ਮਾਂ ਹੈ ਰੱਬ ਤੋ ਉਚੀ„ ਕਦੇ ਵੀ ਮਾਂ ਰਵਾਈਏ ਨਾ„
ਰੂਹਾਂ ਵਾਲੇ ਮਿਲਦੇ ਮੁਸ਼ਕਿਲ„ ਜਿਸਮਾਂ ਪਿੱਛੇ ਗਵਾਈਏ ਨਾ..



ਨਫਰਤਾਂ ਦੇ ਸਹਿਰ ਚਲਾਕੀਆਂ ਦੇ ਡੇਰੇ ਆ,
ਇੱਥੇ ਉਹ ਲੋਕ ਰਹਿੰਦੇ ਆ
ਜੋ ਤੇਰੇ ਮੂੰਹ ਤੇਰੇ ਆ
ਤੇ ਮੇਰੇ ਮੂੰਹ ਮੇਰੇ ਆ

ਝੂਠੇ ਕਿਸੇ ਤੇ ਹੋਣ ਨਾ ਪਰਚੇ
ਰੋਟੀ ਨੂੰ ਕੋਈ ਬਾਲ ਨਾ ਤਰਸੇ
ਬੇਰੁਜਗਾਰ ਨਾ ਕੁੱਟੇ ਜਾਵਣ
ਲੱਭ ਭਰੂਣ ਨਾ ਕੁੱਤੇ ਖਾਵਣ
ਮਾੜਾ ਸਮਾਂ ਫਿਰ ਨਾ ਵਿਖਾਵੀਂ ਮੇਰੇ ਮਾਲਕਾ
ਐਸਾ ਨਵਾਂ ਸਾਲ ਤੂੰ ਚੜਾਈ ਮੇਰੇ ਮਾਲਕਾ🙏🏻

ਨਵਾਂ ਸਾਲ ਆਪ ਸਭ ਨੂੰ ਮੁਬਾਰਕ
Happy new year 2020

ਜ਼ਿੰਦਗੀ ਵਿੱਚ ਇੱਦਾ ਦੇ ਲੋਕ ਵੀ ਮਿਲਦੇ ਨੇ
ਜੋ ਵਾਦੇ ਤਾਂ ਨਹੀ ਕਰਦੇ ,
ਪਰ ਨਿਭਾ ਬਹੁਤ ਕੁਝ ਜਾਂਦੇ ਨੇ
ਅਕਸਰ ਉਹੀ ਰਿਸ਼ਤੇ ਲਾਜਵਾਬ ਹੁੰਦੇ ਨੇ…
ਜੋ ਅਹਿਸਾਨਾਂ ਨਾਲ ਨਹੀ
ਬਲਕਿ ਅਹਿਸਾਸਾਂ ਨਾਲ ਬਣਦੇ ਨੇ….! @happs_deol


ਅੱਜ ਕੱਲ ਫੋਨ ਰਾਜ਼ੀ ਖੁਸ਼ੀ ਪੁੱਛਣ ਲਈ ਘੱਟ
ਪਰ ਘਰਾਂ ਚ ਫਸਾਦ ਪਵਾਉਣ ਨੂੰ ਜਿਆਦਾ
ਕੀਤੇ ਜਾਂਦੇ ਹਨ

6 ਗੱਲਾਂ 6 ਗੱਲਾਂ ਨੂੰ ਖਤਮ ਕਰ ਦਿੰਦੀਆ ਨੇ
1: Sorry – ਗਲਤੀ ਨੂੰ
2: ਦੁੱਖ – ਜਿੰਦਗੀ ਨੂੰ
3: ਗੁੱਸਾ – ਰਿਸ਼ਤੇ ਨੂੰ
4: ਖੁਸ਼ੀ – ਦੁੱਖ ਨੂੰ
5: ਸਾਥ – ਗ਼ਮ ਨੂੰ
6: ਧੋਖਾ – ਦੋਸਤੀ ਨੂੰ


ਅਸੀ ਤਾਂ ਸ਼ੀਸ਼ੇ ਵਾਂਗ ਆ..
ਤੂੰ ਜਿਵੇ ਵਰਤੇਂਗਾ..
ਉਸੇ ਤਰਾਂ ਹੀ ਪਾਂਏਗਾ..


