ਫੁੱਲਾਂ ਵਰਗੇ ਹਾਸੇ ਤੇਰੇ ਦਿਲ ਮੇਰੇ ਨੂੰ ਮੋਹ ਗਏ ਨੇਂ,
ਤੈਨੂੰ ਤੱਕਿਆ ਇੰਝ ਲੱਗਦਾ ਜਿਵੇ ਰੱਬ ਦੇ ਦਰਸ਼ਨ ਹੋ ਗਏ ਨੇਂ..
Loading views...
ਫੁੱਲਾਂ ਵਰਗੇ ਹਾਸੇ ਤੇਰੇ ਦਿਲ ਮੇਰੇ ਨੂੰ ਮੋਹ ਗਏ ਨੇਂ,
ਤੈਨੂੰ ਤੱਕਿਆ ਇੰਝ ਲੱਗਦਾ ਜਿਵੇ ਰੱਬ ਦੇ ਦਰਸ਼ਨ ਹੋ ਗਏ ਨੇਂ..
Loading views...
ਅੱਜ ਵੀ ਬੜੀ ਤਕਲੀਫ ਹੁੰਦੀ ਆ ਮੁਸਕਰਾਉਣ ਵੇਲੇ ਮੈਨੂੰ,
ਕਿਸੇ ਨਾਲ ਬੇ-ਹਿਸਾਬ ਪਿਆਰ ਜੋ ਕੀਤਾ ਸੀ।।
Loading views...
ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ…
ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।
Loading views...
ਬਹੁਤ ਦਰਦ ਹੁੰਦਾ ਹੈ,
ਜਦੋਂ ਆਪਣੀ ਪਸੰਦ ਕੋੲੀ ਹੋਰ,
ਚੁਰਾ ਲੈਂਦਾ ਹੈ…
ਸੁਪਨੇ ਅਸੀ ਵੇਖਦੇ ਹਾਂ,
ਹਕੀਕਤ ਕੋੲੀ ਹੋਰ ਬਣਾ ਲੈਂਦਾ ਹੈ..!!
Loading views...
ਕੁੜੀ: ਮੰਮੀ ਮੈਂ ਓਹਦੇ ਨਾਲ ਵਿਆਹ ਨਹੀਂ ਕਰਵਾਉਣਾ,,,
ਮੰਮੀ : ਕਿਉਂ ?
ਕੁੜੀ : ਓਹਦੇ ਪਿੰਡ ਚ 4G ਨਹੀਂ ਆਉਂਦਾ
😂😂😂😂😂😂😂
Loading views...
ਬਸ ਇਕ ਹੀ ਖਵਾਇਸ਼ ਆ
ਕਿ ਕਦੇ ਮੇਰੀ ਮਾਂ ਮੈਨੂੰ ਇਹ ਨਾ ਕਵੇ
ਕੇ ਜੇ ਤੂੰ ਨਾ ਹੁੰਦਾ ਤਾ ਚੰਗਾ ਸੀ
Loading views...
੨੦੨੦2⃣0⃣2⃣0⃣🙏🙏ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਆਉਣ ਵਾਲਾ ਨਵਾਂ ਸਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਖੁਸੀਆਂ ਭਰਿਆਂ ਹੋਵੇ ਅਤੇ ਤੁਹਾਡੀ ਹਰ ਮਨੋਕਾਮਨਾ ਪੂਰੀ ਹੋਵੇ। ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਮੁਬਾਰਕਾਂ ਜੀ..🥰🥰🥰🥰😍😍😍😍😍
Loading views...
Aakh ਰੋਂਦੀ dekhi saadi
ਜਰਾ ਦਿਲ ਦੇ jkhm ਵੀ ਤਕ ਸਜਨਾ
koi saade ਵਰਗਾ ਨੀ lbna
ਚਾਹ ਯਾਰ bnali ਲਖ ਸਜਨਾ!!! 🙏
Loading views...
ਦੇਖ ਅੱਖਾ ਵਿਚ ਝਲਕੇ #ਗਰੂਰ ਨੀ..
ਇਹ ਤਾ ਮਾਲਕ ਦੇ ਨਾਮ ਦਾ #ਸਰੂਰ ਨੀ.
Loading views...
ਪੱਪੂ ਬਾਬਿਆ ਕੋਲ ਗਿਆ ਤੇ ਚੰਗੇ
ਛਿੱਤਰ ਵੱਜੇ…
.
ਕਹਿੰਦਾ ਬਾਬਾ ਜੀ ਮੈ ਇਕ fb ਤੇ ਆਪਣਾ ਇਕ
ਪੈਜ ਬਣਾਇਆ ਉਸ ਪੈਜ ਦੀ ਚੜਾਈ ਕਰੋਣੀ
ਤੇ ਵੱਧ ਤੋ ਵੱਧ ਲਾਇਕ ਵਜਣ ..
.
