ਮਾਝਾ ਗੱਲ billo ਸਾਡੀ ਯਾਰੀ ਦੀ ਕਰੇ, ਜੋ ਮਾਲਵੇ ਦੁਆਬੇ ਨੇ ਵੀ ਸ਼ੇਅਰ ਕਰੀ ਏ,
ਤਰਲੇ ਪਾਉਣਾ ਆਉਂਦਾ ਨਈ👉👉 ਹੁਣ ਮੈਂ ਤੈਨੂੰ ਚਾਹੁੰਦਾ ਨਈ ☝ਪਿਆਰ ਕਰੀਦੈ👨ਵੀਰਾਂ ਨੂੰ👆 😏ਦੂਰੋਂ ਮੋੜ ਦਈਦੈ👧ਹੀਰਾਂ ਨੂੰ.👌
ਆਏ ਗਏ ਨੂੰ ਦੇਗ ਪੱਕੀ ਸਿਰ ਚੜ੍ਹੇ ਨੂੰ ਤੇਗ ਪੱਕੀ । ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ॥
ਪੁੱਤ ਜੱਟਾਂ ਦੇ Driver ਟੱਕਰਾਂ ਦੇ
ਤੂੰ ਅਪਣਾ ਸੇਰ ਲਿਆ ਜੱਟੀਏ ਆਪਾ ਬੱਕਰੀ ਬਣਾ ਕੇ ਤੋਰਗੇ
ਕਿਹੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “
ਜੇਹੜਾ ਚਿੱਤ ਕਰੂ ਓ ਹੀ ਚੁੱਣ ਲੈ ਸਾਰਾ ਪਿੰਡ ਸਰਦਾਰਾ ਦਾ A baliye…. lyrics vimal chahal
ਸ਼ੋਕ ਅੱਗੇ ਵੱਧਣ ਦਾ ਹੋਵੇ ਤਾਂ ਕਦਮ ਮਾੜਾ ਨਾ ਚੱਕੀੲੇ.. ੲਿੱਕ ਮੁੱਛ ਤੇ ਦੂਜਾ ਸਿਰ ੳੁੱਚਾ ਚੱਕ ਕੇ ਰੱਖੀੲੇ…
ਮੌਸਮ ਹਸੀਨ ਸੀ , ਕੋਲ ਮਿੱਤਰਾਂ ਦੇ ਫੀਮ ਸੀ ਥੌੜੀ ਥੌੜੀ ਸ਼ਕ ਲਈ , ਕੁੜੀ ਇੱਕ ਪੱਟ ਲਈ ~
Your email address will not be published. Required fields are marked *
Comment *
Name *
Email *