Sub Categories

ਤੇਰੇ ਜਬਰ ਦੀਆਂ ਰਾਹਾਂ ਰੋਕਣ,
ਕਲਗ਼ੀਧਰ ਦੇ ਵਾਰਸ ਆਏ ਨੇ।
ਭੀਖ ਦੇ ਆਦੀ ਤਾਂ ਭਿਖਾਰੀ ਹੁੰਦੇ,
ਆਪਣੇ ਹੱਕਾਂ ਨੂੰ ਲੈਣ ਨੀਹਾਂ ਚੋ ਉੱਠ ਸਾਹਿਬਜ਼ਾਦੇ ਆਏ ਨੇ।

Loading views...



ਕਰਮਾਂ ਤੋਂ ਪਛਾਣ ਹੁੰਦੀ ਆ ਇਨਸਾਨ ਦੀ….
.
.
.
.
ਚੰਗੇ ਕੱਪੜੇ ਤਾਂ ਬੇਜਾਨ ਪੁਤਲਿਆ ਨੂੰ ਵੀ ਪਹਿਨਾਏ ਜਾਂਦੇ ਨੇ.

Loading views...

ਕਰਮਾਂ ਨਾਲ ਹੀ ਪਹਿਚਾਣ ਹੁੰਦੀ ਹੈ ,
ਇਨਸਾਨਾਂ ਦੀ ਦੁਨੀਆ ਵਿੱਚ..
ਚੰਗੇ ਕੱਪੜੇ ਤਾਂ ਬੇਜਾਨ ਪੁਤਲੀਆਂ ਨੂੰ ਵੀ
ਪਹਿਨਾਏ ਜਾਂਦੇ ਨੇ ਦੁਕਾਨਾਂ ਵਿੱਚ.. lovey

Loading views...

ਸ੍ਰੀ ਵਾਹਿਗੁਰੂ ਵਾਹਿਗੁਰੂ ਬੋਲ ਖ਼ਾਲਸਾ !!
ਤੇਰਾ ਹੀਰਾ ਜਨਮ ਅਨਮੋਲ ਖ਼ਾਲਸਾ !!

Loading views...


ਮਾਂ ਇੱਕ ਐਸਾ ਸ਼ਬਦ ਹੈ
ਜਿਸ ਦੀ ਸਿਫਤ ਲਈ
ਮੈ ਸ਼ਬਦ ਲੱਭ ਰਹੀ ਹਾਂ
ਪਰ ਉਸਦੇ ਅੱਗੇ ਮੇਰਾ ਹਰ
ਸ਼ਬਦ ਫਿੱਕਾ ਹੋ ਨਿਬੜਦਾ ਹੈ

Loading views...

ਮੇਰੀ ਜਿੰਦਗੀ ਵਿੱਚ ਵੀ ਬਹੁਤ ਚਿਹਰੇ
ਦਿਲ ਦੇ ਕਰੀਬ ਸੀ
ਪਰ ਜਿਵੇਂ ਜਿਵੇਂ ਨਕਾਬ ਉੱਠਦੇ ਗਏ
ਸਾਰੇ ਬੇਵਫਾ ਹੁੰਦੇ ਰਹੇ

Loading views...


ਉਸਨੇ ਕਿਹਾ , Photo ਦੇਖ ਕੇ delete ਕਰ ਦਵੀਂ
ਮੈਂ Photo ਦੇਖ ਕੇ block ਕਰ ਦਿੱਤਾ

Loading views...


ਇੱਕ ਔਰਤ ਨੇ ਫੇਸਬੁੱਕ ‘ਤੇ ਪੋਸਟ ਕੀਤਾ…
“ਮੇਰੀ ਸੱਸ ਬਿਮਾਰ ਹੈ, ਕਿਰਪਾ ਕਰਕੇ ਅਰਦਾਸ ਕਰੋ…”
ਉਸਦੀ ਸਹੇਲੀ ਨੇ ਕੰਮੈਂਟ ਕੀਤਾ
“ਅਰਦਾਸ ਕਰਨੀ ਕੀ ਆ” ?

Loading views...

ਨਾ ਤੇਰੀਆਂ ਨਾ ਮੇਰੀਆਂ ਸਭ ਵਕਤ ਦੀਆਂ ਹੇਰਾ ਫੇਰੀਆਂ..
ਤੂੰ ਸੁਣੇ ਰਾਤ ਨੂੰ Sad Song ਤੇ ਏਧਰ ਆਉਣ ਦਾਰੂ ਦੀਆਂ ਹਨੇਰੀਆਂ

Loading views...

