ਅਸੀਂ ਆਪਣੇ ਲਈ ਕੀ ਜਿਊਣ ਲੱਗੇ ਮਿੱਤਰਾ,
ਲੋਕ ਕਹਿੰਦੇ ਇਹ ਬੰਦਾ ਮਤਲਬੀ ਆ ,
ਅਸੀਂ ਆਪਣੇ ਲਈ ਕੀ ਜਿਊਣ ਲੱਗੇ ਮਿੱਤਰਾ,
ਲੋਕ ਕਹਿੰਦੇ ਇਹ ਬੰਦਾ ਮਤਲਬੀ ਆ ,
ਜੇਹੜੇ ਅੱਜ ਮੇਰਾ ਫੋਨ ਨਹੀਂ ਜੋ ਚੱਕਦੇ,
ਵਾਦਾ ਕਰਦਾ ਟਾਈਮ ਦੇਕੇ ਵੀ ਨਾ ਮਿਲਿਆ ਕਰੂੰ |
ਬੜੇ ਵੇਖੇ ਨੇ ਮੈ ਚੜੇ ਤੌ ਚੜੇ
ਇਹ ਦੂਨਿਆਦਾਰੀ ਆ ਮਿਤਰਾ
ਘੱਟ ਕੋਇ ਵੀ ਨਹੀ ਆ
ਨਾ ਹੀ ਦੋਸਤਾ ਦੀ ਫੋਟੋ ਤੇ comment ਕਰਕੇ ਪਿਆਰ ਹੁੰਦਾ
ਨਾ ਹੀ like ਕਰਕੇ ਹੁੰਦਾ ਯਾਰਾ ਨੂੰ ਪਿਆਰ ਹਮੇਸ਼ਾ ਦਿਲੋਂ ਹੁੰਦਾ
ਮਿੱਟ ਗਏ ਸਿੱਖੀ ਨੂੰ ਮਿਟਾਉਣ ਵਾਲੇ,
ਆਵੇ ਆਫਤ ਮੁਹਰੇ ਹੁੰਦੇ 2% ਪਰਸੈਟ ਵਾਲੇ,
ਲੋਕ ਹੋਣਗੇ ਫੈਨ ਲੰਡੋ ਗਾਇਕਾਂ ਦੇ ,
ਪਰ ਅਸੀ ਫੈਨ ਆ ਬਾਬੇ ਭਿੰਡਰਾਂ ਵਾਲੇ ਦੇ
ਅਸੀ ਫੈਨ ਆ ਬਾਬੇ ਭਿੰਡਰਾ ਵਾਲੇ ਦੇ …
ਮਨਪ੍ਹੀਤ ਰੰਧਾਵਾ
ਉਸਤਾਦ ਅਸੀਂ ਵੀ ਮੋਹ ਘਟਾ ਲੈਂਦੇ ਆ…
ਜਿੱਥੇ ਇੱਕ ਵਾਰੀ ਫਰਕ ਪੈਜੇ।।
ਥੋੜਾ ਬਹੁਤਾ ਰੋਹਬ ਤੇ ਜਰੂਰ ਰੱਖੂਗੀ
ਸਾਕ 15 ਜੱਟੀ ਨੇ ਮੋੜੇ
ਆਪਾ ਆਪਣੀ ਮੌਜ ਵਿਚ ਰਹੀਦਾ ਉਸਤਾਦ”
ਜਿਸਨੇ ਮਾੜਾ ਕਹਿਣਾ ਉਸਨੇ ਤਾਂ ਕਹਿ ਹੀ ਦੇਣਾ”
ਰਹੀਦਾ ਏ ਸਦਾ ਹੀ ਔਕਾਤ ਵਿਚ ਨੀ 💞
ਦੇਖੇ ਨਹੀਓ ਕਿਸੇ ਨੇ ਹਲਾਤ ਕੱਲ ਦੇ
ਚੰਗੀ ਤਰਾਂ ਰਹੇਗਾਂ ਤਾਂ Cute ਜਹੇ ਦਿਸਾਂਗੇ.. 😏
ਪੁੱਤ ਚਲਾਕੀਆਂ ਜੇ ਕਰੇਗਾਂ ਤਾਂ..
ਪਿੱਛਾ ਤੇਰਾ ਸੇਕਾਂਗੇ…
ਕਿਸੇ ਵੈਰੀ ਦੀ ਕੋਈ ਪਰਵਾਹ ਨਹੀ..
ਡਰ ਲੱਗਦਾ ਮੂੰਹ ਦੇ ਮਿੱਠਿਆ ਤੋ ..
ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ
ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ…
ਉਹ ਜਿਹੜੀ ਯਾਰ ਦੀ ਜਮੀਰ ਨੂੰ ਖਰੀਦ ਲਵੇ
ਐਸੀ ਬਣੀ ਨਾ ਕਰੰਸੀ ਜੱਗ ਤੇ..
ਸਾਡੇ ਖੂਨ ਨੇ ਗਰਮ..
ਉਹ ਸਾਡੇ ਵੱਖਰੇ ਹੀ ਰੂਟ ਆ..
ਉਹ ਅਸੀ ਰਾਜੇਆ ਦੇ ਪੁੱਤ ਰਾਜੇ..
ਸਾਨੂੰ ਕਹਿੰਦੇ ਰਾਜਪੂਤ ਆ ..
ਉਹ ਜਿਹੜੀ ਯਾਰ ਦੀ ਜਮੀਰ ਨੂੰ ਖਰੀਦ ਲਵੇ
ਐਸੀ ਬਣੀ ਨਾ ਕਰੰਸੀ ਜੱਗ ਤੇ..
ਅਸੀਂ ਬਦਲੇ ਨੀ ਮਿੱਤਰਾ ਬੱਸ ਸੁਧਾਰ ਕੀਤੇ ਨੇ, 👈👉
ਕੁੱਝ ਲੋਕ ਜੋੜੇ ਆ ਤੇ ਬੜੇ ਹੀ ਜਿੰਦਗੀ ਤੋਂ ਬਾਹਰ ਕੀਤੇ ਨੇ