ਸਾਡੇ ਵਿਕਦੇ ਨਾ ਸਰੀਰ
ਨਾ ਵਿਕਦੀ ਜਮੀਰ ਕੁੜੇ
ਸੋਧਿਆ ਮੈ ਨਿਸ਼ਾਨਾ
ਚੱਲਣੇ ਜੋ ਬਣ ਤੀਰ ਕੁੜੇ
ਸਾਡੀ ਅੱਖ ਨੀਰੀ ਤਲਵਾਰ ਆ
ਜੋ ਪਾੜਦੀ ਫਿਰੇ ਸਰੀਰ ਕੁੜੇ

Loading views...



ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ 🤔
ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ…..😎
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ 💪🏻💪🏻
ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ…

Loading views...

ਪਿਆਰ ਤੇ ਬੇਜ਼ਤੀ ਰੱਜ ke ਕਰੀ di ae 🇮🇳🇦🇪

Loading views...

ਗਰਾਰੀ ਵੀ ਕੋਈ ਚੀਜ਼ ਆ ਗਰਦ
ਠਾਦਾਗੇ ਨੇਰੀ ਲਿਆਦਾਗੇ ਵਹਿਮ ਨਾ ਰੱਖੀ ਪੁੱਤ ਟੀਕਾ ਲਾਦਾਗੇ

Loading views...


ਪਿੱਛੇ ਖਲੋਤੀਆ ਕਲੀਆ ਕਾਰਾ ਨਾ ਵੇਖ
ਬੇਬੇ ਨੇ ਰੱਬ ਨਾਲ ਲੜ ਕੇ ਲਖਾਏ ਮੇਰੇ ਲੇਖ
ਰੀਜਾ ਆਲੇ ਤਾ 12v ਚ ਪੂਰੇ ਕੀਤੇ ਰਾਹ
Canada ਤਾ ਬਸ ਆਏ ਬਾਪੂ ਦੇ ਪੂਰੇ ਕਰਨ ਚਾਅ

Loading views...

ਅੱਜ ਤਾਂ ਦੁਕੀ ਤੀਕੀ ਕੱਢ ਰਹੇ ਹਾਂ
ਮਤਲਬੀ ਬੰਦਿਆਂ ਨੂੰ ਛੱਡ ਰਹੇ ਹਾਂ
ਅਸੀਂ ਹੁਕਮ ਦਾ ਇਕਾ ਵੀ ਕੱਢਾਂਗੇ
ਤੂੰ ਵਹਿਮ ਚ’ ਨਾ ਰਹੀ ਮਿਠੀਏ
ਕਿ ਅਸੀਂ ਤੈਨੂੰ ਛੱਡ ਨੀ ਸਕਦੇ
ਇਕ ਦਿਨ ਤੈਥੋਂ ਵੀ ਪਾਸਾ ਵੱਟਾਗੇ

Loading views...


ਸਾਨੂੰ ਕੋਈ ਨੀ ਸਮਝ ਸਕਦਾਂ ਕਿਉਂਕਿ
ਸਾਨੂੰ ਸਮਝਣ ਵਾਸਤੇ ਕੋਈ ਦਿਮਾਗ ਵਰਤਦੇ
ਤੇ ਅਸੀਂ ਲੋਕਾਂ ਨੂੰ ਸਮਝਣ ਵਾਸਤੇ ਦਿਲ ਤੋਂ ਗੱਲ ਕਰਦੇ ਆ

Loading views...


ਰੁਕ ਕੇ ਚਲ ਸਕਦੇ ਅਾਂ,
ਪਰ ਝੁਕ ਕੇ ਨਹੀਂ..🦅🤟
✍️Gur ✍️

Loading views...

ਸ਼ਰਿਕੋ ਬਦਨਾਮੀ ਹੁੰਦੀ ਆ ਕਰੋ ਜਿਨੀ ਮਰਜੀ ਅਸਾ ਨੇ ਤਾਂ ਐਮੀ ਹਸਣਾ…✍🏻hpy⚔️

Loading views...

ਜਿੱਥੇ ਅੜ ਜੇ ਗਰਾਰੀ,
ਵੈਰ ਨਹੀਓ ਪੁੱਗਦਾ..
ਜਿੱਥੇ ਮਨੇ ਨਾਂ ਜਮੀਰ,
ਸਿਰ ਨਹੀਓ ਝੁਕਦਾ..🦅
✍️Gur✍️

Loading views...


ਕਈ ਕਰਦੇ ਤਰੀਫਾ ਕਈ ਸੜਦੇ….
ਡਰ ਲਗਦਾ ਏ ਲੋਕਾ ਦੇ ਵਿਹਾਰ ਤੋ….
ਹਰ ਚੀਜ਼ ਮਿਲ ਜਾਂਦੀ ਮੁੱਲ ਚੋਹਾਨਾ….
ਭਵਨ Yaar ਨਹੀਉ ਮਿਲਦੇ ਬਾਜ਼ਾਰ ਚੋ !!!!

Loading views...


TREND ਨਾਲ ਤਾਂ ਦੁਨੀਆਂ ਚਲਦੀ ਹੋਊ…
ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…

Loading views...

ਬੜਾ ਮਾਣ ਏ ਤੈਨੂੰ ਤੇਰੇ ਸ਼ਹਿਰ ਉੱਤੇ,
ਮਿਲੇ ਪੀਣ ਨੂੰ ਪਾਣੀ ਵੀ ਮੁੱਲ ਕੁੜੀਏ ।
ਕਿੱਥੇ ਰੀਸ ਕਰੂਗਾ ਪਿੰਡ ਵਾਲੀ,
ਖਾਣ ਪੀਣ ਦੀ ਸਾਡੇ ਤਾ ਖੁੱਲ ਕੁੜੀਏ ।
ਸੁਭਾ ਉੱਠ ਕੇ ਜੀਹਦੀ ਤੂੰ ਚਾਹ ਪੀਵੇ,
ਉਹ ਦੱਧ ਪਿੰਡਾ ਚੋ ਈ ਆਉਦਾ,
ਨਾ ਭੁੱਲ ਕੁੜੀਏ ਗੁਰਪਾਲ ਮਾਹਲ ਵੀ ਤਾ,
ਤੁੰਗਵਾਲੀ ਪਿੰਡ ਰਹਿੰਦਾ ਫੇਰ ਉਸ ਤੇ ਗਈ ਕਿਉ ਡੁੱਲ ਕੁੜੀਏ ।💝

Loading views...


ਕਈ ਸਾਡੇ ਹੱਸਣ ਕਰਕੇ ਹੀ ਸਾਡੇ ਤੋ ਤੰਗ ਨੇ….
ਤੇ ਬਾਬਾ ਮੇਹਰ ਕਰੇ ਉਹ ਤੰਗ ਹੀ ਰਹਿਣਗੇ…

Loading views...

ਅੱਲੜਾ ਨਾਲ ਕੀਤਾ ਨੀ Romance ਨੱਖਰੋ 🤷🏻‍♂️

ਜੋਗਰਾਜ ਆਲਾ ਰਿਹਾ Role ਜੱਟੀਏ 🔥

Loading views...

ਡਰਦਾ ਨਾਂ ਲੰਘੇ ਯਮਦੂਤ ਕੋਲ ਦੀ 🤭

ਤੂੰ ਜਿਹਦੇ ਉਤੇ ਵਾਰ-ਵਾਰ ਮਾਰੇ ਗੇੜੀਆਂ

Loading views...