ਗਿੱਲੇ ਕਾਗਜ਼ ਜਿਹੀ ਏ ਜ਼ਿੰਦ ਮੇਰੀ,
ਕੋਈ ਲਿਖਦਾ ਵੀ ਨਹੀਂ ਕੋਈ ਜਲਾਉਂਦਾ ਵੀ ਨਹੀਂ,
ਇਸ ਕਦਰ ਇਕੱਲੇ ਹੋ ਗਏ ਅੱਜ ਅਸੀਂ,
ਕੋਈ ਸਤਾਉਂਦਾ ਵੀ ਨਹੀਂ ਤੇ ਕੋਈ
ਮਨਾਉਂਦਾ ਵੀ ਨਹੀ..

Loading views...


ਓਹਨੂੰ ਵਿਛੜ ਦੇ ਵਕ਼ਤ ਪੁਛ ਲਿਆ “ਕਿਸੇ ਹੋਰ ਦਾ ਹੋਣ ਲੱਗੇ ਹੋ,
ਤਾ ਜਵਾਬ ਆਇਆ “ਪਹਿਲਾ ਤੇਰੀ ਕਦੋ ਸੀ ਮੈਂ ….#ਸਰੋਆ

Loading views...


ਤੇਰੇ ਦੁੱਖ ਚ ਕੀਨੀ ਦੁਖੀ ਹੁੰਦੀ ਆ ,,,
ਇਹਦਾ ਗਵਾਹ ਰੱਬ ਤੋਂ ਬਿਨਾਂ ਹੋਰ ਕੋਈ ਨੀ ਏ ,,,
ਕਾਸ਼ !!!!!!!!!!!!!!
ਕਿਤੈ ਇਹ ਗੱਲ, ਰੱਬ ਤੈਨੂੰ ਬੋਲ ਕੇ ਦਸ ਸਕਦਾ !!!

Loading views...

ਮੁੰਡਾ ਕੁੜੀ ਨੂੰ _ਤੁਸੀ ਬਹੁਤ ਸੋਹਣੇ ਹੋ
.
ਕੁੜੀ _thanks
.
. ਮੁੰਡਾ ਤੁਸੀ ਤਾ ਜਮਾ ਪਰੀਆ ਵਰਗੇ ਲੱਗਦੇ ਹੋ
.
.ਕੁੜੀ _ooo thanks ਹੋਰ ਦੱਸੋ ਡਾਰਲਿੰਗ ਕੀ ਕਰਦੇ ਪਏ ਹੋ
.
.ਮੁੰਡਾ _ ਮਜਾਕ ਤੁਹਾਡੇ ਨਾਲ
.
.
ਕੁੜੀ._ ਕੁੱਤਾ ਕੰਜਰ ਦਫਾ ਹੋ.ਜਾ…

Loading views...


ਜ਼ਿੰਦਗੀ ਅਨਮੋਲ ਹੈ
ਐਵੇ ਰੋ ਰੋ ਨਹੀ ਗੁਆਈ ਦੀ
ਜਿੱਥੇ ਕੋਈ ਵਿਸ਼ਵਾਸ ਨਾ ਕਰਾਂ
ਉੱਥੇ ਸੋਂਹ ਵੀ ਨਹੀ ਖਾਈ ਦੀ

Loading views...

ਰੁੱਸੇ ਰੱਬ ਨੂੰ ਤਾਂ ਅਸੀ ਮਨਾ ਲੈਦੇ,
ਰੁੱਸੇ ਯਾਰ ਨੂੰ ਕਿਵੇ ਮਨਾ ਲਈਏ,
ਨਾ ਰੁੱਸਿਆ ਕਰ ਤੂੰ ਸੱਜਣਾ,
ਕੀ ਪਤਾ ਤੈਨੂੰ ਮਨਾਉਣ ਲਈ ਅਸੀ
ਕੱਲ ਰਹੀਏ ਜਾ ਨਾ ਰਹੀਏ

Loading views...

ਜਦੋ ਪਿਆਰ ਹੀ ਪਿਆਰ ਦਾ ਵੈਰੀ ਸੀ
ਤਾਂ ਦਿਲ ਟੁੱਟਣਾ ਬਹੁਤ ਜਰੂਰੀ ਸੀ
ਕੀਹਦਾ ਜੀਅ ਕਰਦਾ ਕਿ ਕੋਈ ਦੂਰ ਹੋਵੇ
ਪਰ ਸਾਡਾ ਦੂਰ ਹੋਣਾ ਬਹੁਤ ਜਰੂਰੀ ਸੀ॥

Loading views...