Sub Categories

ਪੱਬ ਬੋਚ ਕੇ ਟਿਕਾਵੀਂ ❤ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ….
ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ..

Loading views...



ਜੋ ਕਿਸੀ ਦਾ ਦੁਖ ਦਰਦ ਨਾ ਵੰਡ ਸਕੇ ….
ਉਸਨੂੰ ਆਪਣਾ ਬਣਾਉਣ ਦਾ ਕੀ ਫਾਇਦਾ

Loading views...

ਅੱਜ ਤਾਂ ਹੱਦ ਹੋਗੀ,
ਹੱਦੋਂ ਵੀ ਵੱਧ ਹੋਗੀ,

ਕੁੜੀ ਨੰਬਰ ਦੇ ਕੇ ਗਈ ਸੀ,
ਚਾਅ ਚਾਅ ਚ ਪ੍ਰਤੀ ਚੱਬ ਹੋ ਗੀ

Loading views...

ਤੂੰ ਕੀ ਜਾਣੇ ਤੇਰੇ ਵਾਸਤੇ ਮੈ ਕਿੰਨੇ ਦੁੱਖ ਸਹੇ,
ਤੈਨੂੰ ਖੇਡਨੇ ਦਾ ਚਾਅ ਸੀ ਖਿਡੌਣੇ ਬਣੇ ਰਹੇ

Loading views...


ਦੋਵੇਂ ਦਿਲੋ ਕਰਨੀਆ ਪੈਂਦੀਆਂ ਨੇ…
ਮਹੱਬਤ ਹੋਵੇ ਜਾਂ ਦੁਆ.

Loading views...

16 aane sach hai……
aashiqa ne pyar ehna bdnaam kr ditta,
k koi sache insaan te v vishvash nai krda…

Loading views...


ਇੱਕ ਪਾਕਿਸਤਾਨੀ ਨੇ ਪੰਜਾਬੀ ਆਦਮੀ ਨੂੰ ਕਿਹਾ :ㅤਭਾਰਤ ਦੇ ਝੰਡੇ ਵਿੱਚ
ਹਰਾ ਰੰਗ ਮੁਸਲਮਾਨਾਂ ਦਾ,
ਚਿੱਟਾ ਰੰਗ ਈਸਾਈਆ ਦਾ,
ਕੇਸਰੀ ਰੰਗ ਹਿੰਦੂਆਂ ਦਾ,
ਤੇ ਫਿਰ ਤੁਹਾਡਾ ਕੀ ਹੈ?.ㅤㅤㅤ.ㅤㅤㅤㅤㅤ
ਪੰਜਾਬੀ : ਨਾ ਹੋਰ ਡਾਂਗ ਤੇਰੇ ਬੁੜੇ ਦੀ ਆ

Loading views...


ਕਈ ਮੁੰਡੇ ਆਪਣੀ ਸਹੇਲੀ ਨਾਲ
5 – 6 ਘੰਟੇ ਗੱਲ ਕਰਨ ਤੋਂ ਬਾਅਦ
ਕਹਿੰਦੇ ਆ ਚਲ ਬਾਕੀ ਗੱਲ ਕੱਲ ਕਰਾਂਗੇ
ਮੈਨੂੰ ਸਮਝ ਨੀ ਆਉਂਦੀ ਸਾਲਾ ਹੁਣ
ਗੱਲ ਕਰਨ ਨੂੰ ਰਹਿ ਕੀ ਗਿਆ

Loading views...

ਦੁਕਾਨਦਾਰ – ਕਿੱਦਾਂ ਦਾ ਸੂਟ ਦਿਖਾਵਾਂ ਮੈਡਮ
ਔਰਤ – ਗਵਾਂਢਣ ਸਿਰ ਕੰਧ ਚ ਮਾਰ ਮਾਰ ਕੇ
ਮਰ ਜਾਵੇ ਏਦਾਂ ਦਾ

Loading views...

ਅਸੀ ਮੇਹਨਤ ਨਾਲ ਕੀਤੀਆਂ ਤਰੱਕੀਆਂ
.
ਪੱਕੇ ਰੰਗ ਵਾਂਗੂ ਯਾਰੀਆਂ ਵੀ ਪੱਕੀਆਂ

Loading views...


ਗਲਤੀ ਦੂਜੇ ਦੀ ਜੀਭ ਦੀ ਨਹੀਂ ਕਿ ਉਹ ਕੌੜੀ ਹੈ
ਖੁਦਗਰਜ਼ੀ ਤੁਹਾਡੇ ਕੰਨਾਂ ਦੀ ਹੈ
ਜਿਸਨੂੰ ਸਿਰਫ ਤਾਰੀਫ ਪਸੰਦ ਹੈ

Loading views...


ਦਿਖਾਵਾ ਨਾ ਕਰ ਸ਼ਹਿਰ ਵਿੱਚ ਸ਼ਰੀਫ ਹੋਣ ਦਾ
ਏਥੇ ਦੇ ਲੋਕ ਖਾਮੋਸ਼ ਜਰੂਰ ਹਨ
ਪਰ ਨਾ ਸਮਝ ਨਹੀ…

Loading views...

ਜਿਸ ਦੀ Help ਕੋਈ ਨਹੀਂ ਕਰਦਾ
ਉਸਦੀ Help…??
.
.
.
.
.
.
.
.
.
.
.
.
.
.
.
.
Google ਬਾਬਾ ਕਰਦਾ

Loading views...


ਅੱਜਕਲ ਰਿਸ਼ਤੇ ਵੀ ਮੋਬਾਈਲ ਫੋਨ ਵਾਂਗੂੰ ਹੋ ਗਏ ਨੇ,
ਲੋੜ ਪਈ ਤਾਂ ਗੱਲ ਕਰ ਲਈ, ਨਹੀਂ ਤਾਂ ਬਲੋਕ ਜਾਂ ਸਵਿੱਚ ਆਫ਼

Loading views...

ਸਫਲਤਾ ਦੀ ਚਾਬੀ ਤੇ ਘਰਦੇ ਸਾਹਮਣੇ ਸੋਹਣੀ ਭਾਬੀ
ਕਿਸੇ ਕਿਸੇ ਦੇ ਨਸੀਬ ਚ ਹੁੰਦੀ ਐ 😒

Loading views...

ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ ਜਿਨ੍ਹਾ ਦੇ
ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਰ ਹੁੰਦਾ ਹੈ

Loading views...