ਕਹਿੰਦੇ ਨੇ ਸਮਾਂ ਸਾਰੇ ਜ਼ਖਮ ਭਰ ਦਿੰਦਾ ਏ..
ਸੱਚ ਤਾਂ ਇਹ ਹੈ ਅਸੀਂ ਦਰਦ ਨਾਲ ਜਿਉਣਾ ਸਿੱਖ ਲੈਂਦੇ ਹਾਂ..
Loading views...
ਕਹਿੰਦੇ ਨੇ ਸਮਾਂ ਸਾਰੇ ਜ਼ਖਮ ਭਰ ਦਿੰਦਾ ਏ..
ਸੱਚ ਤਾਂ ਇਹ ਹੈ ਅਸੀਂ ਦਰਦ ਨਾਲ ਜਿਉਣਾ ਸਿੱਖ ਲੈਂਦੇ ਹਾਂ..
Loading views...
ਵਾਸਤਾ ਨਹੀਂ ਰੱਖਣਾ ਤਾਂ ਨਜ਼ਰ ਕਿਉਂ ਰੱਖਦੇ ਹੋ
ਕਿਸ ਹਾਲ ਚ ਹਾਂ ਜ਼ਿੰਦਾ ਇਹ ਖ਼ਬਰ ਕਿਉਂ ਰੱਖਦੇ ਹੋ..
Loading views...
ੲਿਨਸਾਨ ਨੇ ਬਹੁਤ ਖਿਡੌਣੇ ਬਣਾੲੇ ਖੇਡਣ ਲੲੀ,,
ਪਰ ਫੇਰ ਵੀ ਕੲੀ ਲੋਕ ਦਿਲਾ ਨਾਲ ਖੇਡ ਕੇ ਖੁਸ਼ ਨੇ,,
Loading views...
ਤੂੰ ਰੱਬ ਤੌ ਵੱਧ ਹੈ ਸਾਡੇ ਲਈ,
ਕਿੰਝ ਦੂਰੀ ਤੇਰੀ ਜ਼ਰ ਜਾਈਏ,
ਨਾ ਐਨਾ ਸਾਨੂੰ ਭੁੱਲ ਸੱਜਣਾ,
ਕਿ ਤੈਨੂੰ ਯਾਦ ਹੀ ਕਰਦੇ ਮਰ ਜਾਈਏ॥
Loading views...
ਵਰਦੇ ਹੋਏ ਮੀਹ ਤੇ…….
ਰੋਦੀਆ ਹੋੲੀਅਾ ਅੱਖਾ ਦਾ……
ਅਹਿਸਾਸ ਉਹਨਾ ਨੂੰ ਹੁੰਦਾ…..
ਜਿੰਨਾ ਦੇ ਘਰ ਤੇ ਦਿਲ ਨਾਜੁਕ ਹੁੰਦੇ ਨੇ….
Loading views...
ਧੁੱਪਾਂ ਵਿਚ ਬਾਪੂ ਕਰਦਾ ਦਿਹਾੜੀਆਂ
ਮੁੰਡਾ ਘਰੇ ਵਿਹਲਾ ਮਾਰਦਾ ਐ ਤਾੜੀਆਂ
ਨੀਅਤਾਂ ਚ ਖੋਟ ਪੈ ਗਈ ਨਵੇਂ ਖੂਨ ਦੇ
ਫੇਰ ਦੋਸ਼ ਲਾਉਂਦੇ ਕਿਸਮਤਾਂ ਮਾੜੀਆਂ 😔
Loading views...
ਨਾ ਦਰਦ ਨੇ ਕਿਸੇ ਨੂੰ ਸਤਾਇਆ ਹੁੰਦਾ,
ਨਾ ਅੱਖਾਂ ਨੇ ਕਿਸੇ ਨੂੰ ਰੁਲਾਇਆ ਹੁੰਦਾ,
ਖੁਸ਼ੀ ਹੀ ਖੁਸ਼ੀ ਹੁੰਦੀ ਹਰ ਕਿਸੇ ਕੋਲ,
ਜੇ ਬਣਾਉਣ ਵਾਲੇ ਨੇ ਦਿਲ ਨਾ ਬਣਾਇਆ ਹੁੰਦਾ
Loading views...
