ਚੰਦਰਯਾਨ 3 ਨੇ ਚੰਨ ਤੇ ਪਹੁੰਚਦੇ ਹੀ
ਆਪਣਾ ਪਹਿਲਾ ਸੰਦੇਸ਼ ਭੇਜਿਆ…
ਕਿਹਾ, ਧਰਤੀ ਤੇ ਰਹਿੰਦੇ ਕਿਸੇ ਦੇ ਵੀ
ਘਰਵਾਲੇ ਜ਼ਾ ਘਰਵਾਲੀ ਦੀ ਸ਼ਕਲ ਚੰਨ ਨਾਲ ਨਹੀ ਮਿਲਦੀ…🙄
Loading views...
ਚੰਦਰਯਾਨ 3 ਨੇ ਚੰਨ ਤੇ ਪਹੁੰਚਦੇ ਹੀ
ਆਪਣਾ ਪਹਿਲਾ ਸੰਦੇਸ਼ ਭੇਜਿਆ…
ਕਿਹਾ, ਧਰਤੀ ਤੇ ਰਹਿੰਦੇ ਕਿਸੇ ਦੇ ਵੀ
ਘਰਵਾਲੇ ਜ਼ਾ ਘਰਵਾਲੀ ਦੀ ਸ਼ਕਲ ਚੰਨ ਨਾਲ ਨਹੀ ਮਿਲਦੀ…🙄
Loading views...
“ਮੇਰੇ ਨਾਲ ਬਿਤਾਏ ਪੱਲ ਸੰਭਾਲ ਕੇ ਰੱਖੀ ,
.
ਯਾਦ ਤਾਂ ਜਰੂਰ ਆਉਣਗੇ, ਪਰ ਵਾਪਸ ਨਹੀ..”
Loading views...
ਮੈ ਨੀ ਮਾੜਾ ਸੋਨੀੲੇ
ਮੇਰੇ ਸ਼ੋਕ ਨੇ ਮਾੜੇ
ਮੂਣਕੀੲੇ
Loading views...
ਹਰ ਵੇਲੇ ਯਾਦ ਤੈਨੂੰ ਕਰ ਕਰ ਕੇ….😍😍
ਮਿੱਠਾ ਜਿਹਾ ਹੱਸਣਾ ਸੁਭਾਅ ਹੋ ਗਿਆ
Loading views...
ਬਾਡਰ ਤੇ ਚੱਲਿਆਂ ਛੱਡ ਕੇ ਘਰ-ਬਾਰ ਸਾਰਾ
ਮੈਂ ਖ਼ੂਨ ਵਿੱਚ ਅਣਖ ਆ ਸਾਡੇ ਨਹੀਂਉ ਕੋਈ ਵਿਚਾਰਾ ਮੈਂ,
ਹਿੱਕਾਂ ਤਾਣ ਗੋਲੀਆਂ ਅੱਗੇ ਖੜਨ ਲਈ ਚੱਲਿਆਂ ਆ,
ਉਡੀਕਾਂ ਮੇਰੀਆਂ ‘ਚ ਬੂਹੇ ਨਾ ਮੰਜੀ ਡਾਈ,
ਮੇਰੀ ਵੇਖ ਲਾਸ਼ ਨੂੰ ਮਾਂਏ ਵੈਣ ਨਾ ਪਾਈ
ਸੀਵਾਇਆਂ ਤੱਕ ਕੁਵਾਰੇ ਪੁੱਤ ਲਈ Ghodiyan ਗਾਈ।
Loading views...
ਸੰਤੇ ਦੀ ਪਤਨੀ ਕਿਡਨੈਪ ਹੋ ਜਾਂਦੀ ਹੈ
ਕਿਡਨੈਪਰ ਨੇ ਸੰਤੇ ਨੂੰ ਫੋਨ ਲਗਾਇਆ –
ਜੇਕਰ ਅੱਜ ਰਾਤ ਤੱਕ ਪੈਸੇ ਨਹੀਂ ਦਿੱਤੇ ,
ਤਾਂ ਤੇਰੀ ਪਤਨੀ ਨੂੰ ਮਾਰ ਦੇਵਾਂਗੇ !
ਸੰਤਾ ਖਾਮੋਸ਼ ਰਿਹਾ . .
ਅਗਲੇ ਦਿਨ ਫਿਰ ਫੋਨ ਆਇਆ –
ਜੇਕਰ ਅੱਜ ਰਾਤ ਤੱਕ ਪੈਸੇ ਨਹੀਂ ਦਿੱਤੇ ,
ਤਾਂ ਤੇਰੀ ਪਤਨੀ ਦੇ ਟੁਕੜੇ – ਟੁਕੜੇ ਕਰਕੇ
ਕਾਂ ਕੁਤਿਆਂ ਨੂੰ ਖਿਲਾ ਦੇਵਾਂਗੇ !
ਸੰਤਾ ਖਾਮੋਸ਼ ਰਿਹਾ
ਅਗਲੇ ਦਿਨ ਫਿਰ ਫੋਨ ਆਇਆ –
ਜੇਕਰ ਅੱਜ ਰਾਤ ਤੱਕ ਪੈਸੇ ਨਹੀਂ ਦਿੱਤੇ ਤਾਂ
ਤੇਰੀ ਪਤਨੀ ਸਹੀ ਸਲਾਮਤ ਵਾਪਿਸ ਭੇਜ ਦਿੱਤੀ ਜਾਵੇਗੀ .
