Sub Categories

ਕੋੇਈ ਵੀ ਧਰਮ ਮਾੜਾ ਨਹੀਂ ਹੁੰਦਾ,

ਬੱਸ ਉਹਨਾਂ ਧਰਮਾਂ ਚ ਕੁਝ ਲੋਕ ਜਰੂਰ ਮਾੜੇ ਹੁੰਦੇ ਆ.

Loading views...



ਰੱਬਾ ਕੁੜੀਆਂ ਨੂੰ ਚਪੇੜਾਂ ਮਾਰ ਮਾਰ ਕੇ ਦੱਸ….
ਸਭ ਤੌਂ ਸੋਹਣਾ ਮੁੰਡਾ ਤਾਂ ਅਜੇ ਵੀ single ਫਿਰਦਾ ਏ…

Loading views...

WWE ਵਾਲੇ ਵੀ ਕਮਲੇ ਈ ਨੇ
.
.
.
.
. .
.
.
.
.
ਸਾਲੇ belt ਲਈ ਲੜੀ ਜਾਂਦੇ ਆ
ਪੈਂਟ ਕੋਈੀ ਪਾਉਂਦਾ ਨੀ

Loading views...

Main teinu rozz hi paundi aa
tu katto supneya vich aunda
main teinu ohhna chundi aa
tu mainu jinna nhi chunda 😓😓😓😓

Loading views...


ਨਾ ਅਸੀਂ ਖ਼ਰਚਾ ਕਰਨ ਦੇ ਹੱਕ ਚ ਸੀ
ਨਾ ਖ਼ਰਚਾ ਕਰਾਉਣ ਦੇ ਹੱਕ ਚ ਸੀ
ਤੂੰਹੀਂ ਵਿਆਹ ਲੰਮਾ ਧਰ ਤਾ ਦਿੱਲੀਏ
ਅਸੀਂ ਤਾਂ ਚੁੰਨੀ ਚੜਾਉਣ ਦੇ ਹੱਕ ਚ ਸੀ

Loading views...

ਘਰਵਾਲਾ ਘਰ ਆਇਆ ਆਪਣੀ
ਘਰਵਾਲੀ
ਰੋਟੀ ਕਿਓ ਨਹੀ ਬਣਾਈ??
.
ਘਰਵਾਲੀ … ਮੈ ਡਿੱਗ ਗਈ
ਸੀ..? ਤੇ ਲੱਗ ਗਈ ਸੀ.?
.
.
ਘਰਵਾਲਾ ਕਿੱਥੇ ਡਿੱਗ ਗਈ
ਸੀ..?
ਤੇ ਕੀ ਲੱਗ ਗਈ ਸੀ??. .
.
ਘਰਵਾਲੀ …. ਮੈ ਸਰਾਣੇ ਤੇ
ਡਿੱਗ
ਗਈ ਸੀ…
. ਤੇ ਮੇਰੀ ਅੱਖ ਲੱਗ ਗਈ ਸੀ .. !

Loading views...


ਸਹੇਲੀਆਂ ਦੀ ਲੋੜ ਕੋਈ ਨਾ Drink ਆਪਾ ਕਰਦੇ ਨੀ
ph ਉੱਤੇ ਹੁੰਦੇ ਕੰਮ ਸਾਰੇ ਬੜੀ ਦੂਰ ਤੱਕ ਲਿੰਕ ਆ….. #Deep #🔝

Loading views...


ਕਦੇ ਵੀ ਕਿਸੇ ਨਾਲ ਐਸਾ ਝਗੜਾ ਨਾਂ ਕਰੋ ਕਿ
ਝਗੜਾ ਜਿੱਤ ਜਾਵੇ ਤੇ ਰਿਸ਼ਤਾ ਹਾਰ ਜਾਵੇ॥

Loading views...

ਕਿਹੋ ਜਿਹੇ ਸੁਭਾਅ ਪੜ੍ਹਲਾ ਤੂੰ ਸ਼ਕਲੋਂ,
ਬਾਕੀ ਵਾਧੂ ਘਾਟੂ ਗੱਲਾਂ ਲੋਕ ਦੱਸ ਦੇਣਗੇ …
#Monu

Loading views...

