ਤੇਰੇ ਕੋਲ ਜ਼ਮਾਨੇ ਭਰ ਦੀਆਂ ਡਿਗਰੀਆਂ ਹੋਣਗੀਆਂ ਪਰ
ਤੂੰ ਘਰ ਦੇ ਬਜੂਰਗਾਂ ਦੀ ਇਜਤ ਨਾ ਕਰ ਸੱਕਿਆ
ਤਾਂ ਅਨਪੜ੍ਹ ਹੀ ਆਖਿਆ ਜਾਵੇਂਗਾ..
Loading views...
ਤੇਰੇ ਕੋਲ ਜ਼ਮਾਨੇ ਭਰ ਦੀਆਂ ਡਿਗਰੀਆਂ ਹੋਣਗੀਆਂ ਪਰ
ਤੂੰ ਘਰ ਦੇ ਬਜੂਰਗਾਂ ਦੀ ਇਜਤ ਨਾ ਕਰ ਸੱਕਿਆ
ਤਾਂ ਅਨਪੜ੍ਹ ਹੀ ਆਖਿਆ ਜਾਵੇਂਗਾ..
Loading views...
ਤਿੰਨ ਸੌ ਅਠੱਤਰ ਦਿਨਾਂ ਦਾ ਸੰਘਰਸ਼ ਲੜਿਆ ਏ,
ਕਿੰਨੇ ਹੀ ਸਾਥੀਆਂ ਨੂੰ ਕਬਰਾਂ ਚ ਧਰਿਆ ਏ।
ਬੱਚੇ ਬਜੁਰਗਾਂ ਸਭ ਨੇ ਯੋਗਦਾਨ ਪਾਇਆ ਏ,
ਇੱਕ ਵਾਰ ਫਿਰ ਸਰਕਾਰਾਂ ਨੂੰ ਝੁਕਾਇਆ ਏ।
ਸਾਡਾ ਅੱਜ ਵੀ ਖੂਨ ਜੁਲਮ ਵੇਖ ਕੇ ਖੌਲਦਾ ਏ,
ਕੋਈ ਲਾਲਚ ਵੇਖ ਕੇ ਇਮਾਨ ਨਾ ਡੋਲਦਾ ਏ।
ਜਿਹੜੇ ਕਹਿੰਦੇ ਸੀ ਪੰਜਾਬ ਸਾਰਾ ਨਸ਼ੇ ਤੇ ਲਾਇਆ ਏ,
ਅਸੀਂ ਉਹੀ ਸੂਰਮੇ ਹਾਂ ਸਾਬਤ ਕਰ ਦਿਖਾਇਆ ਏ।
‘ਮਾਨ’ ਅੱਜ ਵੀ ਮਾਣ ਕਰੇ ਪੰਜਾਬੀ ਹੋਣ ਤੇ,
ਜੋ ਮਰਨੇ ਨੂੰ ਤਿਆਰ ਰਹਿੰਦੇ ਆਪਣੇ ਹੱਕ ਖੋਹਣ ਤੇ।
Loading views...
ਮੇਰੀ ਬਰਾਬਰੀ ਤੁਸੀ ਕਿਥੋ ਕਰਲੋ ਗੇ
ਮੈ 20 ਮਿੰਟ phone ਬੰਦ ਕਰਦਾ
ਤਾ 50 ਮੁੰਡੇ ਖੁੱਦਖੁੱਸ਼ੀ ਕਰ ਲੈਦੇ ਨੇ
ਬਾਕੀ ਦਾ ਝੂਠ ਕੱਲ ਬੋਲਾਗੀ ।
Loading views...
ਸਾਡੀ ਬਰਾਬਰੀ ਨਹੀਂ ਹੋਣੀ ਤੁਹਾਡੇ ਕੋਲੋਂ ਮਿੱਠਿਆਂ,
ਤੁਸੀ ਸਾਨੂੰ ਬਸ ਥੱਲੇ ਲਾਉਣ ਦੀਆਂ ਹੀ ਸਕੀਮਾਂ ਲਾਉ,
Loading views...
ਮੁੰਡਾ – Wow ਐਨਾ ਵੱਡਾ ਘਰ
ਕੁੜੀ – ਅਸੀਂ ਪੈਸੇ ਵਾਲੇ ਹਾਂ
ਮੁੰਡਾ – Wow ਐਨੀ ਵੱਡੀ ਕਾਰ
ਕੁੜੀ – ਅਸੀਂ ਪੈਸੇ ਵਾਲੇ ਹਾਂ
ਮੁੰਡਾ – oh my god ਐਨਾ ਸੋਨਾ ਵੀ
ਕੁੜੀ – ਹਾਂ ਅਸੀਂ ਪੈਸੇ ਵਾਲੇ ਹਾਂ
ਮੁੰਡਾ – ਆਹ ਲਓ letter
ਕੁੜੀ – ਇਹ ਕੀ ਆ ?
ਮੁੰਡਾ – ਅਸੀਂ Income Tax ਵਾਲੇ ਹਾਂ
ਕੁੜੀ ਹੁਣ ਕੋਮਾ ਚ ਆ
Loading views...
ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ,
ਖਬਰ ਨਾ ਮੈਨੂੰ ਸੰਸਾਰ ਦੀ…
ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ,
Loading views...