ਝੂਠ ਬੋਲ ਕੇ ਨਜ਼ਰਾਂ ਝੁਕਉਣ ਨਾਲੋ ਚੰਗਾ ਏ..
ਸੱਚ ਬੋਲ ਕੇ ਸਿਰ ਉੱਚਾ ਰੱਖਣਾ..

ਕਿਉ ਹਾਰ ਮੰਨ ਲਵਾ ਜਨਾਬ..
ਇਹ ਜਿੰਦਗੀ ਕਿਸਮਤ ਤੇ ਚੱਲਦੀ ਏ..
ਤੇ ਕਿਸਮਤ ਕਦ ਬਦਲ ਜਾਵੇ ਕੋਈ ਪਤਾ ਨਹੀ..

ਵਕਤ ਜਦੋ ਬਦਲਦਾ ਹੈ,ਤਾਂ
ਬਾਜ਼ੀਆਂ ਨਹੀ ਜ਼ਿੰਦਗੀਆਂ ਪਲਟ ਜਾਂਦੀਆਂ ਨੇ……


ਮੇਰੇ ਕਰਮ ਮੇਰੇ ਨਾਲ ਜਾਣਗੇ..
ਜਿੰਨਾਂ ਨੂੰ ਮੈਂ ਆਪਣਾ ਸੱਮਝਦਾ..
ਸਿਵੇ ਤੋ ਪਿੱਛੇ ਮੁੜ ਜਾਣਗੇ..


ਮੀਂਹ ਨਹੀ ਦੇਖਦਾ..
ਮੋਕਾ ਖੁਸ਼ੀ ਦਾ ਜਾ ਗੰਮ ਦਾ..
ਫਿਰ ਉਹ ਅੰਬਰੀ ਹੋਵੇ ਜਾ ਅੱਖ ਦਾ..

ਜ਼ਿੰਦਗੀ ਵਿੱਚ ਇੱਦਾ ਦੇ ਲੋਕ ਵੀ ਮਿਲਦੇ ਨੇ
ਜੋ ਵਾਦੇ ਤਾਂ ਨਹੀ ਕਰਦੇ ਪਰ
ਨਿਭਾ ਬਹੁਤ ਕੁਝ ਜਾਂਦੇ ਨੇ…..
ਅਕਸਰ ਉਹੀ ਰਿਸ਼ਤੇ ਲਾਜਵਾਬ ਹੁੰਦੇ ਨੇ…
ਜੋ ਅਹਿਸਾਨਾਂ ਨਾਲ ਨਹੀ ਬੁਲਕਿ
ਅਹਿਸਾਸਾਂ ਨਾਲ ਬਣਦੇ ਨੇ….!!!!


ਨਿੱਕੀ ੳੁਮਰ ਨਾ ਦੇਖ ਮੁਰੀਦਾ
ਹੌਸਲੇ ਵੱਡੇ ਕਰ ਬੈਠਾ
ਕਿਤਾਬਾਂ ਤਾ ਮੈ ਘੱਟ ਪੱੜਿਅਾਂ
ਚੇਹਰੇ ਲੱਖਾ ਪੱੜ ਬੈਠਾ 🙂🙂

ਇਕਲੀ ਕੁੜੀ ਨੂੰ ਦੇਖ ਕੇ ਮੋਕਾ ਨਹੀ
ਬਲਕੀ ਜਿਮੇਵਾਰੀ ਸਮਝੋ

ਦੋਗਲਾ ਬੰਦਾ ਸਾਲਾ ਪਤੰਗ ਵਰਗਾ ਹੁੰਦਾ..
ਜਿਸਦੇ ਵੀ ਕੋਲ ਜਾਵੇ..
ਉਸ ਦਾ ਹੀ ਹੋ ਜਾਂਦਾ..