ਸੰਤਾ – ਪੈਸੇ ਬੋਲ ਕਮੀਨੇ , ਡਰਾਉਂਦਾ ਕਿਉਂ ਆ ?
Loading views...
ਮੈਂ – ਸਰ attendence ਦੇ ਦੋ
ਸਰ – ਸਿੱਧਾ attendence ? ਲੈਕਚਰ
ਕਿਹਨੇ ਸੁਣਨਾ ?
ਮੈਂ – ਸਰ ਉਹ ਤਾਂ ਮੈਂ ਘਰੋਂ ਮੰਮੀ ਕੋਲੋਂ
ਸੁਣ ਕੇ ਆਇਆ ਹਾਂ
Loading views...
ਰੱਬਾ ਕਿਉ ਤੂੰ ਏਨੇ ਕਹਿਰ ਕਮਾਈ ਜਾਣਾ
ਜਿਸ ਨੂੰ ਵੀ ਮੈ ਆਪਣਾ ਬਨਾਉਣਾ
ਉਸ ਨੂੰ ਮੇਰੀ ਕਿਸਮਤ ਵਿੱਚੋ ਮਿਟਾਈ
ਜਾਣਾ
Loading views...
ਮੈਂ ਪਿਆਰ ਤੇਰੇ ਨਾਲ ਪਾਇਆ
ਤੈਨੂੰ ਦਿਲ ਦੇ ਵਿੱਚ ਵਸਾਇਆ
ਡਰ ਭੁੱਲ ਕੇ ਸਾਰੀ ਦੁਨੀਆ ਦਾ
ਤੈਨੂੰ ਆਪਣਾ ਰੱਬ ਬਣਾਇਆ
Loading views...
ਕੁੜੀ – Baby ਤੁਸੀਂ ਹਫਤੇ ਚ ਕਿੰਨੇ ਵਾਰ Shave ਕਰਦੇ ਹੋ
ਮੁੰਡਾ – 200 ਵਾਰ
ਕੁੜੀ – ਪਾਗਲ ਆਂ ?
ਮੁੰਡਾ – ਨਹੀਂ ਨਾਈ ਆਂ
Loading views...
ਨਾ ਮੈਂ ਮੰਗਾ ਸੋਨਾ ਚਾਂਦੀ,
ਨਾ ਮੈਂ ਮਹਿਲ ਮੁਨਾਰੇ,
ਹਰ ਵੇਲੇ ਸਬਰ ਚ ਰਹਿ ਕੇ
ਤੇਰਾ ਸ਼ੁਕਰਾਨਾ ਕਰਾਂ,
ਮੈ ਕਦੀ ਨਾ ਡੋਲਾ ਦਾਤਿਆ
Loading views...
ਘਰ ਵਿੱਚ ਏਕਾ ਤੇ ਬਰਕਤਾ ਅਨੇਕਾਂ
ਰਹਿੰਦੀਆਂ ਜਰੂਰ ਨੇ
Loading views...
Chandigarh ਦੇ ਨਜਾਰਿਆ ਨੇ ਪੱਟਿਆ ..
ਕਿਸੇ ਲੱਕ ਦੇ ਹੁਲਾਰਿਆਂ ਨੇ ਪੱਟਿਆ
.
ਮੈਂ ਤਾਂ ਯਾਰ ਐਵੇਂ ਗਾਣਾ ਗਾਉਂਦਾ ਸੀ ..
.
.
ਬਾਪੂ ਮੇਰਾ serious ਲੈ ਗਿਆ
ਓਹਨੇ ਮੈਨੂੰ
ਚੱਪਲ ਨਾਲ ਕੁੱਟਿਆ
Loading views...
Attitude ਹੋਣ ਨਾਲ ਕੁੱਝ ਨਹੀਂ ਹੁੰਦਾ
Smile ਇਦਾ ਦੀ ਦਿਓ ਕਿ ਲੋਕਾਂ ਦੇ ਦਿੱਲ ਸੜ ਜਾਣ
ਵਿੱਕੀ ਪਰਮ
Loading views...
ਪਿਆਰ ਦੀ ਸਭ ਤੋਂ ਵੱਡੀ ਪਹਿਚਾਣ ਹੈ ,
ਕਿ ਤੁਹਾਨੂੰ ਜਿਸ ਖੁਸ਼ੀ ਵਿੱਚੋਂ ਖੁਸ਼ੀ ਮਿਲਦੀ ਹੈ .
ਇਹ ਅਹਿਸਾਸ ਜਿਸ ਵੀ ਰਿਸ਼ਤੇ ਵਿੱਚ ਹੋਵੇ ,
ਤਾ ਸਮਝੋ ਤੁਹਾਨੂੰ ਪਿਆਰ ਹੈ
Loading views...
ਇੱਕ ਰੁੱਖ ਸੀ ਉਸ ਦਾ ਬੀਜ ਠੱਲੇ ਡਿਗ ਗਿਆ ਤਾਂ…….
ਹੋਣਾ ਕੀ ਸੀ
ਨਵਾਂ ਰੁੱਖ ਉਗਾ
Loading views...