ਮੈ ਨੀ ਮਾੜਾ ਸੋਨੀੲੇ ਮੇਰੇ ਸ਼ੋਕ ਨੇ ਮਾੜੇ ਮੂਣਕੀੲੇ
ਇਰਾਦਿਆਂ ਨੂੰ ਪਕਾ ਲਵੀਂ ਤੂੰ, ਥਕਾਵਟਾਂ ਤੋਂ ਤੂੰ ਗੁਰੇਜ਼ ਰੱਖੀ,, ਹਵਾ ਦਾ ਸੁਭਾਅ ਬਦਲਿਆ ਹੈ,, ਪਾਣੀਆਂ ਵੇ ਵਹਾਅ ਤੇਜ਼ ਰੱਖੀ Continue Reading..
“ਗੱਲ ਹੀ ਥੋੜੀ ਜਹੀ ਸੋਫਟ ਕਰਦੀ ਹੁੰਦੀ ਆ ਮੈਂ ਸੁਭਾਅ ਤਾਂ ਮੇਰਾ ਬਹੁਤ ਕੱਬਾ ਆ” 😂😂😂😂😂
ਯਾਰਾ ਵੇਲੀਆ ਲਈ ਚੀਨ ਦੀ ਦਿਵਾਰ ਵਰਗਾ ਨੀ ਮੁੰਡਾ ਬੁੱਕਲ ਚ ਰੱਖੇ ਹਥਿਆਰ ਵਰਗਾ..
ਮਾਵੇ ਵਾਲਾ ਕੁੜਤਾ ਪਜਾਮਾ ਵਾਲਾ ਫੱਬਦਾ ” ਪਿੰਡ ਵਾਲਾ ਜੱਟ ਕਿੱਥੇ ਸ਼ਹਿਰੀਆਂ ਤੋ ਦੱਬਦਾ।।।
ਇੱਕ ਦਿਲ ਦਾ ਖ਼ਾਬ ਅਧੂਰਾ ਏ, ਬਾਪੂ ਦੀ ਟੋਹਰ ਬਣਾਉਣੀ ਆ, ਉਦੇਂ ਸਿਰ ਤੇ ਐਸ਼ ਮੈਂ ਬੜੀ ਕੀਤੀ ਹੁਣ ਬਾਪੂ Continue Reading..
ਨਾ ਜੱਟ Sweet ਨਾ ਹੀ Cute ਆ ❌ ਅੱਖ ਸਾਡੀ Weapon ਤੇ ਦਿਲ ਚ ਬਾਰੂਦ ਆ 🔥
ਕੋਈ ਵਿਰਲਾ ਹੀ ਦਿਲਾ ਦੀਆ ਜਾਣਦਾ, ਚੁਣਵੇ ਹੀ ਯਾਰ ਮੇਰੇ ਨਾਲ ਰਹਿੰਦੇ ਅਾ.
ਪਿੰਡਾ ਦੇ ਮੁੰਡਿਆ ਦੇ ਰੰਗ ਕਾਲੇ ਹੁੰਦੇ ਨੇ,, ਗੋਰੇ ਚਿੱਟੇ ਬੀਬਾ ਬਸ ਲਾਲੇ ਹੁੰਦੇ ਨੇ.. ਉਹ ਰੱਖਦੇ ਨੇ ਕਰਕੇ ਕਲੀਨ Continue Reading..
Your email address will not be published. Required fields are marked *
Comment *
Name *
Email *