ਵਸੀਅਤ ਯਾਦ ਰੱਖਣ ਵਾਲਿਉ.. ਮਾਂ ਪਿਉ ਦੀ ਨਸੀਅਤ ਨੂੰ ਕਿਵੇਂ ਭੁਲਾ ਦਿੰਦੇ ਹੋ..
ਕਿਸੇ ਨੇ ਸੋਚਿਆ ਵੀ ਨਹੀਂ ਸੀ , ਕਿ ਸ਼ਰਾਬ ਦੇ ਗਲਾਸ ਵਿੱਚ, ਸਮੁੰਦਰ ਤੋਂ ਵੱਧ ਲੋਕ ਡੁੱਬ ਕੇ ਮਰ ਜਾਣਗੇ!!
ਇੱਥੇ ਆਪਾ ਉਸ ਇਨਸਾਨ ਲਈ ਹੱਦ ਤੋਂ ਜਿਆਦਾ ਬੁਰੇ ਬਣ ਜਾਨੇ ਆ, ਜਦੋਂ ਉਸਦਾ ਆਪਣਾ ਮਤਲਬ ਨਿਕਲ ਜਾਦਾ 😥
ਚਾਰ ਚੰਗੇ ਦਿਨ ਕਿ ਆਏ ਰੱਬ ਨੂੰ ਭੁੱਲੀ ਬੈਠਾ ਏ ਭੁੱਲਿਆ ਨਾ ਕਰ ❤ ਮਾੜੇ ਦਿਨਾਂ ਵਿੱਚ ਹੱਥ ਜੋੜੀ ਬੈਠਾ Continue Reading..
ਸਿਰਫ 50 ਲੱਖ ਦੀ ਅਬਾਦੀ ਵਾਲੇ ਦੇਸ਼ ਨੇ ਖੇਡਿਆ ਫਾਈਨਲ ਤੈਂ ਅਸੀਂ ਖੇਡ ਰਹੇ ਹਾਂ ਹਿੰਦੂ – ਮੁਸਲਿਮ
ਬਸ ਨਸ਼ੇ ਵਰਗੀ ਹੁੰਦੀ ਇਮਨਦਾਰੀ…. ਕੋੲੀ ਛੱਡਦਾ ਨਹੀ… ਤੇ ਕੋੲੀ ਹੱਥ ਨਹੀ ਲਾੳੁਦਾ ..
ਕੁਝ ਨਹੀਂ ਮਿਲਦਾ ਮਿਹਨਤ ਤੋਂ ਬਗੈਰ ਇਥੇ.. ਅਪਣਾ ਪਰਛਾਵਾਂ ਵੀ ਮੈਨੂੰ ਧੁੱਪੇ ਖੜਨ ਤੋਂ ਬਾਅਦ ਮਿਲਿਆ..
ਕਦੇ ਕਦੇ ਅਸੀਂ ਅਪਣੇ ਆਪ ਨੂੰ ਐਨਾ ਜ਼ਰੂਰੀ ਸਮਜ ਲੇਨੇ ਆ ਜਿਨਾਂ ਅਸੀਂ ਕਿਸੇ ਦੀ ਜ਼ਿੰਦਗੀ ਚ ਜ਼ਰੂਰੀ ਨਹੀਂ ਹੁੰਦੇ.
ਪੁਰਾਣੀਆਂ ਤਸਵੀਰਾਂ ਨੂੰ ਤੇ ਹੱਥਾਂ ਦੀਅਾਂ ਲਕੀਰਾਂ ਨੂੰ ਕੋਈ ਨਹੀ ਬਦਲ ਸਕਦਾ
Your email address will not be published. Required fields are marked *
Comment *
Name *
Email *