Sub Categories

ਕਿਤੋਂ ਬਾਪੂ ਜਿੰਨਾ ਪਿਆਰ ਨੀ ਮਿਲਦਾ
ਵੀਰਾਂ ਵਰਗਾ ਯਾਰ ਨੀ ਮਿਲਦਾ

Loading views...



ਕੁੜੀ : ਮੈਂ ਦੁਬਾਰਾ ਵਿਆਹ ਕਰਨ ਦਾ ਫੈਸਲਾ ਕੀਤਾ ਹੈ . .
ਬੰਦਾ – ਕਿਉਂ ?
ਕੁੜੀ : ਉਹ ਪਿਛਲੇ ਵਿਆਹ ਦੀ ਫੋਟੋ ਉੱਤੇ ਘੱਟ ਲਾਇਕਸ ਮਿਲੇ ਸਨ . .

Loading views...

ਕੁੜੀਅਾ ਦੇ ਪਿੱਛੇ ਲਗ ਜਿਹੜੇ ਯਾਰ ਗਵਾਹੀ ਜਾਂਦੇ ਨੇ
.
ਉਹ ਬੰਦੇ ਜਿਂਦਗੀ ਦੇ ਦਿਨ ਘਟਾਈ ਜਾਂਦੇ ਨੇ

Loading views...

ਜ਼ਿੰਦਗੀ ਓਦੋ ਵਧੀਆ ਲਗਦੀ ਹੈ ਜਦੋਂ ਅਸੀ ਖੁਸ਼ ਹੁੰਦੇ ਹਾਂ ,
ਪਰ ਯਕੀਨ ਕਰਿਓ ਜ਼ਿੰਦਗੀ
ਓਦੋ ਵਧੀਆ ਹੋ ਜਾਂਦੀ ਆ ਜਦੋਂ ਸਾਡੀ ਵਜਹ ਨਾਲ ਸਭ
ਖੁਸ਼ ਹੋਣ……

Loading views...


ਡਰਦੇ ਤਾਂ ਅਸੀਂ ਕਿਸੇ ਦੇ ਬਾਪ ਤੋਂ ਵੀ ਨਹੀਂ ਆ
ਕੁੱਤਾ ਪਿੱਛੇ ਪੈ ਜਾਵੇ ਉਹ ਵੱਖਰੀ ਗੱਲ ਆ

Loading views...

ਮੈਂ ਕਿਹਾ ਮਿੱਠੀਏ, ਇੱਕ ਮਿੱਠੀ ਲੈ ਲਵਾ?.
ਪਿਆਰ ਨਾਲ ਕਹਿੰਦੀ,
‘ ਮਿੱਠੀਆਂ ਤਾਂ ਜਿੰਨੀਆਂ ਮਰਜ਼ੀ ਲੈ ਲੳੁ
ਪਰ ਦੇਖਿਉ ਕਿਤੇ Sugar ਨਾ ਕਰਾ ਲਿਉ’

Loading views...


ਆਪਣੇ ਬੱਚੇ private ਸਕੂਲਾਂ ਚ ਪੜ੍ਹਾਉਣੇ ਨੇ
ਪਰ ਨੌਕਰੀ ਸਭ ਨੂੰ ਸਰਕਾਰੀ ਸਕੂਲ ਚ ਚਾਹੀਦੀ ਆ
ਕੀ ਗੱਲ ਉਹਨਾਂ ਨੂੰ ਆਪਣੇ ਆਪ ਤੇ ਯਕੀਨ ਹੈਨੀ
ਕੇ ਅਸੀਂ ਸਰਕਾਰੀ ਸਕੂਲ ਚ ਵੀ ਚੰਗਾ ਪੜ੍ਹਾ ਸਕਦੇ ਆ ?

Loading views...


ਸਾਰੇ ਛੱਡ ਜਾਦੇਂ ਨੇ ਗਲਤੀਆਂ ਗਿਣਾਕੇ
ਕੀ ਗੱਲ ਬੇਬੇ ਤੈਨੂੰ ਨੀ ਮਾੜਾ ਲੱਗਦਾ

Loading views...

ਜ਼ਰੂਰੀ ਨੀ ਕੁੜੀ ਹੱਸੀ ਤੇ ਫਸੀ
ਹੋ ਸਕਦਾ ਥੋਡੀ ਬੂਥੀ ਈ ਦੇ ਕੇ ਹੱਸਦੀ ਹੋਵੇ

Loading views...

