ਆਪਣੇ ਦੋਸਤਾਂ ਚ ਆਪਣੀ ਇੱਜ਼ਤ ਬਣਾਉਣ ਲਈ
ਕਦੇ ਕਿਸੇ ਕੁੜੀ ਦੀ ਬੇਇਜ਼ਤੀ ਨਾ ਕਰੋ
ਨਾ ਗਰੂਰ ਕਿੱਤਾ ਕਦੇ ਤੇ ਨਾ ਹੀ ਕੋਈ ਹੰਕਾਰ ਆ ..
ਜਾਨ ਵਾਰਦੇ ਜਿਹੜੇ ਉਹਨਾਂ ਅੱਗੇ ਝੁੱਕਣਾ ਸਾਡਾ ਪਿਆਰ ਆ ..
ਜਿੰਨਾ ਦਿੜ੍ਹਬੇ ਗਾਇਕਾਂ ਨੂੰ ਦੇਖਣ ਲਈ ਇਕੱਠ ਹੋਇਆ
ਕਾਸ਼ ਐਨਾ ਇਕੱਠ ਚਿੱਟੇ ਦੇ ਖਿਲਾਫ ਹੋਵੇ
ਮਹਿੰਗੀ ਬਿਜਲੀ ਦੇ ਖਿਲਾਫ ਹੋਵੇ
ਨੌਕਰੀਆਂ ਵਾਸਤੇ ਹੋਵੇ
ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਵਾਸਤੇ ਹੋਵੇ
ਕਾਸ਼ ਸਾਡੇ ਰੋਲ ਮਾਡਲ ਗਾਇਕ ਨਹੀਂ ,
ਭਗਤ ਸਿੰਘ , ਸਰਾਭੇ ਵਰਗੇ ਹੋਣ
ਪਰ ਸਾਡੀ ਨਵੀਂ ਪੀੜ੍ਹੀ ਨੂੰ ਬੱਸ ਫੁਕਰਾਪਨ ਪਸੰਦ ਆ
ਗੱਲ ਕੌੜੀ ਆ ਪਰ ਸੱਚੀ ਆ , ਜੇ ਕਿਸੇ ਨੂੰ ਮਾੜੀ
ਲੱਗੇ ਤਾਂ ਪਹਿਲਾ ਹਨ ਮੁਆਫੀ ਮੰਗਦੇ ਆ
ਸਾਧ ਬੁਰਾ ਕਹਿਦੇ ਨੇ ਲਗੋਟ ਤੋ ਬਿਨਾ
ਜਚਦੀ ਨਾ ਟਾਈ ਕਦੇ ਕੋਟ ਤੋ ਬਿਨਾ
ਬਣੇ ਨਾ ਸਿਪਾਹੀ ਰੰਗਰੂਟ ਤੋ ਬਿਨਾ
ਲੀਡਰੀ ਨਾ ਹੁੰਦੀ ਕਦੇ ਝੂਠ ਤੋ ਬਿਨਾ
ਮੇਨੂੰ ਕਹਿੰਦੀ joshan ਪਿਆਰ ਕੀ ਆ ?
ਮੇ ਕਿਹਾ ਪਿਆਰ ਤਾਂ ਆਪਣੇ
ਮਾਪੇ ਕਰਦੇ ਆ ਬਿਨਾਂ ਕਿਸੇ ਵਜ੍ਹਾ ਤੋਂ
ਬਿਨਾਂ ਕਿਸੇ ਲਾਲਚ ਤੋਂ
ਬਸ ਆਪਣੀ ਔਲਾਦ ਤੋਂ ਇਹ ਈ ਚਾਹੂਂਦੇ ਨੇ
ਕਿ ਸਾਡੇ ਬੱਚੇ ਕੁਝ ਬਣ ਜਾਣ
ਪਰ ਫੇਰ ਵੀ ਲੋਕ ਸੋਹਣੀਆ ਸ਼ਕਲਾਂ ਤੇ
ਜਿਸਮਾਂ ਤੇ ਡੁੱਲ ਜਾਂਦੇ ਨੇ
ਸੋਚ ਰਾਸਤੇ ਚੰਗੇ ਲੱਬਣ ਦੀ ਨਾ ਰੱਖੋ..
ਜਿਸ ਰਾਹ ਪੈਰ ਪੈ ਜਾਵੇ..
ਉਹੀ ਰਾਸਤੇ ਚੰਗੇ ਹੋ ਜਾਣ..
