Sub Categories

ਇਤਫ਼ਾਕਨ ਹੀ ਜੁੜ ਗਈਆਂ ਸੀ ਜੋ ਸਾਡੇ ਨਾਵਾਂ ਨਾਲ
ਅਜੇ ਤੀਕ ਵੀ ਮੋਹ ਜਿਹਾ ਆਉਂਦਾ ਉਹਨਾਂ ਥਾਵਾਂ ਨਾਲ.

Loading views...



ਲਿਖਦੇ ਸਿਰਫ DiL ਦੀ ਤਸੱਲੀ ਲੲੀ
ਨਹੀ ਤਾਂ ਜਿਹਨੂੰ ਸਾਡੇ ਹੰਝੂ ਨਾਲ ਫਰਕ ਨਹੀ ਪਿਅਾ
ਲਫਜਾ ਨਾਲ ਕਿੱਥੇ ਪੈਣਾ…

Loading views...

ਦਰਦ ਇੰਨਾ ਸੀ ਜ਼ਿੰਦਗੀ ਵਿਚ,
ਧੜਕਣ ਸਾਥ ਦੇਣ ਤੋਂ ਘਬਰਾ ਗਈ.
ਬੰਦ ਸੀ ਅੱਖਾਂ ਕਿਸੇ ਦੀ ਯਾਦ ਵਿਚ,
ਮੌਤ ਆਈ ਤੇ ਧੋਖਾ ਖਾ ਗਈ !!!

Loading views...

ਇਨਸਾਨ ਬੁਰਾ ਵਖਤ ਤਾਂ ਭੁੱਲ ਜਾਂਦਾ ਹੈ..
ਪਰ ਬੁਰੇ ਵਖਤ ਕੀਤਾ ਲੋਕਾਂ ਦਾ
ਬੁਰਾ ਰੱਵਈਆਂ ਕਦੇ ਨਹੀਂ ਭੁੱਲਦਾ.

Loading views...


ਜ਼ਿੰਦਗੀ ਬਦਲ ਜਾਂਦੀ ੲੇ
ਚੰਗੇ ਲੋਕਾ ਨਾਲ
ਤੇ ਲੋਕ ਬਦਲ ਜਾਂਦੇ ਨੇ ਪੈਸੇ ਨਾਲ

Loading views...

ਉਂਝ ਤਾਂ ਹਸੀਨ ਚਿਹਰੇ ਦੀਸਦੇ ਨੇ ਲੱਖਾਂ ਇੱਥੇ
ਕੋਈ ਦਿਲ ਵਿੱਚ ਵਸਿਆ ਨਾ
ਇੱਕ ਤੇਰੇ ਜਾਣ ਪਿੱਛੋਂ..

Loading views...


ਉਹ ਮਹਿੰਗੇ ਖਿਡੌਣੇ ਵਰਗੀ ਸੀ
ਤੇ ਮੈਂ ਗਰੀਬ ਦੇ ਬੱਚੇ ਵਰਗਾ
ਬਸ ਦੇਖਦਾ ਹੀ ਰਹਿ ਗਿਆ

Loading views...


ਤੈਨੂੰ ਖੁਸ਼ ਰੱਖਣ ਲਈ ਅਸੀਂ ਕੀ ਕੀ ਨਹੀਂ ਕੀਤਾ
ਪਰ ਅਫਸੋਸ
ਤੈਨੂੰ ਸਾਡੇ ਚ ਕਮੀਆਂ ਹੀ ਨਜ਼ਰ ਆਈਆਂ

Loading views...

ਖੁਦ ਹੀ ਰੋਏ ਤੇ ਰੋ ਰੋ ਚੁੱਪ ਕਰ ਗਏ
ਇਹ ਸੋਚ ਕੇ ਕਿ ਜੇ ਕੋਈ ਆਪਣਾ ਹੁੰਦਾ ਤਾਂ ਰੋਣ ਨਾ ਦਿੰਦਾ

Loading views...

ਸਾਨੂੰ ਅਕਸਰ ਉਸ ਇਨਸਾਨ ਦੀ ਜਰੂਰਤ ਹੁੰਦੀ ਏ
ਜਿਸ ਲਈ ਅਸੀਂ ਜਰੂਰੀ ਨਹੀਂ ਹੁੰਦੇ

Loading views...


ਸੋਚਾ ਛੋਟੀਆ ਹੋਈਆ
ੳੁੱਚੇ ਬਣੇ ਮਕਾਣ….
ਭੀੜ ਹੀ ਨਜਰ ਆਊਂਦੀ ਏ
ਲੱਭਦੇ ਨੀ ਇੰਨਸਾਨ…

Loading views...


ਮੇਰੇ ਮੁੱਕਦਰਾਂ ਦੀ ਡਾਇਰੀ ਉੱਤੇ ਰੱਬ ਨੇ ✏ਲਿਖੇ ਦੁੱਖ
ਬੇਸ਼ੁਮਾਰ….
ਸੁੱਖ ਵਾਲਾ ਵੇਲਾ ਆਇਆ ਤਾਂ ਕਹਿੰਦਾ ਵਰਕਾ
ਨੀ ਖਾਲੀ

Loading views...

ਮਾੜੇ ਦਿਲ ਸਾਡੇ, ਸਾਥੋਂ prpose ਨਹੀਂਓ ਹੁੰਦੇ,
Change ਹੋ ਗਿਆ crush ਤਾਂਹੀ ਸਾਡੀ ਖੰਡ ਦਾ,
ਓ ਨਵੇਂ ਯਾਰ ਦੀ ਖੁਸ਼ੀ ਚ ਫਿਰੇ ਚਾਕਲੇਟ ਵੰਡਦੀ,
ਹਾਏ ਜਿਹਨੂੰ ਪਾਉਣ ਲਈ main C ਪਤਾਸੇ ਵੰਡਦਾ..!!

Loading views...


ਪੱਟੀਆਂ ਹੈ ਨਹੀਂ ਮੇਰੇ ਕੋਲ਼..
ਬੰਨ੍ਹਣ ਲਈ ਮੇਰੇ ਫੱਟਾਂ ਤੇ,
ਬਸ ਫੂਕ ਮਾਰਦੇ ਆਕੇ ਤੂੰ
ਦਿਲ ‘ਤੇ ਲੱਗੀਆਂ ਸੱਟਾਂ ‘ਤੇ..

Loading views...

ਕੋਈ ਉਡੱਦਾ ਕਾਂ ਜਾਂਦਾ
ਸੱਜਣ ਮੁਕਾ ਜਾਂਦੇ
ਤੇ ਲੱਗ ਮੋਤ ਦਾ ਨਾਂਅ ਜਾਂਦਾ

Loading views...

ਆਸ਼ਿਕ ਹੋਵੇ ਜਾਂ ਫਿਰ ਅੱਤਵਾਦੀ…
ਸਜਾਵਾਂ ਬਰਾਬਰ ਈ ਨੇ,
ਜਾਂ ਤਾਂ ਉਮਰ_ਕੈਦ
ਜਾਂ ਸਜਾ-ਏ-ਮੌਤ…

Loading views...