ਬੰਦਾ ਕਦੇ ਨਹੀ ਬਦਲਦਾ.. ਬਸ ਹਲਾਤ ਬਦਲ ਦਿੰਦੇ ਨੇ ਜੀਣ ਦੇ ਤਰੀਕੇ..
ਪਾਟੇ ਹੋਏ ਕੱਪੜੇ ਨਾ ਵੇਖ਼ੀਏ ਫ਼ਕੀਰਾ ਦੇ,,,, ਏਹ ਨੀ ਪਤਾ ਲੀਖ਼ਿਆ ਕੀ ਵਿੱਚ ਤਕਦੀਰਾਂ ਦੇ,,, ਰੱਬ ਦੀ ਰਜ਼ਾ ਦਾ ਵਿੱਚ Continue Reading..
ਦਿਲ ਦਾ ਭੇਤ ਕਮਲਿਆ ਜੇ ਕਿਸੇ ਨੂੰ ਦੇਵੇਗਾ, ਆਪਣੀ ਜ਼ਿੰਦਗੀ ਦਾ ਤੂੰ ਖੁਦ ਹੀ ਨੁਕਸਾਨ ਕਰ ਬੈਠੇਗਾ
ਜਿਹੜੇ ਅਧਿਆਪਕ ਨਿਜੀਕਰਨ ਨਹੀਂ ਲਿਆਉਣਾ ਚਾਹੁੰਦੇ ਫੇਰ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਚ ਕਿਉਂ ਨਹੀਂ ਪੜ੍ਹਾਉਂਦੇ ? ਕੀ ਗੱਲ ਉਹਨਾਂ Continue Reading..
ਵਕਤ ਅਤੇ ਇਨਸਾਨ, ਦੇ ਬਦਲਣ ਦਾ ਕੋਈ ਵਕਤ ਨਹੀ.
ਦੁੱਖ ਜੇ ਵੰਡਿਆ ਨਾ ਜਾਵੇ,,,,,, ਤਾਂ,,,,, ਅੰਦਰ ਹੀ ਅੰਦਰ ,,,,,ਜਹਿਰ ਬਣ ਜਾਂਦਾ ਹੈ
Uk ਦੀ ਸਰਕਾਰ ਨੇ ਇੱਕ ਤਾਂ ਖਾਲਸਾ ਏਡ ਦਾ ਧੰਨਵਾਦ ਕਰਤਾ, ਦੂਜਾ ਭਾਰਤ ਦਾ ਦੌਰਾ ਕੈਂਸਲ ਕਰਤਾ ਆਹ ਮਾਰਿਆ ਘੁਮਾਕੇ Continue Reading..
ਕੋਈ ਨਹੀਂ ਸਮਝਦਾ ਮੈਨੂੰ, ਸਿਰਫ ਸਮਝਾ ਕੇ ਚਲਾ ਜਾਂਦਾ ਹੈ, ਮੇਰੇ ਜ਼ਜ਼ਬਾਤਾਂ ਨੂੰ ਪੈਰਾਂ ਚ ਰੋਲ ਕੇ ਚਲਾ ਜਾਂਦਾ ਹੈ, Continue Reading..
“ਬੰਦਿਆਂ ਕਿਸ ਗੱਲ ਦਾ ਹੰਕਾਰ ਤੇ ਕਿਸ ਗੱਲ ਦਾ ਮਾਣ … ਇੱਕ ਪੱਥਰ ਦੀ ਹਸਤੀ ਵੀ ਤੈਥੋਂ ਵੱਡੀ ਹੈ ਬੰਦਿਆ, Continue Reading..
Your email address will not be published. Required fields are marked *
Comment *
Name *
Email *