ਬੰਦਾ ਅਪਣੀ ਸੋਚ ਤੋਂ ਬਸ ….
ਇੰਨਾ ਕੁ ਹੀ ਬਈਮਾਨ ਹੁੰਦਾ
ਜਦ ਬੜਕਾਂ ਮਾਰਦਾ, ਫ਼ੇਰ ਜੱਟ ਹੁੰਦਾ
ਜਦ ਖੁਦਕੁਸ਼ੀ ਕਰਦਾ, ਫ਼ੇਰ ਕਿਸਾਨ ਹੁੰਦਾ
Loading views...
ਦਿਲ ਹੁੰਦਾ ਹੈ ਮਸ਼ੀਨ ਵਰਗਾ
ਮੇਰਾ ੲਿੱਕ ੲਿੱਕ ਪੁਰਜਾ ਮੋੜਦੇ
ਮੈ ਤੇਰੇ ਅੱਗੇ ਸੱਜਣਾਂ ਫਰਿਅਾਦ ਕਰਾਂ
ਮੇਰਾ ਟੁੱਟਿਅਾ ਦਿਲ ਜੋੜਦੇ
Loading views...
ਤੇਰੇ ਕੋਲ ਬਹਿਣ ਵਾਲੇ ਹੋਰ ਬੜੇ ਹੋ ਗਏ…
ਅਸੀਂ ਚੰਗੇ ਵੇਲੇ ਯਾਰਾ ਤੈਥੋਂ ਪਰੇ ਹੋ ਗਏ…
Loading views...
ਲੱਖ ਵਾਰੀ ਸੋਂ ਖਾਦੀ
ਨਹੀ ਲੈਣਾ ਅੱਜ ਤੋਂ ਬਾਦ ਓਹਦਾ ਨਾਮ
ਪਰ ਜਿੰਨੀ ਵਾਰ ਸੋਂ ਖਾਦੀ,
ਸੋਂ ਖਾਦੀ ਲੇ ਕੇ
ਓਹਦਾ ਨਾਮ..
Loading views...
ਕਦੇ ਸਾਡੇ ਸੱਜਣ ਕਹਿੰਦੇ ਸੀ
ਯਾਰਾ ਬਦਲ ਨਾ ਜਾਈ
ਕਹਿ ਦੇ ਕਹਿ ਆਪ ਈ ਬਦਲਗੇ
Loading views...
ਲਿਖਦੇ ਤਾਂ ਬਸ ਦਿਲ ਦੀ
ਤਸੱਲੀ ਲਈ ਆਂ,
ਜਿਸ ਨੂੰ ਮੇਰੇ ਹੰਝੂਆਂ
ਨਾਲ ਫਰਕ ਨੀ ਪਿਆ
ਲਫਜਾਂ ਨਾਲ ਕੀ ਪੈਣਾ…..
Loading views...
ਅਮੀਰਾ ਲਈ ਏ
ਬਾਰਿਸ਼ ਹਸੀਨ ਹੁੰਦੀ ਏ….
ਤੇ ਗਰੀਬਾ ਲਈ ਉਹਨਾਂ ਦੀ
ਛੱਤਾ ਦਾ ਇਮਤਿਹਾਨ…..
Loading views...
ਅਕਸਰ ਗਰੀਬ ਦੀ
ਭੁੱਖ ਮਿੱਟ ਜਾਂਦੀ ਹੈ
ਘਰੇ ਖਾਲੀ ਖੜਕਦੇ
ਭਾਂਡੇ ਸੁਣ ਕੇ ਹੀ।।।।
Loading views...
ਰੋ ਪਈ ਸੀ ਰੂਹ , 🙁 🙁
,
,
ਜਦ ਤੂੰ ਆਪਣਾ ਬਣਾ ਲਿਆ
ਕਿਸੇ ਗੈਰ ਨੂੰ. 🙁 🙁 🙁
,
,
,
,
ਅਖੀਆਂ ਹੋਈਆਂ ਬੰਦ ਤੇ ਹੁਣ ਸਲਾਮ ਤੇਰੇ ਸ਼ਹਿਰ ਨੂੰ
Loading views...