ਹਰ ਵਾਰ ਧੋਖਾ ਕਰਦੀ ਤਕਦੀਰ ਮੇਰੀ,
ਇਹ ਵੀ ਸੱਜਣਾਂ ਵਾਂਗ ਬੇਵਫਾ ਲਗਦੀ ਏ,
ਪਿਆਰ ਦਾ ਰੋਗ ਲੱਗ ਗਿਆ ਜਿੰਦ ਮੇਰੀ ਨੂੰ,
ਹੁਣ ਨਾ ਦਵਾ ਲਗਦੀ ਏ ਤੇ ਨਾ ਦੁਆ ਲਗਦੀ ਏ
Loading views...
ਹਰ ਵਾਰ ਧੋਖਾ ਕਰਦੀ ਤਕਦੀਰ ਮੇਰੀ,
ਇਹ ਵੀ ਸੱਜਣਾਂ ਵਾਂਗ ਬੇਵਫਾ ਲਗਦੀ ਏ,
ਪਿਆਰ ਦਾ ਰੋਗ ਲੱਗ ਗਿਆ ਜਿੰਦ ਮੇਰੀ ਨੂੰ,
ਹੁਣ ਨਾ ਦਵਾ ਲਗਦੀ ਏ ਤੇ ਨਾ ਦੁਆ ਲਗਦੀ ਏ
Loading views...
ਇਕ ਦੇਖਣ ਧਰਤੀ ਪੰਜਾਬ ਦੀ ਮੈਂ
ਨਾਲੇ ਦੇਖਾਂ ਓਧਰਲੀ ਟੌਹਰ ਨੂੰ ਮੈਂ
ਕਦੇ ਦੇਖਾਂ ਨਾਨਕ ਦਾ ਨਨਕਾਣਾ ਮੈਂ
ਨਾਲੇ ਦੇਖਾਂ ਸ਼ਹਿਰ ਲਾਹੌਰ ਨੂੰ ਮੈਂ
Loading views...
ਛੱਡੋ ਕੀ ਰੱਖਿਆ ਸੁਣਨ ਤੇ ਸੁਣਾਉਣ ਵਿੱਚ ,,
ਕਸਰ ਕਿਸੇ ਨੇ ਨਹੀ ਛੱਡੀ ਦਿਲ ਦੁਖਾਉਣ ਵਿੱਚ ।।
Loading views...
ਨਾ ਸੂਰਜ ਨਾਲ ਯਾਰੀ ਮੇਰੀ ਨਾ ਮੈਂ ਚੰਨ ਪਛਾਣਾ,
ਇੱਕ ਰਾਤ ਹਨੇਰੀ ਆਪਣੀ ਮੇਰੀ ਇਹਦੀ ਬੁੱਕਲ ਵਿੱਚ ਮੈਨੂੰ ਸੌਣ ਦਿਓ..
ਸੱਜਣਾ ਦੀਆਂ ਸੁਗਾਤਾਂ ਜੀਕਣ ਸਾਂਭ ਕੇ ਲੋਕੀ ਰੱਖਦੇ ਨੇ,
ਯਾਰ ਮੇਰੇ ਮੈਨੂੰ ਜ਼ਖਮ ਨੇ ਦਿੱਤੇ ਮੈਨੂੰ ਪੀੜਾਂ ਗਲ਼ ਨਾਲ ਲਾਉਣ ਦਿਓ.
Loading views...
ਅਸੀਂ ਖੜੇ ਸੀ ਪਹਾੜ ਬਣ ਜਿੰਨਾਂ ਪਿੱਛੇ
ਅੱਜ ਉਹ ਰੇਤ ਦੀ ਦੀਵਾਰ ਦੱਸਦੇ
ਯਾਰੀ ਖੂਨ ਨਾਲੋਂ ਸੰਘਣੀ ਸੀ ਅੱਜ ਉਹ
ਮਾਮੂਲੀ ਜਾ ਜਾਣਕਾਰ ਦੱਸਦੇ
Loading views...
ਉਹ ਮੇਰੇ ਕੋਲੋ 🙇
😊 ਦੂਰ ਖੁਸ਼ ਹੈ।
ਅਤੇ ਮੈ ਉਸਨੂੰ ਖੁਸ਼ 😊
ਦੇਖਣ ਲਈ ਦੂਰ ਹਾਂ ।
Loading views...
ਹੱਸਣ ਦੇ ਪਿੱਛੇ ਦਾ ਦਰਦ….
