ਇਕਲੀ ਕੁੜੀ ਨੂੰ ਦੇਖ ਕੇ ਮੋਕਾ ਨਹੀ ਬਲਕੀ ਜਿਮੇਵਾਰੀ ਸਮਝੋ
ਨਿਤ ਸਵੇਰੇ ਉਠਕੇ ਰਾਸ਼ੀਆਂ ਫਰੋਲਣ ਵਾਲੇ ਨੂੰ ਕੀ ਪਤਾ ਹੋਂਸਲੇ ਕੀ ਹੁੰਦੇ ਨੇ ਗੱਲ ਗੱਲ ਤੇ ਕਿਸਮਤਾਂ ਟੋਹਲਣ ਵਾਲੇ ਨੂੰ
ਇਨਸ਼ਾਨ ਇੰਨਾ ਕਮਜ਼ੋਰ ਹੈ ਕੀ ਛੋਟਿਆ-ਛੋਟਿਆ ਚੀਜ਼ਾ ਤੋਂ ਡਰ ਜਾਂਦਾ ਹੈ ਪਰ… ਬਹਾਦਰ ਇੰਨਾ ਹੈ ਕੇ ਗਲਤ ਕਰਨ ਲੱਗਾ…ਰੱਬ ਤੋਂ Continue Reading..
ਜਿੰਨਾ ਦੀ ਖਾਤਰ step ਲਏ ਅੱਜ ਉਹਨਾ ਲਈ ਮੇਰੇ ਆਪਣੇ ਲਈ ਲੈਣ ਵਾਲੇ ਫੈਸਲੇ ਗਲਤ ਹੋ ਗਏ ਤੇ ਮੈਨੂੰ ਅੱਜ Continue Reading..
ਧੋਖਾ ਦੇ ਕੇ ਖੁਸ਼ ਨਾ ਹੋਵੋ, ਅੱਗੋਂ ਤੁਹਾਨੂੰ ਦੇਣ ਵਾਲੇ ਵੀ ਬੜੇ ਬੈਠੇ ਨੇ
ਕੋਈ ਕੋਈ ਜ਼ੁਰਮ ਐਸਾ ਵੀ ਹੁੰਦਾ ਜੋ ਕਦੇ ਮਾਫ ਨੀ ਹੁੰਦਾ, ਧਰਤੀ ਤੇ ਹਰ ਇਨਸਾਨ ਨਾਲ ਕਦੇ ਇਨਸਾਫ਼ ਨੀ ਹੁੰਦਾ, Continue Reading..
ਕਿਸਾਨਾਂ ਦਾ ਦਰਦ ਉਹ ਕੀ ਸਮਝਣਗੇ ਜਿਨ੍ਹਾਂ ਕਦੇ ਵੱਟ ਤੇ ਪੈਰ ਨਹੀਂ ਪਾਇਆ
ਸਾਡੀ ਇੱਜ਼ਤ ਉਨ੍ਹਾ ਸ਼ਬਦਾਂ ਵਿੱਚ ਨਹੀਂ ਹੈ ਜੋ ਸਾਡੀ ਹਾਜ਼ਰੀ ਵਿੱਚ ਕਹੇ ਗਏ .. ਬਲਕਿ ਉਨ੍ਹਾ ਸ਼ਬਦਾਂ ਵਿੱਚ ਹੈ ਜੋ Continue Reading..
ਦੇਣ ਲਈ ਦਾਨ, ਲੈਣ ਲਈ ਗਿਆਨ, ਤੇ ਤਿਆਗਣ ਲਈ ਹੰਕਾਰ ਸਬ ਤੋ ਉੱਤਮ ਹੂੰਦਾ।
Your email address will not be published. Required fields are marked *
Comment *
Name *
Email *