ਰੱਬ ਤੋਂ ਇਕ ਜ਼ਿੰਦਗੀ ਹੋਰ ਮੰਗ ਲਵੋ
ਇਹ ਵਾਲੀ ਤਾ ਸਾਲੀ ਫੇਸਬੁੱਕ
ਤੇ ਹੀ ਲੰਘ ਜਾਣੀ ਆ

Loading views...


ਟ੍ਰੈਫਿਕ ਸਿਗਨਲ ਤੇ ਤੁਸੀਂ
1 ਮਿੰਟ ਦੀ ਵੀ Wait ਨਹੀਂ ਕਰ ਸਕਦੇ
ਪਰ ਕੁੜੀ ਦੇ Reply ਲਈ 15 ਮਿੰਟ
ਤੱਕ Wait ਕਰਦੇ ਹੋ , ਮਿਲਦਾ ਸਿਰਫ
Hmm ਆ
ਦੱਸੋ ਦੇਸ਼ ਕਿੱਦਾਂ ਅੱਗੇ ਵਧੂਗਾ

Loading views...


ਸਾਨੂੰ ਕਰਕੇ ਗੂੜਾ ਪਿਆਰ ਕਿਵੇਂ ਕੋਈ ਭੁੱਲ ਜਾਂਦਾ
ਸਾਡਾ ਫੁੱਲਾ ਵਰਗਾ ਦਿਲ ਕਿਉ ਪੈਰਾਂ ਵਿੱਚ ਰੁੱਲ ਜਾਂਦਾ
ਜੇ ਤੂੰ ਮਿਲੇ ਦੁਬਾਰਾ ਦੱਸੀਏ ਸਾਡੇ ਦਿਲ ਦੀ ਵੇ
ਹੁਣ ਲੋਕਾਂ ਦੇ ਵਿੱਚ ਰਾਜ ਦਿਲਾਂ ਦਾ ਖੁੱਲ ਜਾਂਦਾ

Loading views...

ਮੈ ਨੀ ਚਾਹੁੰਦਾ ਹੋਵੇ ਕੁੜੀ ਰੱਜ ਕੇ ਸੋਹਣੀ, ਬਸ
ਮੇਰੇ ਪਿਆਰ… ਦਾ ਮੁੱਲ ਪਾਉਣ ਵਾਲੀ ਹੋਵੇ ♥♥
.
ਮੈ ਨੀ ਚਾਹੁੰਦਾ ਕਰੇ……..?
.
.
ਗੁਲਾਮੀ ਮੇਰੀ, ਮੇਰੀ ਜਾਨ ਤਾਂ ਮੈਨੂੰ
ਬਸ ਰੁੱਸੇ ਨੂੰ
ਮਨਾਉਣ ਵਾਲੀ ਹੋਵੇ.

Loading views...


Limited ਜਿਹੇ contect ਰੱਖੇ ਆ,
ਹਰ ਇਕ ਨਾਲ ਮੋਹ ਜਿਹਾ ਪਾਇਆ ਨੀ,
ਜਿਹਦਾ ਵੀ ਕਰਦੇ ਆ ਦਿਲੋ ਕਰਦੇ ਆ,
ਜਣੇ ਖਣੇ ਨੂੰ ਮੂੰਹ ਲਾਇਆ ਨਹੀ

Loading views...

ਸੁੱਕੇ ਹੋੲੇ ਬੁੱਲ੍ਹਾਂ ਨਾਲ ਹੀ ਹੁੰਦੀਅਾਂ ਨੇ ਮਿੱਠੀਅਾਂ ਗੱਲਾਂ…
ਪਿਅਾਸ ਬੁਝ ਜਾੲੇ ਤਾਂ ੲਿਨਸਾਨ ਤੇ ਅਲਫ਼ਾਜ਼ ਦੋਵੇਂ ਬਦਲ ਜਾਂਦੇ ਨੇ..!!

Loading views...

ਸਕਿਆ ਭਰਾਵਾਂ ਨਾਲੋ ਵੱਧ ਕੇ ਪਿਆਰ ਆ
ਇੱਕਠਿਆ ਨੂੰ ਦੇਖ ਲੋਕੀ ਖਾਂਦੇ ਤਾਹੀਉ ਖਾਰ ਆ

Loading views...