ਜੋ ਕਿਸੀ ਦਾ ਦੁਖ ਦਰਦ ਨਾ ਵੰਡ ਸਕੇ …. ਉਸਨੂੰ ਆਪਣਾ ਬਣਾਉਣ ਦਾ ਕੀ ਫਾਇਦਾ
ਮੇਰੀ ਜ਼ਿੰਦਗੀ ਚ ਗਮ ਕੋਈ ਨਾ ਹੁੰਦਾ ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਦਾ ਹੁੰਦਾ
ਸਭ ਤੋਂ ਸਸਤਾ ਮੈਂ ਮੁਹੱਬਤ ਵਿੱਚ ਵਿਕਿਆ ; ਸਭ ਤੋਂ ਮਹਿੰਗੇ ਮੁੱਲ ਮੈਂਨੂੰ ਮੁਹੱਬਤ ਪਈ…
ਜਿੱਥੇ ਕਿਸੇ ਨੂੰ ਸਮਝਾਓਣਾਂ ਮੁਸਕਿਲ ਹੋ ਜਾਵੇ ਓਥੇ ਆਪਣੇ ਆਪ ਨੂੰ ਸਮਝਾ ਲੈਣਾਂ ਚਾਹੀਦਾ ਏ
ਤੇਰੀ ਦੁਨੀਆਂ VicH ਮੇਰੇ ਜਿਹੇ ਹਜ਼ਾਰਾਂ ਹੋਣੇ ਨੇ,, ਪਰ ਮੇਰੀ ਦੁਨੀਆਂ VicH ਤੇਰੇ ਜਿਹਾ ਕੋਈ ਹੋਰ ਨਹੀ
ਦੁੱਖਦੀ ਰੱਗ ਤੇ ਹੱਥ ਧਰਦੇ ਲੋਕੀਂ ਦੇਖ ਝੜਾਈ ਅੱਜ ਕੱਲ ਸੜਦੇ ਲੋਕੀਂ
ਕਹਿੰਦੀ ਹੁਣ ਤੂੰ ਮੇਰਾ ਏ ਗੱਲ ਸੁਣਲਾ ਕੰਨ ਖੋਲਕੇ, ਗੈਰਾਂ ਦੇ ਝਾਕੇ ਛੱਡਦੇ ਮੈਂ ਦੱਸਣਾ ਨੀ ਦੁਬਾਰਾ ਬੋਲਕੇ
ਜੋ ਦਿਲ ਤੋੜਦੇ ਨੇ,,ਬਰਬਾਦ ਹੋਣਗੇ,, ਅੱਜ ਕਿਸੇ ਨੂੰ ਰੁਵਾਇਆ ਕੱਲ ਆਪ ਰੋਣਗੇ !!
ਤੇਰੇ ਕੋਲ ਤਾਂ ਮੇਰੇ ਲਈ ਵਕਤ ਹੀ ਨਹੀਂ,_ ਤੇ ਲੋਕ ਸਮਝਦੇ ਨੇ ਮੇਂ ਤੇਰੇ ਸਭ ਤੋਂ ਕਰੀਬ ਹਾਂ
Your email address will not be published. Required fields are marked *
Comment *
Name *
Email *