ਹਮ ਅਵਗੁਣ ਭਰੇ ਏਕ ਗੁਣ ਨਾਹੀਂ II
ਅਮ੍ਰਿਤ ਛਾਡ ਬਿਖੈ ਬਿਖ ਖਾਈ II
Loading views...
ਦੀਵਾਲੀ ਤੇ ਉੱਡਣ ਵਾਲੀ ਆਤਸ਼ਬਾਜੀ ਤੋਂ ਇੱਕ ਗੱਲ ਸਿੱਖਣ ਨੂੰ ਮਿਲਦੀ ਆ..ਕਿ…!..
..
..
..
ਉੱਚਾਈਆਂ ਨੂੰ ਛੂੰਹਣ ਲਈ….??
..
..
.
ਬੋਤਲ ਦਾ ਸਹਾਰਾ ਤਾਂ ਲੈਣਾ ਹੀ ਪੈਂਦਾ..😀😀😁😁😂😂😂
Loading views...
ਸਾਫ ਦਾਮਨ ਦਾ ਟਾਈਮ ਚਲਾ ਗਿਆ ਜਾਨਾਬ 😄
ਹੁਣ ਤਾਂ ਲੋਕ ਆਪਣੇ ਦਾਗਾਂ ਤੇ ਵੀ ਗਰੂਰ ਕਰਦੇ ਆ.
Loading views...
ਮੈਂ ਅੱਜ ਫਿਰ ਦੁਬਾਰਾ ਯਾਦ ਕਰਾ ਦੇਵਾ ਕਿ ਚੌਂਕੀਦਾਰ ਹੀ ਗ਼ਦਾਰ ਹੈ ਨਹੀਂ ਤਾਂ ਲੋਕ ਸੜਕਾਂ ਤੇ ਨਹੀਂ ਘਰਾਂ ਚ ਹੁੰਦੇ।।
Loading views...
ਜਦੋਂ ਮੈਨੂੰ ਤੇਰੇ ਤੋਂ ਇੱਜ਼ਤ ਤੇ ਪਿਆਰ ਦੋਵੇਂ ਬਰਾਬਰ ਮਿਲ ਰਹੇ ਆ
ਫਿਰ ਕਿਸੇ ਹੋਰ ਬਾਰੇ ਸੋਚਣਾ ਤਾਂ ਪਾਪ ਹੀ ਹੋਇਆਂ ਨਾਂ ❤️
Loading views...
ਆ ਗਿਆ ਰੋਣਾ ਅੱਜ ਮਾੜੀ ਤਕਦੀਰ ਤੇ__
ਸਾਰੇ ਹੰਝੂ ਡਿੱਗੇ ਸੱਚੀ ਤੇਰੀ ਤਸਵੀਰ ਤੇ
Loading views...
ਦਿਲ ਵਿਚੋਂ ਕੱਢੇ ਤਾਂ ਮੰਨ ਜਾਵਾ ਤੈਨੂੰ……
ਨਜ਼ਰ-ਅੰਦਾਜ਼ ਕਰਨਾ ਕੋਈ ਵੱਡੀ ਗੱਲ
ਨਹੀਂ…..!!!!
Loading views...
ਵਕਤ ਤੇ ਇਨਸਾਨ ਇਕ ਜਿਹੇ ਨਹੀ ਰਹਿੰਦੇ
ਹਮੇਸ਼ਾ ਦੋਵੇਂ ਬਦਲ ਹੀ ਜਾਂਦੇ ਨੇ..
ਕਦੇ ਇਨਸਾਨ ਵਕਤ ਨੂੰ ਬਦਲ ਦਿੰਦਾ ਕਦੇ ਵਕਤ ਇਨਸਾਨ ਨੂੰ ..
Loading views...
ਵਾਿਹਗੁਰੂ ਦਾ ਸਭਨਾ ਵਿਚ ਵਾਸਾ,
ਵਾਿਹਗੁਰੂ ਸਭ ਦਾ ਭਲਾ ਕਰੇ।
Loading views...
ਨਵੀਂ ਨਵੀਂ ਨੂੰਹ ਸਹੁਰੇ ਘਰ ਜਲਦੀ ਉੱਠ ਗਈ
ਸੱਸ – ਸੋ ਜਾ ਬੇਟਾ , ਏਨੀ ਜਲਦੀ ਉੱਠਣ ਦੀ ਕਿ ਜ਼ਰੂਰਤ ਆ
ਨੂੰਹ – ਨਹੀਂ ਮੰਮੀ ਜੀ ,
ਹਾਲੇ ਤਾਂ DP change ਕਰਨੀ ਆ ,
ਸਟੇਟਸ ਵੀ update ਕਰਨਾ ਆ
ਤੇ ਸਾਰਿਆਂ ਨੂੰ ਗੁਡ ਮੋਰਨਿੰਗ msg ਵੀ ਕਰਨਾ ਆ
ਬਸ ਫਿਰ ਸੋ ਜਾਣਾ
ਜਦ ਤੁਸੀਂ ਉਠੋਗੇ ਫੇਰ ਮੇਰੇ ਲਈ ਵੀ ਚਾਹ ਬਣਾ ਕੇ
ਆਵਾਜ਼ ਦੇ ਦਿਓ ਮੈਂ ਉੱਠ ਜਾਊਂਗੀ
ਸੱਸ ਬੇਹੋਸ਼
Loading views...