ਸਾਨੂੰ ਅਕਸਰ ਉਸ ਇਨਸਾਨ ਦੀ ਜਰੂਰਤ ਹੁੰਦੀ ਏ ਜਿਸ ਲਈ ਅਸੀਂ ਜਰੂਰੀ ਨਹੀਂ ਹੁੰਦੇ
ਰੋ ਪਈ ਸੀ ਰੂਹ , 🙁 🙁 , , ਜਦ ਤੂੰ ਆਪਣਾ ਬਣਾ ਲਿਆ ਕਿਸੇ ਗੈਰ ਨੂੰ. 🙁 🙁 🙁 Continue Reading..
ਮਿਲਿਆ ਤਾਂ ਬਹੁਤ ਕੁਝ ਹੈ ਇਸ ਜ਼ਿੰਦਗੀ ਵਿੱਚ… ਪਰ ਯਾਦ ਬਹੁਤ ਆਉਦੇ ਨੇ…ਜਿਹਨਾ ਨੂੰ ਹਾਸਲ ਨਾ ਕਰ ਸਕੇ
ਮਾਂ ਦੀ ਕੁਟੀ ਚੂਰੀ ਦਾ ਤੇ ਬਾਪੂ ਜੀ ਦੀ ਘੂਰੀ ਦਾ ਸਵਾਦ ਈ ਕੁੱਝ ਹੋਰ ਹੁੰਦਾ
duri teri dukh a kmmi teri dukh a bewfayi teri dukh a tutta khab dukh a reejh hr dukh a Continue Reading..
ਬਿਨ ਮੰਗਿਆਂ ਹੀ ਮਿਲ ਗਏ ਦੁੱਖ ਬਥੇਰੇ , ਇਕੋ ਮਿਲਿਆ ਨਾ ਪਿਆਰ ਜਿਹੜਾ ਮੰਗਦੇ ਰਹੇ…
ਜਿੰਦਗੀ ਚ’ ਖੁਸ਼ ਰਹਿਣ ਦਾ ਤਰੀਕਾ ਬੰਦੇ ਨੂੰ ਕਿਸੇ ਤੋਂ ਕੋਈ ਉਮੀਦ ਨਹੀ ਰੱਖਣੀ ਚਾਹੀਦੀ
ਹੁਣ ਤਾਂ ਤੇਰੀ ਬੇਰੁਖੀ ਵੀ ਸਾਡੇ ਲਈ ਆਮ ਜਿਹੀ ਹੋ ਗਈ ਮੈਨੂੰ ਲੱਗਦਾ ਕਿ ਸਾਨੂੰ ਦੁੱਖ ਸਹਿਣ ਦੀ ਆਦਤ ਹੋ Continue Reading..
ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ, ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ, ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਹਰਦੀਪ ਵੀਰ ਯਾਦਾ Continue Reading..
Your email address will not be published. Required fields are marked *
Comment *
Name *
Email *