ਲੋਕ ਕਹਿੰਦੇ ਤੁਹਾਡੇ ਚ Attitude ਆ ☺️

ਹਾਜੀ ਹੈਗਾ 🤘🏻

ਕਿੳਕਿ ਸਾਥੋਂ ਜੀ-ਜੀ ਕਹਿ ਕੇ ਕਿਸੇ ਦੇ ਥੱਲੇ ਨਹੀਂ ਲੱਗਿਆ ਜਾਂਦਾ

Loading views...



ਕਿਹੋ ਜਿਹੇ ਸੁਭਾਅ ਪੜ੍ਹਲਾ ਤੂੰ ਸ਼ਕਲੋਂ,
ਬਾਕੀ ਵਾਧੂ ਘਾਟੂ ਗੱਲਾਂ ਲੋਕ ਦੱਸ ਦੇਣਗੇ …
#Monu

Loading views...

kendi
ਅਜਕੱਲ ਕਿਥੇ ਰਹਿੰਦਾ
Me : ਔਕਾਤ ਚ
Kendi ਕਦੋ ਤੱਕ
Me: ਜਦੋ ਤਕ ਅਗਲਾ ਰਹੇ …… M#R

Loading views...

ਅਸੀ ਪਿਠੱ ਤੇ ਵੀ ਊਦਾੰ ਹੀ ਆੰ
ਜੀਵੇ ਮੂਹੰ ਤੇ ਆ

Loading views...


ਮੈ ਉਹਨਾ ਸਮਿਆਂ ਵਿੱਚ ਅੱਤ ਕਰਵਾਈ ਬਲਿਆ 😎
ਜਿਨਾ ਵੇਲਿਆਂ ਵਿਚ ਤੂੰ ਬੱਸ ਵਿੱਚ ਕਨਡੈਕਟਰ ਹੁੰਦਾ ਸੀ

Loading views...

ਵਕਤ ਜਦੋਂ ਅੱਖਾਂ ਫੇਰ ਲੈਂਦਾ ਤਾਂ ਉਦੋਂ
ਕੁੱਤਾ ਵੀ ਸ਼ੇਰ ਨੂੰ ਘੇਰ ਲੈਂਦਾ

Loading views...


ਕਿਸੇ ਦਾ ਬੁਰਾ ਕਰਦੇ ਨੀ,
ਨਾ ਹੀ ਕਰਨਾ ਸਿੱਖਿਆ ਏ,
ਫਿਰ ਵੀ ਕੌਈ ਮਾੜਾ ਕਾਹਦਾ ਕਹੀ ਜਾਵੇ,
ਸਿੱਧੂਆਂ ਕਦੇ ਜੱਗ ਵੀ ਜਿੱਤਿਆ ਹੈ

Loading views...


ਮੁਕਾਬਲੇ ਦੀ ਗੱਲ ਨੀ ਕਰਨੀ ਮਿੱਤਰਾਂ..
ਅਸੀ ਤਾਂ ਹਾਲੇ ਸ਼ੌਕ ਪੂਰੇ ਕਰਦੇ ਆ..
ਪਰ ਜਿਸ ਦਿਨ ਮੈਦਾਨ ਵਿੱਚ ਉਤਰ ਗਏ..
ਚਬਲਾ ਦਾ ਜਮਾਨਾ ਹੀ ਮੁੱਕਾ ਦਿਆਂਗੇ..

Loading views...

Attitude ਹੋਣ ਨਾਲ ਕੁੱਝ ਨਹੀਂ ਹੁੰਦਾ
Smile ਇਦਾ ਦੀ ਦਿਓ ਕਿ ਲੋਕਾਂ ਦੇ ਦਿੱਲ ਸੜ ਜਾਣ
ਵਿੱਕੀ ਪਰਮ

Loading views...

ਪੱਕੇ ਦੰਮ ਵਾਲੇ ਕਿਥੌ ਹੌਂਕਦੇ ਹੁੰਦੇ
ਜਦੋ ਲੰਘਦੇ ਹਾਥੀ ਕੁੱਤੇ ਭੌਂਕਦੇ ਹੁੰਦੇ

Loading views...


ਸਾਨੂੰ ਰਣਜੀਤ ਸਿੰਘ ਵਰਗੇ ਰਾਜ ਦੀ ਲੋੜ ਆ
ਜਿਹੜਾ ਤਾਜ਼ ਪਿਆ ਲੰਦਨ ਚ
ਸਾਨੂੰ ਉਸ ਤਾਜ਼ ਦੀ ਲੋੜ ਆ
ਅੱਜ ਰਣਜੀਤ ਸਿੰਘ
ਵਰਗੇ ਰਾਜ ਦੀ ਲੋੜ ਆ

Loading views...


ਬੋਲਣ ਨੂੰ ਬਹੁਤ ਕੁਝ ਆ ਮਿੱਠੀਏ ਬਸ ਮੈਂ ਮੂੰਹ ਤੇ ਚੁੱਪ ਰੱਖਦਾ
ਮੰਨਿਆ ਵਾਲਾ ਅਮੀਰ ਨੀ ਮੈਂ ਪਰ ਦਿਲ ਹੀਰਾ ਜਿਹਾ ਸੀ ਯਾਰ ਦਾ
ਮੈਂ ਸੁਣਿਆ ਸਾਨੂੰ ਛੱਡ ਗਏ ਤੂੰ ਪੈਸੇ ਵਾਲੇਆ ਨਾਲ ਲਾਲੀ ਯਾਰੀ
ਚਲ ਦੇਖਦੇ ਆ ਤੂੰ ਕਿਨਾਂ ਕੇ ਉ ਖ਼ੁਸ਼ ਰੱਖਦਾ
✍️✍️ SuNnY

Loading views...

ਕਿਸੇ ਨੂੰ ‌ਗਿਰਾ ਕੇ ਅੱਗੇ ਵੱਧਣਾ ਫ਼ਿਤਰਤ ਨੀ ਮੇਰੀ
ਧਰਤੀ ਤੇ ਰੈਕੇ ਅਸਮਾਨ ਨੂੰ ਛੂਣ ਦਾ ਜਜ਼ਬਾ ਰੱਖਿਆ
✍️✍️ SuNnY

Loading views...


ਰੱਬ ਨੂੰ ਲੇਖਾ ਦੇਣਾ
ਰੋਅਬ ਕਿਉ ਝੱਲੀਏ ਦੁਨੀਆਂ ਦਾ

Loading views...

ਜੋ ਖੁਦ ਨੂੰ ਬਹੁਤ ਕੁਝ ਸਮਝਦੇ ਆ ਇੱਥੇ ,,
ਆਪਾਂ ਓਹਨਾ ਨੂੰ ਕਦੇ ਕੁਝ ਵੀ ਨੀ ਸਮਝਿਆ

Loading views...

ਗੁੱਸੇ ਚ ਕੋਈ ਜਲਦਬਾਜ਼ੀ ਨਾ ਕਰੀ ਪੁੱਤ
ਅਸੀਂ ਵੀ ਜਿਆਦਾ ਤੱਤਿਆਂ ਨੂੰ ਠਾਰਨ ਦਾ ਦਮ ਰੱਖਦੇ ਆ

Loading views...