ਡਰਦਾ ਨਾਂ ਲੰਘੇ ਯਮਦੂਤ ਕੋਲ ਦੀ 🤭
ਤੂੰ ਜਿਹਦੇ ਉਤੇ ਵਾਰ-ਵਾਰ ਮਾਰੇ ਗੇੜੀਆਂ
ਜੁਬਾਨ ਕੌੜੀ ਭਾਵੇਂ ਮੇਰੀ ਦਿਲ ਸਾਫ਼ ਰੱਖਦੀ ਹਾਂ ,, ਕਦ ਕੌਣ ਕਿੱਥੇ ਕਿਵੇਂ ਬਦਲੇਗਾ ਸਾਰਾ ਹਿਸਾਬ ਰੱਖਦੀ ਹਾਂ !!
ਪਿਆਰ ਤਾ ਮੇਰਾ 24 carat ਦਾ ਸੀ , ਸ਼ਾਇਦ ਉਸਦੀ ਔਕਾਤ ਹੀ ਨਹੀਂ ਸੀ ਖਰੀਦਣ ਦੀ।
ਇਨਾ Attitude ਨਾ ਦਿੱਖਾ ਝੱਲੀਏ.. ਜਿੰਨੇ ਮੁੰਡੇ ਤੇਰੀ chat list ਚ ਆ……, . ਉਸ ਤੋਂ ਜਿਆਦਾ…………? . . . . Continue Reading..
ਨਾਮ ਲਿਖਦੀ ਸੀ ਮੇਰਾ ਤਾਰੇ ਜੋੜ-ਜੋੜ ਕੇ, ਸੁੱਖਾਂ ਮੰਗਦੀ ਸੀ ਦੀਵੇ ਪਾਣੀਆਂ ਚ ਰੋੜ ਰੋੜ ਕੇ, ਦੀਵਾ ਮੇਰੀ ਯਾਦ ਵਾਲਾ Continue Reading..
Na ਮੈ ਪਾਉਂਦੀ Gucci ਨਾ armani ਵੇ , Punjaji ਜੁੱਤੀ ਨਾਲ Suit, Desi ਜੱਟੀ ਦੀ Nishani Aha …
ਬੋਹਤਾ ਬਣ ਨਾ ਤੂੰ Velly ਦਿਲ ਕਰੇ Panga Laili ਛੋਟੇ ਤੇਰੇ ਜਿਹੇ Chacha Chacha ਕਹਿੰਦੇ ਆ”
ਬੁਰੇ ਨਹੀਂ ਹੈ ਹਮ ਜਨਾਬ ਬਸ ਆਪਕੋਂ ਅੱਛੇ ਨਹੀਂ ਲਗਤੇ
ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ….!!! “ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ, Continue Reading..
Your email address will not be published. Required fields are marked *
Comment *
Name *
Email *