ਬਣਨਾ ਤਾਂ ਮੁੱਢ ਬਣੋ, ਪੱਤੇ ਤਾਂ ਝੜ ਹੀ ਜ਼ਾਂਦੇ ਨੇ,
ਦੋਗਲੇ ਪਾਸਾ ਵੱਟਦੇ ਨੇ, ਖੜਣ ਵਾਲੇ ਖੜ ਹੀ ਜ਼ਾਂਦੇ ਨੇ,
Loading views...
ਬਣਨਾ ਤਾਂ ਮੁੱਢ ਬਣੋ, ਪੱਤੇ ਤਾਂ ਝੜ ਹੀ ਜ਼ਾਂਦੇ ਨੇ,
ਦੋਗਲੇ ਪਾਸਾ ਵੱਟਦੇ ਨੇ, ਖੜਣ ਵਾਲੇ ਖੜ ਹੀ ਜ਼ਾਂਦੇ ਨੇ,
Loading views...
ਮੰਨਿਆ ਕੁੱਝ ਲੋਕ ਸੋਹਣੇ ਹੁੰਦੇ ਨੇ
ਹਰ ਇੱਕ ਹੁਸਣ ਕੁਦਰਤੀ ਖੁਬਸੁਰਤ ਨਹੀ ਹੁੰਦਾ
ਕੁੱਝ ਚਿਹਰੇ ਚੁੰਨੀਆਂ ਨਾਲ ਵੀ ਸੱਜਦੇ ਨੇ
Loading views...
ਸਾਨੂੰ ਸਮਝਣ ਲਈ
ਦਿਲ ਵਰਤੀ,
ਦਿਮਾਗ਼ ਤਾ ਵਹਿਮ ‘ਚ ਹੀ ਰੱਖੂ
Loading views...
ਸਿਆਸਤ ਤਾ ਉਹ ਲੋਕ ਕਰਦੇ ਨੇ
ਜਿਨ੍ਹਾ ਨੇ ਜੰਗ ਜਿੱਤਣੀ ਹੋਵੇ,,,
ਸਾਡੀ ਕੋਸ਼ਿਸ਼ ਤਾ ਹਰ ਵਾਰ
ਦਿਲ ਜਿੱਤਣ ਦੀ ਹੁੰਦੀ |
Loading views...
ਸ਼ੀਸ਼ੇ ਦੀ ਤਰ੍ਹਾਂ ਦਿੱਲ ਸਾਫ ਹੈ
ਇਸ ਵਿੱਚ ਕੋਈ ਰਾਜ ਨਹੀਂ
ਤਾਂ ਹੀ ਕਿਸੇ ਲਈ ਖਾਸ ਹਾਂ
ਤੇ ਕਿਸੇ ਲਈ ਖਾਕ ਨਹੀਂ …
Loading views...
ਉਡਾਰੀ ਤਾਂ ਚਿੜੀਆਂ ਵੀ ਬਹੁਤ ਉੱਚੀ ਲਾਉਂਦੀਆਂ ,
ਪਰ ਬਾਜਾਂ ਦੀ ਚਿੜੀਆਂ ਤੋਂ ਰੀਸ
ਨੀਂ ਹੁੰਦੀ..
Loading views...
ਟਰੱਕ ਟਰਾਲਾ ਕਹਿ ਮੈਨੂੰ ਮੇਰੇ ਜ਼ੋਰ ਦੀ ਹਾਮੀ ਭਰਦੇ ਨੇ
ਮਾਣ ਹੁੰਦਾ Comparison ਮੇਰਾ ਸਾਨ੍ਹਾਂ ਦੇ ਨਾਲ਼ ਕਰਦੇ ਨੇ
Loading views...
ਕਲਾ ਚੜਦੀ ਚ ਰਹਿੰਦੇ ਆ
ਢਹਿੰਦੀ ਆਲੇ ਜਾਣੀ ਨਾ
ਕੜੇ ਆਲੇ ਗੁੱਟ ਸਾਡੇ
ਮਹਿੰਦੀ ਵਾਲੇ ਜਾਣੀ ਨਾ
Loading views...
