ਅਸੀਂ ਆਪਣੇ ਲਈ ਕੀ ਜਿਊਣ ਲੱਗੇ ਮਿੱਤਰਾ,
ਲੋਕ ਕਹਿੰਦੇ ਇਹ ਬੰਦਾ ਮਤਲਬੀ ਆ ,
ਕਦੋਂ ਤੈਨੂੰ ਕੀਤਾ propose ਕੁੜੀਏ ਨੀ, ਮੈਂ ਕਦੋਂ ਦੱਸ ਦਿਲ ਤੇਰੇ ਨਾਮ ਕਰਤਾ !! ਐਵੈਂ ਕੁੜੀਆਂ ਚ ਤੂੰ ਹਵਾ ਕਰੀ Continue Reading..
ਅਸੀ ਪਿਠੱ ਤੇ ਵੀ ਊਦਾੰ ਹੀ ਆੰ ਜੀਵੇ ਮੂਹੰ ਤੇ ਆ
ਪਿਆਰ ਤਾਂ ਮਾਪਿਆ ਦਾ ਹੀ ਨੀ ਮੁੱਕਦਾ…. . ਅਸੀ ਕਿਉਂ ਭੱਜੀਏ ਕਿਸੀ ਕੁੜੀ ਪਿਛੇ…
ਜੁੱਤੀ ਥੱਲੇ ਰੱਖੀਏ ਜੋ ਕਰੇ ਅੜੀਆਂ ਜਿਹੜਾ ਕਰੇ ਮਾਣ ਉਹਦਾ ਦਿਲੋਂ❤ ਕਰੀਏ…..
ਮੈਂ ਬੋਲ ਵੀ ਸਕਦੀ ਆ ਤੇ ਜਿਆਦਾ ਬੋਲਣ ਵਾਲਿਆਂ ਦਾ ਮੂੰਹ ਵੀ ਤੋੜ ਸਕਦੀ ਆ।
ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ, ਨਖਰੇ ਨਾ ਲੱਭਦੇ ਮਸ਼ੂਕ ਵਰਗੇ . ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ ਯਾਰ Continue Reading..
ਗੁਲਾਮ ਤਾਂ ਬਲੀੲੇ ਰੱਬ ਦੇ ਅਾਂ ਮਾੜੇ ਕੱਲ ਵੀ ਨਹੀਂ ਸੀ ਤੇ ਚੰਗੇ ਅੱਜ ਵੀ ਨਹੀਂ
ਲੋਕੀ ਆਖਦੇ ਬੇਰੰਗ,ਪਰ ਰੰਗੀਨ ਬੜੇ ਆ… ਅਸੀਂ ਦੇਖਣੇ ਨੂੰ ਦੇਸੀ ਪਰ ਸ਼ੌਕੀਨ ਬੜੇ ਆ..
Your email address will not be published. Required fields are marked *
Comment *
Name *
Email *