ਆ 100 ਰੁਪਿਆ ਫੱੜੋ ਬਾਬਾ ਜੀ
ਤੇ ਅਰਦਾਸ ਕਰਦੋ ਮੇਰੇ ਪੈਜ ਦੀ ..
.
ਬਾਬਾ ਕਹਿੰਦਾ ਨਾਮ ਤਾਂ ਦੱਸ ਆਪਣੇ ਪੈਜ ਦਾ
ਜਿਸ ਦੀ ਅਰਦਾਸ ਕਰੋਨੀ ਆ…
.
ਕਹਿੰਦਾ ਬਾਬਾ ਜੀ ਪੈਜ ਦਾ ਨਾਮ ..
..
ਜੇ
ਝੁੱਠੇ ਬਾਬੇ ਖੰਗੇ ਸੀ ਤਾਹੀਓ ਚੱਪੇੜਾ ਮਾਰ ਮਾਰ
ਟੰਗੇ ਸੀ …
Loading views...
ਸਾਰਾ ਪਿੰਡ ਲੈ ਕੇ ਆਈ ਤੂੰ ਬਰਾਤ ਚ
ਤੇਰੇ ਨਾਲ ਖੇਡੂੰ ਕੰਗਨਾ ਪਰਾਤ ਚ
Loading views...
ਕੋਈ ਸਾਨੂੰ ਵੀ ਪੱਥਰ ਦਾ ਦਿਲ ਲਿਆ ਦਿਉ ਦੋਸਤੋ,
ਅਸੀ ਵੀ ਇਨਸਾਨਾਂ ਦੀ ਬਸਤੀ ਚ ਰਹਿਣਾ ਚਾਹੁੰਦੇਂ ਆਂ
Loading views...
ਇਹ ਗੱਲ ਮੰਨਣੋ ਰੱਬ ਤੋਂ
ਵੀ ਨਾ ਇਨਕਾਰ ਹੋਇਆ
ਕਿ ਕਿਸੇ ਬੱਚੇ ਤੋਂ ਮਾਂ ਦਾ ਕਰਜ਼
ਨਾ ਉਤਾਰ ਹੋਇਆ
Loading views...
ਪੈਸੇ ਖ਼ਾਤਰ ਜ਼ਮੀਰ ਵੇਚਣਾ ਗਰੀਬ ਬੰਦੇ ਦੀ
ਮਜਬੂਰੀ ਹੋ ਸਕਦੀ ਹੈ
ਪਰ ਪੈਸੇ ਵਾਲੇ ਧਨਾਢ ਲੋਕ ਆਪਣਾ
ਜ਼ਮੀਰ ਕਿਉਂ ਵੇਚ ਦਿੰਦੇ ਨੇ
Loading views...
ਇੱਕ ਅਰਦਾਸ ਰੱਬਾ ਇੰਨੀ ਕੁ ਤੋਫ਼ੀਕ ਦੇਵੀ,,
ਚਾਰ ਸੱਜਣ ਤੇ ਚਾਰ ਕੁ ਸ਼ਰੀਕ ਦੇਵੀ,,
ਚੰਗੇ ਮਾੜੇ ਦੀ ਤਾਂਘ ਤੇ ਉਡੀਕ ਦੇਵੀ,,
ਪਹੁੰਚਾ ਮੰਜ਼ਿਲ ਤੇ ਇੱਕ ਦਿਨ ਉਹ ਤਰੀਕ ਦੇਵੀ
Loading views...
ਜਦੋਂ ਸਾਡੀ ਯਾਰੀ ਤੇਰੇ ਨਾਲ ਹੁੰਦੀ ਸੀ,
ਓਦੋਂ ਏਅਰਟੈੱਲ ਦੀ 10 ਪੈਸੇ ਕਾੱਲ ਹੁੰਦੀ ਸੀ,..
.
ਜਦੋਂ ਛੁੱਟੀ ਵੇਲੇ ਤੂੰ .. ?
.
.
.
.
.
ਬੱਸ ‘ਚ ਬੈਠੀ ਮੈਨੂੰ ਬਾਏ-ਬਾਏ
ਕਰਦੀ ਸੀ,
.
ਓਦੋਂ ”School” ਦੀ ਸਾਰੀ ਮੰਡੀਰ ਬੇਹਾਲ
ਹੁੰਦੀ ਸੀ,
.
ਅੱਜ ਵੀ Raah Ch ਜਾਂਦੇ ਨੂੰ ਜਦੋਂ ਉਹ ਪੁਰਾਣੇ ਯਾਰ ਮਿ
ਲਦੇ ਨੇ, ਤਾਂ ਇਹੀ ਕਹਿੰਦੇ ਨੇ ਥੋਡੀ ਜੋੜੀ ਤਾਂ ਬਈ
ਕਮਾਲ ਹੁੰਦੀ ਸੀ…!
Loading views...