ਘਰ ਵਿੱਚ ਏਕਾ ਤੇ ਬਰਕਤਾ ਅਨੇਕਾਂ ਰਹਿੰਦੀਆਂ ਜਰੂਰ ਨੇ
ਬੁੱਲੇ ਸ਼ਾਹ ਇਥੇ ਸਭ ਮੁਸਾਫਿਰ ਕਿਸੇ ਸਦਾ ਨਹੀਂ ਰਹਿਣਾ ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਤੁਰਨਾ ਪੈਣਾ..
ਆਕੜ ਤਾਂ ਸਾਰਿਆਂ ਚ ਹੁੰਦੀ ਹੈ ਪਰ ਝੁਕਦਾ ਉਹੀ ਹੈ ਜਿਸਨੂੰ ਰਿਸ਼ਤਿਆਂ ਦੀ ਫਿਕਰ ਹੁੰਦੀ ਹੈ..
ਸਬਰ ਦਾ ਇਮਤਿਹਾਨ ਤਾਂ ਪੰਛੀ ਦਿੰਦੇ ਨੇ ਜੋ ਚੁਪ ਚਾਪ ਚਲੇ ਜਾਂਦੇ ਨੇ ਲੋਕਾਂ ਤੋਂ ਆਪਣਾ ਘਰ ਤੁੜਵਾਉਣ ਤੋਂ ਬਾਅਦ
ਅੱਖੀਆਂ ਦਾ ਨਾ ਵੀਜ਼ਾ ਲੱਗਦਾ ਤੱਕਦੀਆਂ ਕੁੱਲ ਜਹਾਨ ਨੂੰ ਖਵਾਬਾਂ ਦੀ ਨਾ ਕੋਈ ਸਰਹੱਦ ਹੁੰਦੀ ਬੜਾ ਕੁੱਝ ਯਾਦ ਕਰਾਉਂਦੇ ਇਨਸਾਨ Continue Reading..
ਨਾਮ ਤੇ ਪਹਿਚਾਣ ਬੇਸ਼ਕ ਛੋਟੀ ਹੋਵੇ ਪਰ ਹੋਣੀ ਖੁਦ ਦੀ ਚਾਹੀਦੀ ਆ
Dekh Kise Di ujjarrr Di Kulli Shd De JaShan Manonaa, Kyu Ucha Ho ho Dekhda E Ikk Din Tere Te Continue Reading..
ਮੇਰੀ ਹੈਸੀਅਤ ਪੁੱਛਦੇ ਨੇ..ਕਿੰਝ ਦੱਸੀਏ ਅਸੀ ਜ਼ਿੰਦਗੀ ਲੁੱਟਾ ਦਿੱਤੀ ਜ਼ਿੰਦਗੀ ਦੀ ਖਾਤਿਰ..
“ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ, ਜੋ ਤੁਹਾਨੂੰ ਨਾ ਸਮਝੇ,ਓਹਨੂੰ ਨਜ਼ਰਅੰਦਾਜ ਰੱਖੋ।”
Your email address will not be published. Required fields are marked *
Comment *
Name *
Email *