ਨਾਂ ਸਾਡੇ ਰੋਲੇਆਂ ਚ ਦੁਕੀ ਤੀਕੀ ਬੋਲਦੀ
ਬਸ ਬੇਲੀਆਂ ਦੀ ਲਈ ਦੀ ਸਲਾਹ ਜੀ..

Loading views...


ਮੁਸੀਬਤ ਤਾਂ ਮਰਦਾ ਤਾ ਪੈਂਦੀ ਰਹਿੰਦੀ ਏ ..
ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ..💯☑️

Loading views...


Hauli-hauli ਹੋ ਜੂ hit ਯਾਰ ਨੀ
ਮਿਹਨਤਾਂ ਨੇ ਜਾਰੀ ਬੀਬਾ ਦਿਨ ਰਾਤ ਨੀ
success ਵੇਖੀ ਸਾਡੇ ਕਦਮਾਂ ਨੂੰ ਚੁੰਮਦੀ,
hauli-hauli ਬਣ ਜੂ ‘ਧਾਲੀਵਾਲ’ ਸਟਾਰ ਨੀ,
ਜਿਹੜੇ ਅੱਜ ਸਾਨੂੰ ਵੇਖ ਆ ਮਜ਼ਾਕ ਕਰਦੇ
ਥੋੜੀ ਦੇਰ ਲੱਗਨੀ ਫੇਰ ਵੇਖੀ ਹੋਕੇ ਭਰਦੇ,

Loading views...

ਮਿਲਣਾ ਹੁਣ ਨਹੀ EASY ਬੱਲੀਏ
ਯਾਰ ਤੇਰਾ ਖੇਤੀ ਵਿੱਚ BUSY ਬੱਲੀਏ.

Loading views...


ਮੈਂ ਨਿੱਕੇ ਬੱਚੇ ਨੂੰ Stroller ਚ ਘੁਮਾ ਰਿਹਾ ਸੀ
ਕੁੜੀ – ਆਹ ਤੂੰ ਕਿੰਨਾ ਸੋਹਣਾ ਆ , ਤੇਰੀ ਉਮਰ
ਕਿੰਨੀ ਆ ?
ਮੈਂ – 26 ਸਾਲ
ਕੁੜੀ – ਮੈਂ ਬੇਬੀ ਨਾਲ ਗੱਲ ਕਰ ਰਹੀਂ ਆ
ਮੈਂ – ਪਰ ਓਹਨੂੰ ਥੋੜੀ ਪਤਾ ਮੇਰੀ ਉਮਰ ਕਿੰਨੀ ਆ
ਕੁੜੀ ਨੇ ਗਾਲ੍ਹਾਂ ਪਤਾ ਨੀ ਕਿਉਂ ਕੱਢੀਆਂ

Loading views...

ਧੋਖਾ ਨਾ ਕਰੋ , ਝੂਠ ਨਾ ਬੋਲੋ
ਚੋਰੀ ਨਾ ਕਰੋ , ਨਸ਼ੇ ਨਾ ਵੇਚੋ
ਸਰਕਾਰ ਨੂੰ ਵੀ ਆਪਣੇ ਕੰਮ ਚ
ਕੰਪੀਟੀਸ਼ਨ ਪਸੰਦ ਨੀ ਆ

Loading views...

ਦਿੱਲੀ ਚ –
ਬੇਟਾ – ਪਾਪਾ ਅੱਜ ਬਹੁਤ ਗਰਮੀ ਲੱਗ ਰਹੀ ਆ
ਪਾਪਾ – ਓਹ ਮੇਰੇ ਬੇਟੇ ਨੂੰ ਗਰਮੀ ਲੱਗ ਰਹੀ ਆ
ਆਪਾਂ ਸ਼ਾਮ ਨੂੰ AC ਲਗਵਾ ਲੈਣਾ
ਪੰਜਾਬ ਚ –
ਬੇਟਾ – ਬਾਪੂ ਅੱਜ ਬਹੁਤ ਗਰਮੀ ਲੱਗ ਰਹੀ ਆ
ਬਾਪੂ – ਅੱਛਾ , ਚੱਲ ਸਾਲਿਆ ਤੇਰੀ ਟਿੰਡ ਕਢਵਾ ਕੇ ਆਵਾਂ

Loading views...