ਅਤਕਵਾਦੀ ਨੀ ਸਜਣਾ ਬੱਸ ਸਾਡੇ ਸ਼ੋਂਕ ਵੱਖਰੇ ਨੇ 😎⚔️

Loading views...



ਕਿਸਾਨ ਬਣਨ ਦੇ ਲਈ ਵੀ ਜਿਗਰਾ ਚਾਹੀਦਾ
ਵੈਸੇ ਚੌਂਕੀਦਾਰੀ ਤਾਂ ਸਾਡੇ ਏਥੇ ਕੁੱਤਾ ਵੀ ਕਰ ਲੈਂਦਾ Hun

Loading views...

ਗੱਲ ਤਾਂ ਸਮਝਣ ਦੀ ਆ ਮਿੱਤਰਾ
ਜਿਸਨੂੰ ਤੂੰ ਧੋਖਾ ਦੱਸਦਾ
ਸਾਡੇ ਵੱਲੋਂ ਸੱਚ ਦੀ ਬਿਆਨਬਾਜੀ ਸੀ

Loading views...

ਤੇਰੀ ਨਫਰਤ ਮੇਂ ਵੋ ਦਮ ਨਹੀਂ ਜੋ ਮੇਰੀ ਮੁਹੱਬਤ ਕੋ ਮਿਟਾ ਦੇ,
ਮੇਰੀ ਚਾਹਤ ਕਾ ਸਮੰਦਰ ਤੇਰੀ ਸੋਚ ਸੇ ਭੀ ਗਹਿਰਾ ਹੈ…‪#

Loading views...


ਹਾਲੇ ਵੀ ਆਖਾਂ ਤੈਨੂੰ ਰੁੱਖ ਮੋੜ ਲ਼ੈ ਝੰਡਿਆਂ ਦੇ
ਕਿਧਰੇ ਹਰੇ ਤੋ ਕੇਸਰੀ ਨਾ ਹੋ ਜਾਣ ਰੰਗ ਝੰਡਿਆਂ ਦੇ
ਫਿਰ ਧੋਣ ਤੇ ਗੋਡਾ ਰੱਖ ਕੇ ਓਹਨੂੰ ਦਾਵ ਕਹਿੰਦੇ ਅਾਂ
ਖੈਹ ਖੈਹ ਕੇ ਬਦਲਾ ਲਹਿਦਾ ਮੈਨੂੰ ਪੰਜਾਬ ਕੇਹਂਦੇ ਆਂ

Loading views...

ਨਾ ਪੈਸਾ ਨਾ ਸੋਹਣੀ ਸ਼ਕਲ ਆ ਪਰਧਾਨ 😎😎
ਪਰ ਫਿਰ ਵੀ ਹਰ ਕੋਈ ਕਹਿੰਦਾ🤔🤔
ਬਾਈ ਤੇਰੇ ਵਰਗਾ ਨੀ ਦੇਖਿਆ ਕੋਈ 🤔🤔🖊🖊

Loading views...


ਖਾਮੋਸ਼ੀ ਕਦੇ ਸਿੱਖੀ ਨਹੀ ਦਲੇਰੀ ਚ ਜਿਉਨੇ ਆ…
ਚੜਦੀਕਲ੍ਹਾ ਦੇ ਹੀ ਨਾਰ੍ਹੇ ਸਦਾ ਲਾਉਨੇ ਆ…

Loading views...


ਸਬਰ ਰੱਖੋ ਬਦਨਾਮ ਕਰਨ ਦਾ ਵੀ ਮੌਕਾ ਦਿਆਂਗੇ
ਪਹਿਲਾਂ ਨਾਂਮ ਹੋ ਲੈਣ ਦੋ.

Loading views...

ਗਦਾਰਾ ਨੂੰ ਖਰੀਦੋ ਜਾਕੇ khan ਬਿਕਾਉ ਨੀ
ਚੁੱਪ ਜਰੂਰ ਆ ਏਨਾ ਵੀ ਸਾਉ ਨੀ…✍🏻 Hpy 🥰

Loading views...

ਜਦੋਂ ਕੁੰਢੀਆਂ ਮੁੱਛਾਂ ਨੂੰ ਵੱਟ ਦੇਈਏ
ਟੇਢੀ ਪੱਗ ਰੂਪ ਸਵਾਰ ਦੀ ਏ
ਫੇਰ ਲੋਕਾਂ ਦੇ ਵਿਚ ਗਲ ਚੱਲਦੀ
ਟੌਹਰ ਵੱਖਰੀ ਸਰਦਾਰ ਦੀ ਏ…✍🏻hpy

Loading views...


ਪਹਿਲਾਂ ਵਰਗਾ ਨੱਖਰਾਂ ਉਹਦੇ ਮੂੰਹ ਤੇ ਦਿਸਦਾਂ ਨਈਂ
ਲੱਗਦਾਂ ਠੋਕਰ ਵੱਜ ਗਈਂ ਠੋਕਰ ਮਾਰਨ ਵਾਲੀ ਨੂੰ___hpy

Loading views...


ਮੈਂ ਕੋਈ ਕਿੱਸਾ ਕਾਰ ਨਹੀਂ ਬੱਸ ਜਜ਼ਬਾਤ ਹੀ ਲਿਖਦਾ ਹਾਂ,
ਮੇਰੀ ਔਕਾਤ ਨਹੀਂ ਕਿਸੇ ਨੂੰ ਖਰੀਦ ਲਵਾਂ
ਮੈਂ ਤਾਂ ਖੁਦ ਕੌਡੀਆਂ ਭਾਅ ਵਿਕਦਾ ਹਾਂ।।
ਸੰਧੂ

Loading views...

ਹਮ ਵੋ ਹੈ ਜੋ ਦੇਸ਼ ਕੇ ਵਾਸਤੇ ਮਰਨਾ ਬੀ ਜਾਣਤੇ ਔਰ ਮਾਰਨਾ ਬੀ।
Feeling Proud Indian ARMY

Loading views...


ਇੱਕ ਬਾਂਹ ਸੱਜੀ ਤੇ ਦੂਜੀ ਖੱਬੀ,
ਭਰਾ ਮਿਲਦੇ ਨੇ ਰੱਬ ਸੱਬਬੀ।
I LOVE YOU BAI

Loading views...

ਕੋਈ ਪੰਡਿਤ ਦੱਸ ਨੀ ਸਕਦਾ,
ਯਾਰਾਂ ਦੇ ਹੱਥ ਦੀਆਂ ਦੇਖ ਕੇ ਲੀਕਾਂ ਨੂੰ
ਉੱਪਰ ਵਾਲਾ ਹੀ ਜਾਣਦਾ ਸਾਡੀਆਂ ਮਰਨ ਦੀਆਂ ਤਰੀਕਾਂ ਨੂੰ

Loading views...

ਜਿਹਨੂੰ ਲੱਗਦੇ ਮਾੜੇ ਲੱਗੀ ਜਾਣ ਦੇ, ਜਿਹੜਾ ਕੱਢਦਾ ਦਿਲੋਂ ਕੱਢੀ ਜਾਣ ਦੇ,

Loading views...