ਗ਼ੁੱਸੇ ਦੇ ਪਿੱਛੇ ਦਾ ਪਿਆਰ…ਤੇ
ਖ਼ਾਮੋਸ਼ ਹੋ ਜਾਣ ਦੀ ਵਜਾਹ…
ਕੋਈ-ਕੋਈ ਸਮਝ ਸਕਦਾ ਹੈ
Loading views...
ਇੱਕ ਦਿਨ ਸੀ ਜਿਹੜੇ
ਨਜ਼ਰਾਂ ਵਿੱਚੋਂ ਡਿੱਗ ਪਏ
ਉਨ੍ਹਾਂ ਨੇ ਆਖਿਰ ਦਿਲ ਤੋਂ
ਵੀ ਤਾਂ ਲਹਿਣਾ ਸੀ
Loading views...
ਬਹੁਤ ਤਕਲੀਫ਼ ਹੁੰਦੀ ਹੈ ਜਦੋਂ
ਦੋਨੋ ਤਰਫ਼ ਤੋਂ ਿਪਆਰ ਹੋਵੇ
ਪਰ ਕਿਸਮਤ ਵਿੱਚ ਮਿਲਣਾ ਨਾਂ ਿਲਖਿਆ ਹੋਵੇ
Loading views...
Kismat ਦਾ ਵੀ ਕੋਈ ਕਸੂਰ ਨਹੀਂ
ਕਈ ਵਾਰ ਅਸੀਂ ਮੰਗ ਹੀ
ਉਹ ਲੈਂਦੇ ਹਾਂ ਜੋ ਿਕਸੇ ਹੋਰ ਦਾ hunda !!!!
Loading views...
ਜ਼ਜਬਾਂਤਾਂ ਦੀ ਖੇਡ ਵਿਚ ਮੇਰੇ ਤੋਂ ਪਿਆਰ ਦਾ ਸਬੂਤ ਨਾ ਮੰਗ ।।
ਮੈਂ ਤੇਰੀ ਯਾਦ ਵਿਚ ਉਹ ਹੰਜੂ ਵੀ ਵਹਾਏ ਨੇ
ਜੋ ਮੇਰੀਆਂ ਅੱਖਾਂ ਵਿਚ ਨਹੀਂ ਸੀ ।।
Loading views...
ਪਾਣੀ ਦੀ ਤਰਾਂ ਸਾਡੇ ਅਰਮਾਨ ਵਹਿ ਗਏ
ਉਹਦੇ ਚਲੇ ਜਾਣ ਤੋਂ ਅਸੀਂ ਇਕੱਲੇ ਰਹਿ ਗਏ
ਚਾਹੁੰਦੇ ਸੀ ਅਸੀਂ ਿਜਹਨੂੰ ਜਾਣ ਤੋਂ ਵੀ ਜ਼ਿਆਦਾ
ਉਹ ਚਾਹੁੰਦੇ ਨੀ káräñ ਨੂੰ ਸ਼ਰੇਆਮ ਕਹਿ ਗਏ
Loading views...
ਸਭ ਸੁਪਨੇ ਟੁੱਟਕੇ ਚੂਰ ਹੋਏ,
ਆਪਣਿਆ ਦੀ ਗਿਣਤੀ
ਵਿੱਚ ਆਉਦੇ ਸੀ ਜੋ…
ਉਹ ਵੀ ਬੇਗਾਨਿਆ ਵਾਂਗ ਦੂਰ ਹੋਏ..!!
Loading views...
ਮੇਰੇ ਯਕੀਨ ਦੀਆ ਕਿਸ਼ਤੀਆਂ
ਐਵੇ ਨੀ ਡੁੱਬੀਆਂ ,,,
ਮੈ ਅੱਖਾਂ ਸਾਹਮਣੇ , ਦੇਖਿਆ ਸੀ ਤੈਨੂੰ ਬੇਵਫਾਂ ਹੁੰਦਿਆਂ
Loading views...
ਜੇ ਪੂਰਾ ਨਹੀਂ ਹੋਇਆ ਤਾਂ ਕੀ ਹੋਇਆ
ਪਰ ਜੋ ਖੁਆਬ ਤੂੰ ਦਿਖਾਇਆ ਉਹ ਸੋਹਣਾ ਬਹੁਤ ਸੀ॥
Loading views...
ਦੀਵਾਰ ਚ ਚਿਣ ਦਿਤੀਆਂ ਸਾਰੀਆਂ ਖਵਾਹਿਸ਼ਾਂ ਮੈਂ
ਅਨਾਰਕਲੀ ਬਣ ਕੇ ਬਹੁਤ ਨੱਚਦੀਆਂ ਪਈਆਂ ਸੀ
ਮੇਰੇ ਸੀਨੇ ਚ
Loading views...