ਅਕਸਰ ਗਰੀਬ ਦੀ ਭੁੱਖ ਮਿੱਟ ਜਾਂਦੀ ਹੈ ਘਰੇ ਖਾਲੀ ਖੜਕਦੇ ਭਾਂਡੇ ਸੁਣ ਕੇ ਹੀ।।।।
ਰੱਬ ਵੀ ਕਹਿੰਦਾ ਹੁਣ ਤਾਂ ਮੰਗ ਬਦਲ ਲਾ ਆਪਣੀ__, ਮੈਂ ਥੱਕ ਗਿਆ ਹਾਂ, ਤੇਰੇ ਮੂੰਹੋ ਉਹ ਦਾ ਨਾਮ ਸੁਣ-ਸੁਣ ਕੇ…
ਪਤਾ ਸਾਨੂੰ ਕਿਸਮਤ ਨੇ ਸਾਥ ਨਹੀਂ ਦਿੱਤਾ ਮੁੱਢ ਤੋਂ ਹੀ ਇਸ ਨਾਲ ਵੈਰ ਆ Duniya matlab di🙏
ਟੁੱਟ ਗਏ ਯਾਰਾਨੇ ਸਾਡੇ ਬੜੀ ਦੇਰ ਹੋ ਗਈ ….. ਪਰ ਰੂਹਾਂ ਵਾਲੀ ਸਾਂਝ ਅਜੇ ਰਹਿੰਦੀ ਹੋਵੇਂਗੀ ….. ਮਿਲਾਂਗੇ ਜੇ ਮੇਲ Continue Reading..
ਉਂਝ ਹੀ ਰੱਖਦੇ ਰਹੇ ਬਚਪਨ ਤੋਂ Dil ਸਾਫ ਅਸੀਂ ਪਤਾ ਨਹੀਂ ਸੀ ਕੇ ਕੀਮਤ ਤਾਂ ਚੇਹਰੇਆਂ ਦੀ ਪੈਂਦੀ ਆ
ਤੇਰਾ ishq ਪੂਜਿਅਾ ਰੱਬ ਵਾਗੂੰ …. ਤੈਨੂੰ ਦਿਲੋਂ ਨਹੀ ਭੁਲਾਉਣ ਲੱਗੇ!! ਤੇਰੀ yaad ਜਾੳੁ ਨਾਲ ਮੇਰੇ…. ਜਦੋਂ ਮੇਰੇ ਫੁੱਲ ਕੀਰਤਪੁਰ Continue Reading..
ਰੋਜ ਕਤਲ ਹੋਵੇ ਚਾਅਵਾਂ ਦਾ, ਚਾਅ ਸਦਾ ਰਹਿੰਦੇ ਨੇ ਅਧੂਰੇ ਨਾਂ ਵਖਾ ਰੱਬਾ ਸੁੱਪਨੇ ਸੁੱਪਨੇ ਹੁੰਦੇ ਨਹਿਓ ਪੂਰੇ…..
ਦੁਨੀਆਂ ਵਿਸ਼ਵਾਸ ਲਾਇਕ ਨੀ ਖੁਦਾ ਦੀ ਕਸਮ ਖਾ ਕੇ ਲੋਕ ਦੂਰ ਚਲੇ ਜਾਂਦੇ ਨੇ
ਅਕਲਾਂ ਬਾਝੋਂ ਖੂਹ ਖਾਲੀ, ਬਾਝ ਮੁਹੱਬਤ ਰੂਹ ਖਾਲੀ., ਤੇਰੇ ਬਾਝੋਂ ਮੈਂ ਖਾਲੀ, ਮੇਰੇ ਬਾਝੋਂ ਤੂੰ ਖਾਲੀ..
Your email address will not be published. Required fields are marked *
Comment *
Name *
Email *