲ ਤੋ ਚਾਹਿਅਾ ਸੀ ਮੁੱਖ ਮੋੜ ਗਿਅਾ
ਜਿਥੇ ਸਾਡੀ ਨੀ “ਉਡੀਕ” ਕੋਈ ਕਰਦਾ
ਬੂਹੇ ਖੁੱਲਿਆ ਦਾ ਕੀ ਕਰੀਏ….
.
.
.
.
.
.
.
.
.
.
.
.
.
ਗੱਲ ਕੱਲੀ ਕੱਲੀ ਯਾਦ ਵੀ ਕਰਵਾ ਦਈਏ,
ਪਰ ਦਿਲੋਂ ਭੁੱਲਿਆਂ ਦਾ ਕੀ ਕਰੀਏ.
ਦੁਨੀਆ ਦੇ ਰੰਗ ਦੇਖ ਕੇ ਬਦਲ ਲਿਆ
ਮਿਜ਼ਾਜ ਅਸੀਂ ਵੀ…..
ਰਾਬਤਾ ਸਭ ਨਾਲ ਰੱਖਾਂਗੇ…
ਪਰ ਵਾਸਤਾ ਕਿਸੇ ਨਾਲ ਨਹੀ….!!!
ਅਲਾਰਮ 5 ਵਜੇ ਦਾ ਲਾਉਣਾ…
ਉੱਠਕੇ message ਯਾਰਾਂ ਨੂੰ ਪਾਉਣਾ…
.
school ਕਿਹਨੇ ਕਿਹਨੇ ਆਉਣਾ…
Bunk ਤੇ ਘੁੰਮਣ ਦਾ plan ਬਣਾਉਣਾ…..
.
cinema ਕਦੇ dhabe te ਜਾਣਾ…
ਜਿੰਨਾ ਭੱਜਣਾ bike ਭਜਾਉਣਾ…
.
ਸਕੀਮਾਂ “Mere” ਦਿਲ ਵਿੱਚ ਬਹਿਗਈਆਂ…
school ਦੀਆਂ ਯਾਦਾਂ, “+2” ਦੀਆ
.
ਕਿਤਾਬਾਂ, ਪੇਪਰਾਂ ‘ਚ ਜਾਗਾਂ,
ਸਾਰੀਆਂ ਯਾਦਾਂ, ਗਲ ਦੀ ਗਾਨੀ ਵਾਂਗ.
ਰਹਿ ਗਈਆਂ…
ਇੰਨੀ ਕੁ ਖੁਦਾਰੀ ਵੀ
ਲਾਜ਼ਮੀ ਸੀ ਕਿ ,,
ਓਹਨੇ ਹੱਥ ਛੁਡਾਇਆ
ਤੇ ਮੈਂ ਛੱਡ ਦਿੱਤਾ ।
ਕਿਹੜੇ ਹੌਂਸਲੇ ਦੇ ਨਾਲ ਕੱਲਾ ਕਰ ਗਈ ਏ ,
ਜੱਗ ਦੀਆਂ ਨਜਰਾਂ ਚ ਝੱਲਾ ਕਰ ਗਈ ਏ
ਕਿਉਂ ਮੋਮ ਦਿਲ ਤੋਂ ਪੱਥਰ ਕਠੋਰ ਜੀ ਬਣੀ ,
ਜਾਨੇ ਮੇਰੀਏ ਨੀ ਕੀਦਾ ਕਿਸੇ ਹੋਰ ਦੀ ਬਣੀ
ਅਕਸਰ ਰਾਤ ਨੂੰ ਸੌਂ ਜਾਂਦੇ ਆ
ਅੱਖਾਂ ਚ ਹੰਜੂ ਲੈ ਕੇ
ਕਿ ਸ਼ਇਦ ਉਹ ਆਵੇਗਾ
ਸੁਪਨੇ ਚ
ਚੁੱਪ ਕਰਾਉਣ ਦੇ ਲਈ
ਮੌਸਮ ਵਾਂਗ ਹੁੰਦਾ ੲੇ
ਪਿਅਾਰ ਸੱਜਣਾਂ
ਪਰ ਅੱਜ ਕੱਲ
ਕੋੲੀ ਨਹੀ ਕਰਦਾ
ਕਿਸੇ ਦਾ ੲਿੰਤਜ਼ਾਰ ਸੱਜਣਾ