Sub Categories

ਝਿੜਕਾਂ ਦੇਵੇ ਮੁੱਖ ਤੇ ਗੁੱਸਾ….
ਤੇਰੇ ਫਿਕਰ ‘ਚ ਹੁੰਦਾ ਲਿੱਸਾ….
ਆਪਣੇ ਸੁਪਨੇ ਸਾੜ ਕੇ….
ਤੇਰੇ ਲਈ ਕਰਦਾ ਲੋਅ….
ਉਹ ਹੈ ਪਿਉ….ਉਹ ਹੈ ਪਿਉ….

Loading views...



ਮੈਂ ਤਾਂ ਐਨਾ ਸਿੰਗਲ ਆ
ਕੇ customer care ਵਾਲੀ ਨੂੰ
ਵੀ GF ਸਮਝ ਕੇ ਗੱਲ ਕਰਦਾ ਆ

Loading views...

1 ਲੁਹਾਰ ਦੀ 101 ਬੇਟੀਆਂ ਸੀ
ਕਿਸੇ ਨੇ ਪੁੱਛਿਆ ਇਹ ਸਾਰੀਆਂ ਤੁਹਾਡੀਆਂ ਹਨ ?
ਲੁਹਾਰ ਦੀ ਪਤਨੀ ਮੁਸਕੁਰਾ ਕੇ ਬੋਲੀ
100 ਸੁਨਿਆਰ ਦੀ 😕
1 ਲੁਹਾਰ ਦੀ 😉
ਸੁਣਦੇ ਹੀ ਲੁਹਾਰ ਬੇਹੋਸ਼

Loading views...

ਸਾਹਾਂ ਵਰਗਿਆ ਸੱਜਣਾ ਵੇ ਕਦੇ ਅੱਖੀਆਂ ਤੋਂ ਨਾ ਦੂਰ ਹੋਵੀ ਜਿੰਨਾ ਮਰਜ਼ੀ ਹੋਵੇ
ਦੁੱਖ ਭਾਵੇਂ ਕਦੇ ਸਾਨੂੰ ਛੱਡਣ ਲਈ ਨਾ ਮਜ਼ਬੂਰ ਹੋਵੀ

Loading views...


ਕਿਉਂ ਤੋੜਿਆ ਮੇਰਾ ਦਿਲ
ਕਿਉਂ ਦਿੱਤੀ ਮੈਨੂੰ ਸਜ਼ਾ
ਜਾਂਦੀ-ਜਾਂਦੀ ਸੋਹਣੀਏ
ਦੱਸ ਤਾਂ ਦਿੰਦੀ ਕੋਈ ਵਜ੍ਹਾ

Loading views...

ਫਰਿੱਜ ਤੇ ਫੇਸਬੁੱਕ ਦੀ ਇਕੋ ਈ
ਕਹਾਣੀ ਆ??
.
.
.
.
.
.
.
ਕੁਝ ਹੋਵੇ ਨਾ ਹੋਵੇ
.
.
.
.
.
.
ਖੋਲਣੀ ਜਰੂਰੀ ਆ …

Loading views...


ਪੇਪਰ ਚ ਪੁਛੀਆ ਗਿਆ ਚੈਲੰਜ ਕੀ ਹੈ ??
ਪੱਪੂ ਨੇ ਸਾਰਾ ਪੇਪਰ ਖਾਲੀ ਛੱਡ ਦਿੱਤਾ..
.
ਅਤੇ ਪੇਪਰ ਦੇ ਆਖਰੀ ਪੰਨੇ ਚ ਲਿੱਖੀਆ…….???
.
.
.
.
.
.
ਜੇ Damm ਏ ਤਾਂ ਪਾਸ ਕਰਕੇ
ਵਿਖਾ…….
.
.
ਇਹ ਮੇਰੇ ਵੱਲੋ ਤੈਨੂੰ ਚੈਲੰਜ ਏ

Loading views...


ਆਏ ਗਏ ਨੂੰ ਦੇਗ ਪੱਕੀ
ਸਿਰ ਚੜ੍ਹੇ ਨੂੰ ਤੇਗ ਪੱਕੀ ।
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ॥

Loading views...