ਦੁਨੀਆਂ ਤੇਰੀ ਫੈਨ ਵੀ ਹੋਵੇਗੀ..
ਤੂੰ ਸਰਵਣ ਪੁੱਤ ਬਣ ਕੇ ਤਾਂ ਦੇਖ 🙏
ਕੀ Rose ਡੇ..
ਕੀ Purpose ਡੇ..
ਇਹ ਸਬ ਦੁਨੀਆ ਦੇ ਡਰਾਮੇ ਨੇ..
.
.
.
.
.
“YaArOo “ਰੂਹਾਂ ਨੂੰ ਰੂਹ ਤਾਂ ਕੋਈਓ ਮਿਲਦੀ..
ਬਾਕੀ ਸਬ ਤਾਂ ਜਿਸਮਾਂ ਦੇ ਦੀਵਾਨੇ ਨੇ..!!
ਸੋਹਣੀੋਆ ਸ਼ਕਲਾ ਹੀ ਅਕਸਰ ਝੂਠ ਬਿਆਨ ਕਰਦੀਆ ਨੇ ਸਜਨਾ
ਤੇਰੀ ਮਾੜੀ ਨੀਅਤ ਦਾ ਪਤਾ ਹੁੰਦਾ ਨਾ ਤਾ ਯਾਰੀ ਨਾ ਲਾਦੇੰ
ਕੱਪੜੇ ਤੇ ਚੇਹਰੇ ਝੂਠ ਬੋਲਦੇ ਨੇ ਸੱਜਨਾ
ਇਨਸਾਨ ਦੀ ਸੋਚ ਹੀ ਬੰਦੇ ਦੀ ਅਸਲੀ ਪਹਿਚਾਣ ਦਸਦੀ ਆ
ਅੱਜ ਦਾ ਵਿਚਾਰ
ਜੇਕਰ ਮੇਰੀ ਕੋਈ ਗ਼ਲਤੀ ਹੈ ਤਾਂ ਉਸ ਬਾਰੇ
ਮੈਨੂੰ ਦੱਸੋ , ਕਿਸੇ ਹੋਰ ਨੂੰ ਨਹੀਂ
ਕਿਉਂਕਿ ਗ਼ਲਤੀ ਮੈਂ ਸੁਧਾਰਨੀ ਆ,
ਕਿਸੇ ਹੋਰ ਨੇ ਨਹੀਂ
ਬੰਦਾ ਕਦੇ ਨਹੀ ਬਦਲਦਾ.. ਬਸ
ਹਲਾਤ ਬਦਲ ਦਿੰਦੇ ਨੇ ਜੀਣ ਦੇ ਤਰੀਕੇ..
ਕੁੱਤੇ ਭੋਂਕਦੇ ਨੇ ਤੇ ਥੋੜੇ ਟਾਇਮ ਬਾਅਦ ਲੱਤ ਵੀ ਚੱਕਦੇ ਨੇ ..
ਇਸ ਲਈ ਤੁਹਾਨੂੰ ਰੋੜਾ ਚੁੱਕਣ ਦੀ ਲੋੜ ਨਹੀ..
ਆਪਣੀ ਮੰਜਿਲ ਵੱਲ ਚੱਲਦੇ ਰਹੋ.
ਭਾਨ ਛੱਡ ਕੇ ਨੋਟਾ ਨੂੰ ਨਹੀ ਪਈ ਦਾ
ਕੀ ਪਤਾ ਭਾਨ ਵੀ Bit Coin ਦੀ ਹੋਵੇ..
ਵਸੀਅਤ ਯਾਦ ਰੱਖਣ ਵਾਲਿਉ..
ਮਾਂ ਪਿਉ ਦੀ ਨਸੀਅਤ ਨੂੰ ਕਿਵੇਂ ਭੁਲਾ ਦਿੰਦੇ ਹੋ..
ਪੜ ਸਕੇ ਨਾਂ ਜੋ ਕਤਾਬਾ ਚੋਂ, ੳੁਹ ਜਿੰਦਗੀ ਨੇ ਪੜਾ ਤਾ,
ਪੈਸੇ ਵਾਲੀ ਦੋੜ ਨੇ ਰੰਗ,,, ਦੁਨਿਆ ਦਾ ਦਖਾ ਤਾ!!
ਜਿੰਦਰ ਵਿਰਕ!