ਸ਼ੌਕ ਨਾਲ ਜਨਾਬ PRTC ਦੀਆਂ ਬੱਸਾਂ ਤੇ ਕੰਮ ਕਰਦੇ ਆ, ਸ
ਵਾਰੀਆਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਦੇ ਆ,
ਸਵੇਰੇ ਵੇਲੇ ਨਾਲ ਘਰੋਂ ਆ ਜਾਨੇ ਆ,
ਬਾਬੇ ਦਾ ਨਾਮ ਲੈ ਕੇ ਗੱਡੀ ਨੂੰ ਰੂਟ ਤੇ ਪਾ ਲੈਨੇ ਆ,
ਹੱਸ – ਹੱਸ ਕੇ ਮਿੱਤਰਾਂ ਮਿਹਨਤਾਂ ਕਰਦੇ ਆ,
Salute to ਡਰਾਈਵਰ ਤੇ ਕੰਨਡਕਟਰ ਮਹਿਕਮਾ,
ਸਰਕਾਰੀ ਬੰਦੇ
Loading views...
ਝੂੰਡ ਵਿੱਚ ਤਾਂ ਭੇਡ, ਬੱਕਰੀਆਂ ਹੀ ਤੁਰਦੀਆਂ ਨੇ,
ਸਵਾਦ ਆਪਣੀ ਮੰਜਿਲ ਖੁਦ ਬਣਾਣ ਚੌਃ ਆ!
Loading views...
ਓਨਾ ਸਵਾਦ ਲੜ ਕੇ ਜਵਾਬ ਦੇਣ ਚ ਨਹੀਂ ਆਉਂਦਾ
ਜਿੰਨਾ ਮਿਹਨਤ ਕਰਕੇ ਕਿਸੇ ਦੀ ਆਕੜ ਭੰਨਣ ਚ ਆਉਂਦਾ
Loading views...
ਗਾਣੇ ਆਪਣਿਆਂ ਲਈ ਲਿਖੇ ਤੇ ਆਪਣਿਆਂ ਲਈ ਗਾਏ,
ਆਉਣ ਵਾਲਿਆਂ ਨੂੰ WLC ਤੇ ਜ਼ਾਂਦਿਆਂ ਨੂੰ BYE,
Loading views...
ਵੱਡੇ ਬਾਈ ਦਾ ਸਹਾਰਾ ਜਿਵੇਂ ਛੱਤ ਨਾ ਛਤੀਰ,
ਅੱਖ ਚੱਕੇ ਨਾ ਜ਼ਮਾਨਾ ਜਦੋਂ ਖੜਾ ਵੱਡਾ ਵੀਰ,
I LOVE U BAI
Loading views...
ਮਾਝਾ ਗੱਲ billo ਸਾਡੀ ਯਾਰੀ ਦੀ ਕਰੇ,
ਜੋ ਮਾਲਵੇ ਦੁਆਬੇ ਨੇ ਵੀ ਸ਼ੇਅਰ ਕਰੀ ਏ,
Loading views...
ਉਹਨੂੰ ਸਟੋਕ home ਦੇ ਬਦਲ ਸੁਕੇ ਲਗਣ ਗੇ
ਬੇਬੋ lekmee ਦੀ ਨੂੰ ਬੁਲ ਵੀ ਫਿਕੇ ਲਗਣ ਗੇ
ਜਦੋ ਅਦਖੜ ਉਮਰੇ ਇਸ਼ਕ ਚੜੂ ਬਰਸਾਤਾਂ ਨੂੰ
ਫੇਰ ਤਲਵਾੜੇ ਆਲਾ ਦਿਸਦਾ ਕਹੁਗੀ ਰਾਤਾਂ ਨੂੰ…. Hpy
Loading views...
ਫੱਕਰ ਬੰਦੇ ਆਂ ਸੱਜਣਾਂ, ਨਾਂ ਡਿੱਗੇ ਦਾ ਗਮ
ਨਾਂ ਚੜਾਈ ਦੀ ਹਵਾ
Loading views...