ਕਿੰਨੀਆਂ ਤੇਜ਼ ਧੁੱਪਾਂ ਸਹਿ ਕੇ ਛਾਵਾਂ ਬਣੀਆਂ ਨੇ..
ਉਸ ਰੁੱਖਾਂ ਤੋ ਪੁੱਛੋ..
ਕਿੰਨੀਆਂ ਤਕਲੀਫ਼ਾਂ ਸਹਿ ਕੇ ਮਾਵਾਂ ਬਣੀਆਂ ਨੇ..
ਉਸ ਕੁੱਖਾਂ ਤੋ ਪੁੱਛੋ …

Loading views...

ਰੱਖੀ ਨਿਗਾਹ ਮਿਹਰ ਦੀ ਦਾਤਾ
ਤੂੰ ਬੱਚੜੇ ਅਣਜਾਣੇ ਤੇ
ਚੰਗਾ ਮਾੜਾ ਸਮਾ ਗੁਜਾਰਾਂ
ਸਤਿਗੁਰ ਤੇਰੇ ਭਾਣੇ ਤੇ

Loading views...


Hate You” ਕਹਿਣ ਵਾਲੀਆਂ ਤਾਂ ਰੱਬ ਨੇ
ਬਹੁਤ ਕੁੜੀਆਂ ਦਿਤੀਆ ਨੇਂ,
.
ਬੱਸ…..?
.
.
.
.
.
.
.
ਹੁਣ ਤਾਂ “Lub
Ju”ਕਹਿਣਵਾਲੀ ਚਾਹੀਦੀ ਆ

Loading views...


ਤੇਰੀ ਯਾਦ , ਤੇਰੀਆਂ ਸੋਚਾਂ
ਤੇਰੇ ਖਿਆਲ, ਤੇਰੇ ਹਾਸੇ , ਤੇਰੇ ਰੋਸੇ ..
.
ਤੇਰਾ ਫਿਕਰ , ਤੇਰਾ ਜ਼ਿਕਰ ..?
.
.
.
ਤੇਰਾ ਰੰਗ
ਤੇਰੀ ਮਹਿਕ ..
.
ਮੇਰਾ ਕੀ ਮੇਰੀ ਜਿੰਦਗੀ ਚ?
ਸਭ ਕੁੱਝ ਤੇਰਾ

Loading views...

ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ……
ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ…..
ਬੋਲੋ ਵਾਹਿਗੁਰੂ ਜੀਓ

Loading views...


ਮਨ ਲਿਆ ਕੀ jazzy_B ਤੇ Kaur_B ਭੈਣ – ਭਰਾਂ ਨੇ,
.
.
.
.
.
.
.
.
.
.
.
.
.
.
.
.
.
ਪਰ ਦੋਸਤੋ Oral_B ਨਾਲ ਇਨਾਂ ਦਾ ਕੀ ਰਿਸਤਾਂ ??

Loading views...

ਇਕ ਸ਼ਰਾਬੀ ਆਖਰੀ ਸਾਹ ਗਿਣ ਰਿਹਾ ਸੀ ਕਿ ਉਸੇ ਵੇਲੇ ਉਸ ਦੇ ਸਾਹਮਣੇ ਅਚਾਨਕ ਰੱਬ ਪ੍ਰਗਟ ਹੋਇਆ..
ਰੱਬ ਬੋਲਿਆ,ਤੇਰੀ ਕੋਈ ਆਖਰੀ ਇੱਛਾ ਹੋਵੇ ਤਾਂ ਦੱਸ
ਸ਼ਰਾਬੀ,ਰੱਬਾ! ਅਗਲੇ ਜਨਮ ਵਿੱਚ ਦੰਦ ਭਾਵੇਂ ਇਕ ਦੇਵੀਂ, ਪਰ ਲਿਵਰ ਪੂਰੇ 32 ਦੇਵੀਂ.

Loading views...

ਜਿੰਮੇਵਾਰੀਆ ਨੇ ਖੋਹ ਲਈਆ ਸ਼ਰਾਰਤਾ ਤੇ ਸ਼ਰਾਰਤਾ ਕਰਨ ਵਾਲੇ…
ਲੋਕੀ ਆਖਦੇ ਨੇ ਮੁੱਡਾ ਸਿਆਣਾ ਹੋ ਗਿਆ

Loading views...